ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਵਾਯੂ ਸੈਨਾ ਦਿਵਸ ਦੇ ਅਵਸਰ ’ਤੇ ਭਾਰਤੀ ਵਾਯੂ ਸੈਨਾ ਨੂੰ ਵਧਾਈਆਂ ਦਿੱਤੀਆਂ
प्रविष्टि तिथि:
08 OCT 2022 9:27AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਾਯੂ ਸੈਨਾ ਦਿਵਸ ਦੇ ਅਵਸਰ ’ਤੇ ਭਾਰਤੀ ਵਾਯੂ ਸੈਨਾ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈਆਂ ਦਿੱਤੀਆਂ ਹਨ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਵਾਯੂ ਸੈਨਾ ਦਿਵਸ ਦੇ ਅਵਸਰ ’ਤੇ, ਸਾਹਸੀ ਵਾਯੂ ਜੋਧਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੇਰੀਆਂ ਵਧਾਈਆਂ। ਨਭ: ਸਪ੍ਰਸ਼ੰ ਦੀਪਤਮ੍ (नभः स्पृशं दीप्तम्,) ਦੇ ਆਪਣੇ ਆਦਰਸ ਵਾਕ ਦੇ ਅਨੁਰੂਪ, ਭਾਰਤੀ ਵਾਯੂ ਸੈਨਾ ਨੇ ਦਹਾਕਿਆਂ ਤੋਂ ਅਸਾਧਾਰਣ ਨਿਪੁੰਨਤਾ ਦਾ ਪਰੀਚੈ ਦਿੱਤਾ ਹੈ। ਉਨ੍ਹਾਂ ਨੇ ਰਾਸ਼ਟਰ ਨੂੰ ਸੁਰੱਖਿਅਤ ਕੀਤਾ ਹੈ ਅਤੇ ਆਫ਼ਤਾਂ ਦੇ ਦੌਰਾਨ ਜ਼ਿਕਰਯੋਗ ਮਾਨਵੀ ਭਾਵਨਾ ਵੀ ਦਿਖਾਈ ਹੈ।”
***
ਡੀਐੱਸ/ਐੱਸਐੱਚ
(रिलीज़ आईडी: 1866057)
आगंतुक पटल : 145
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam