ਰੇਲ ਮੰਤਰਾਲਾ
azadi ka amrit mahotsav

ਭਾਰਤੀ ਰੇਲ ਨੇ ਇਸ ਤਿਉਹਾਰ ਦੇ ਮੌਸਮ ਦੇ ਦੌਰਾਨ ਯਾਤਰੀਆਂ ਦੇ ਲਈ ਸੁਗਮ ਤੇ ਆਰਾਮਦਾਇਕ ਯਾਤਰਾ ਸੁਨਿਸ਼ਚਿਤ ਕਰਨ ਲਈ ਅਤਿਰਿਕਤ 32 ਵਿਸ਼ੇਸ਼ ਸੇਵਾਵਾਂ ਨੂੰ ਨੋਟੀਫਾਈ ਕੀਤਾ


ਕੁੱਲ 211 ਵਿਸ਼ੇਸ਼ ਸੇਵਾਵਾਂ 2561 ਫੇਰੇ ਲਗਾਉਣਗੀਆਂ – 179 ਵਿਸ਼ੇਸ਼ ਸੇਵਾਵਾਂ ਨੂੰ ਪਹਿਲਾਂ ਨੋਟੀਫਾਈ ਕੀਤਾ ਗਿਆ ਸੀ

ਰੇਲਵੇ ਮਾਰਗਾਂ ‘ਤੇ ਦੇਸ਼ਭਰ ਦੇ ਪ੍ਰਮੁੱਖ ਸਥਲਾਂ ਨੂੰ ਜੋੜਣ ਦੇ ਲਈ ਵਿਸ਼ੇਸ਼ ਟ੍ਰੇਨਾਂ

Posted On: 18 OCT 2022 3:18PM by PIB Chandigarh

ਇਸ ਤਿਉਹਾਰ ਦੇ ਮੌਸਮ ਵਿੱਚ ਰੇਲ ਯਾਤਰੀਆਂ ਦੀ ਸੁਵਿਧਾ ਅਤੇ ਯਾਤਰੀਆਂ ਦੀ ਅਤਿਰਿਕਤ ਭੀੜ ਨੂੰ ਘੱਟ ਕਰਨ ਲਈ ਭਾਰਤੀ ਰੇਲ ਇਸ ਸਾਲ ਛਠ ਪੂਜਾ ਤੱਕ 211 ਵਿਸ਼ੇਸ਼ ਟ੍ਰੇਨਾਂ (ਜੋੜਿਆਂ ਵਿੱਚ) ਦੀ 2561 ਫੇਰੇ ਚਲਾ ਰਿਹਾ ਹੈ। ਰੇਲਵੇ ਮਾਰਗਾਂ ‘ਤੇ ਦਰਭੰਗਾ, ਆਜਮਗੜ੍ਹ, ਸਹਰਸਾ, ਭਾਗਲਪੁਰ, ਮੁਜ਼ੱਫਰਪੁਰ, ਫਿਰੋਜ਼ਪੁਰ, ਪਟਨਾ, ਕਟਿਹਾਰ ਅਤੇ ਅੰਮ੍ਰਿਤਸਰ ਆਦਿ ਜਿਹੇ ਦੇਸ਼ਭਰ ਦੇ ਪ੍ਰਮੁੱਖ ਸਥਲਾਂ ਨੂੰ ਜੋੜਣ ਦੇ ਲਈ ਵਿਸ਼ੇਸ਼ ਟ੍ਰੇਨਾਂ ਦੀ ਯੋਜਨਾ ਬਣਾਈ ਗਈ ਹੈ। ਭਾਰਤੀ ਰੇਲ ਨੇ ਇਸ ਤਿਉਹਾਰ ਦੇ ਮੌਸਮ ਦੇ ਦੌਰਾਨ ਯਾਤਰੀਆਂ ਦੇ ਲਈ ਸੁਗਮ ਤੇ ਆਰਾਮਦਾਇਕ ਯਾਤਰਾ ਸੁਨਿਸ਼ਚਿਤ ਕਰਨ ਲਈ ਅਤਿਰਿਕਤ 32 ਵਿਸ਼ੇਸ਼ ਸੇਵਾਵਾਂ ਨੂੰ ਨੋਟੀਫਾਈ ਕੀਤਾ ਹੈ, ਜਦਕਿ 179 ਵਿਸ਼ੇਸ਼ ਸੇਵਾਵਾਂ ਨੂੰ ਪਹਿਲਾਂ ਨੋਟੀਫਾਈ ਕੀਤਾ ਗਿਆ ਸੀ।

(ਕਿਰਪਾ ਕਰਕੇ ਦੇਖੋ: https://www.pib.gov.in/PressReleseDetail.aspx?PRID=1865093)

 

ਲੜੀ ਨੰ.

ਰੇਲੇਵ

ਵਿਸ਼ੇਸ਼ ਸੇਵਾ ਦੀ ਕੁੱਲ ਸੰਖਿਆ (ਜੋੜਿਆਂ ਵਿੱਚ)

ਫੇਰਿਆਂ ਦੀ ਕੁੱਲ ਸੰਖਿਆ

1

ਸੀਆਰ

10

132

2

ਈਸੀਆਰ

10

176

3

ਈਸੀਓਆਰ

6

94

4

ਈਆਰ

14

108

5

ਐੱਨਆਰ

44

367

6

ਐੱਨਸੀਆਰ

9

227

7

ਐੱਨਈਆਰ

3

44

8

ਐੱਨਐੱਫਆਰ

4

64

9

ਐੱਨਡਬਲਿਊਆਰ

7

257

10

ਐੱਸਆਰ

11

56

11

ਐੱਸਈਆਰ

4

22

12

ਐੱਸਸੀਆਰ

35

271

13

ਐੱਸਡਬਲਿਊਆਰ

23

386

14

ਡਬਲਿਊਸੀਆਰ

7

26

15

ਡਬਲਿਊਆਰ

24

331

 

ਕੁੱਲ

211

2561

 

ਸੀਟਾਂ ਨੂੰ ਘੇਰਣ, ਅਧਿਕ ਕਿਰਾਇਆ ਵਸੂਲੀ ਅਤੇ ਦਲਾਲੀ ਗਤੀਵਿਧੀ ਆਦਿ ਜਿਹੇ ਕਿਸੇ ਵੀ ਤਰ੍ਹਾਂ ਦੇ ਕਦਾਚਾਰ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਅਣਰੱਖਿਅਤ ਡੱਬਿਆਂ ਵਿੱਚ ਯਾਤਰੀਆਂ ਦੇ ਵਿਵਸਥਿਤ ਪ੍ਰਵੇਸ਼ ਦੇ ਲਈ ਆਰਪੀਐੱਫ ਕਰਮਚਾਰੀਆਂ ਦੀ ਦੇਖਰੇਖ ਵਿੱਚ ਟਰਮਿਨਸ ਸਟੇਸ਼ਨਾਂ ‘ਤੇ ਕਤਾਰ ਬਣਾ ਕੇ ਭੀੜ ਕੰਟਰੋਲ ਦੇ ਉਪਾਅ ਸੁਨਿਸ਼ਚਿਤ ਕੀਤੇ ਜਾ ਰਹੇ ਹਨ।

*****

ਵਾਈਬੀ/ਡੀਐੱਨਐੱਸ


(Release ID: 1869230) Visitor Counter : 132