ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਦੇਸ਼ ਦੇ ਵੱਖ-ਵੱਖ ਸਥਾਨਾਂ ‘ਤੇ ਇਥੈਨੌਲ ਭੰਡਾਰਣ ਸਮਰੱਥਾ ਨੂੰ ਨਿਰੰਤਰ ਵਧਾਇਆ ਜਾ ਰਿਹਾ ਹੈ
Posted On:
19 DEC 2022 6:00PM by PIB Chandigarh
ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ ਨੇ ਕਿਹਾ ਕਿ ਇਥੈਲੌਨ ਦੇ ਮਿਸ਼ਰਣ ਦੀ ਜ਼ਰੂਰਤਾਂ ਦੇ ਅਨੁਸਾਰ ਇਸ ਨੂੰ ਰਿਫਾਇਨਰੀਆਂ, ਟਰਮੀਨਲਾਂ ਅਤੇ ਸਪਲਾਈਕਰਤਾ ਦੇ ਪਰਿਸਰ ਸਹਿਤ ਕਈ ਸਥਾਨਾਂ ‘ਤੇ ਸਟੋਰ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਵਰਤਮਾਨ ਸਮੇਂ ਵਿੱਚ ਹੋਰ ਵਰਤਮਾਨ ਜ਼ਰੂਰਤਾਂ ਦੇ ਅਨੁਸਾਰ ਇਸ ਦੇ ਭੰਡਾਰਣ ਦੀ ਕਾਫੀ ਵਿਵਸਥਾ ਮੌਜੂਦ ਹੈ।
ਉਨ੍ਹਾਂ ਨੇ ਕਿਹਾ ਕਿ ਓਐੱਮਸੀਜ ਨੇ ਇਥੈਨੌਲ ਸਪਲਾਈ ਸਾਲ (ਈਐੱਸਵਾਈ) 2021-22 ਦੀ ਮਿਆਦ ਵਿੱਚ ਪੈਟੋਰਲ ਵਿੱਚ ਔਸਤਨ 10% ਇਥੈਨੌਲ ਦਾ ਮਿਸ਼ਰਣ ਕੀਤਾ ਗਿਆ ਹੈ ਅਤੇ ਇਸ ਮਿਸ਼ਰਣ ਨੂੰ ਵਧਾਕੇ 20% ਕਰਨ ਦੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਦੇਸ਼ ਦੇ ਵੱਖ-ਵੱਖ ਸਥਾਨਾਂ ‘ਤੇ ਇਥੈਨੌਲ ਭੰਡਾਰਣ ਸਮਰੱਥਾ ਨੂੰ ਨਿਰੰਤਰ ਵਧਾਇਆ ਜਾ ਰਿਹਾ ਹੈ।
ਪੈਟ੍ਰੋਲੀਅਲ ਅਤੇ ਕੁਦਰਤੀ ਗੈਸ ਰਾਜ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ ਨੇ ਅੱਜ ਰਾਜਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਉੱਤਰ ਵਿੱਚ ਇਹ ਜਾਣਕਾਰੀ ਪ੍ਰਦਾਨ ਕੀਤੀ।
************
ਆਰਕੇਜੇ/ਐੱਮ
(Release ID: 1885132)