ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਮਹਾ ਨਵਮੀ (ਨੌਮੀ) ‘ਤੇ ਮਾਂ ਸਿੱਧੀਦਾਤ੍ਰੀ ਨੂੰ ਪ੍ਰਾਰਥਨਾ ਕੀਤੀ

Posted On: 04 OCT 2022 9:01AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਵਰਾਤ੍ਰੀ (ਨਵਰਾਤ੍ਰਿਆਂ) ਦੇ ਦੌਰਾਨ ਮਹਾ ਨਵਮੀ (ਨੌਮੀ) ‘ਤੇ ਮਾਂ ਸਿੱਧੀਦਾਤ੍ਰੀ ਨੂੰ ਪ੍ਰਾਰਥਨਾ ਕੀਤੀ ਹੈ ਅਤੇ ਸਾਰਿਆਂ ਦੇ ਜੀਵਨ ਵਿੱਚ ਸਫ਼ਲਤਾ ਦੇ ਲਈ ਅਸ਼ੀਰਵਾਦ ਮੰਗਿਆ ਹੈ। ਸ਼੍ਰੀ ਮੋਦੀ ਨੇ ਮਾਂ ਸਿੱਧੀਦਾਤ੍ਰੀ ਦੀ ਉਸਤਤੀ ਦਾ ਪਾਠ (ਪ੍ਰਾਰਥਨਾਵਾਂ ਦਾ ਗਾਇਨ) ਵੀ ਸਾਂਝਾ ਕੀਤਾ।

 

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

ਵਿਸ਼ਵਕਰਤ੍ਰੀ ਵਿਸ਼ਵਭਰਤ੍ਰੀ ਵਿਸ਼ਵਹਰਤ੍ਰੀ ਵਿਸ਼ਵਪ੍ਰੀਤਾ।

ਵਿਸ਼ਵਾਰਚਿਤਾ ਵਿਸ਼ਵਾਤੀਤਾ ਸਿਦ੍ਧਿਦਾਤ੍ਰੀ ਨਮੋਸਤੁ ਤੇ।।

ਨਵਰਾਤ੍ਰੀ (ਨਵਰਾਤ੍ਰਿਆਂ) ਦੀ ਮਹਾ ਨਵਮੀ (ਨੌਮੀ) ਮਾਂ ਸਿੱਧੀਦਾਤ੍ਰੀ ਨੂੰ ਸਮਰਪਿਤ ਹੈ। ਉਨ੍ਹਾਂ ਦੀ ਕ੍ਰਿਪਾ ਨਾਲ ਆਪ ਸਭ ਨੂੰ ਕਰਤਵਯ-ਪਥ ‘ਤੇ ਚਲਣ ਦੀ ਪ੍ਰੇਰਣਾ ਮਿਲੇ, ਨਾਲ ਹੀ ਜੀਵਨ ਵਿੱਚ ਸਫ਼ਲਤਾ ਅਤੇ ਸੁਯਸ਼ ਦੀ ਪ੍ਰਾਪਤੀ ਹੋਵੇ। ਹਾਰਦਿਕ ਸ਼ੁਭਕਾਮਨਾਵਾਂ!”

***

ਡੀਐੱਸ/ਐੱਸਟੀ



(Release ID: 1865229) Visitor Counter : 89