ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 217.82 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 4.09 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 42,358 ਹਨ

ਪਿਛਲੇ 24 ਘੰਟਿਆਂ ਵਿੱਚ 3,230 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.72%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 1.58% ਹੈ

Posted On: 27 SEP 2022 9:22AM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ ਕੁੱਲ 217.82 ਕਰੋੜ (2,17,82,43,967) ਤੋਂ ਵੱਧ ਹੋ ਗਈ। 

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ, 2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 4.09  ਕਰੋੜ (4,09,58,399) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ। 

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

10415065

ਦੂਸਰੀ ਖੁਰਾਕ

10117775

ਪ੍ਰੀਕੌਸ਼ਨ ਡੋਜ਼

6991697

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

18436570

ਦੂਸਰੀ ਖੁਰਾਕ

17714863

ਪ੍ਰੀਕੌਸ਼ਨ ਡੋਜ਼

13596365

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

40958399

ਦੂਸਰੀ ਖੁਰਾਕ

31580316

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

61923194

ਦੂਸਰੀ ਖੁਰਾਕ

52987057

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

561214740

ਦੂਸਰੀ ਖੁਰਾਕ

515522323

ਪ੍ਰੀਕੌਸ਼ਨ ਡੋਜ਼

91354569

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

204019278

ਦੂਸਰੀ ਖੁਰਾਕ

196911371

ਪ੍ਰੀਕੌਸ਼ਨ ਡੋਜ਼

47138883

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

127661575

ਦੂਸਰੀ ਖੁਰਾਕ

123104463

ਪ੍ਰੀਕੌਸ਼ਨ ਡੋਜ਼

46595464

ਪ੍ਰੀਕੌਸ਼ਨ ਡੋਜ਼

20,56,76,978

ਕੁੱਲ

2,17,82,43,967

 

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 42,358 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.10% ਹਨ।

https://ci5.googleusercontent.com/proxy/oWhsdeKLOo4GdfTCjPHb9nMYcRPHab6F1R2In_Yw9b6FAyYSx4jfnU9mq1CcDRHM8qIJP8Yjj1E9EntyIQvbaSBmP_f06i1UgRZcTpLw3RNYqs4e5EpwogPZAg=s0-d-e1-ft#https://static.pib.gov.in/WriteReadData/userfiles/image/image002633W.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.72%. ਹੈ। ਪਿਛਲੇ 24 ਘੰਟਿਆਂ ਵਿੱਚ  4,255 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,40,04,553 ਹੋ ਗਈ ਹੈ।

https://ci5.googleusercontent.com/proxy/pXhIEQ5bBehNZIUZxf-XHYJ9neiGBgTpaopqQgFS_TrEM3fqxUmyiKPPAZZBW1Siyvs49ZPs0XajFiXZuCq9niDLJVHjXBRhvOTlmRd0ZjONpaz63tvbSSPb6w=s0-d-e1-ft#https://static.pib.gov.in/WriteReadData/userfiles/image/image003M0BH.jpg 

ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 3,230 ਨਵੇਂ ਕੇਸ ਸਾਹਮਣੇ ਆਏ।

ਪਿਛਲੇ 24 ਘੰਟਿਆਂ ਵਿੱਚ ਕੁੱਲ 2,74,755 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ  89.40 ਕਰੋੜ ਤੋਂ ਵੱਧ   (89,40,93,560)  ਟੈਸਟ ਕੀਤੇ ਗਏ ਹਨ।

ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 1.58% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 1.18% ਹੈ।

https://ci3.googleusercontent.com/proxy/fnHvoJm-U1Q7y90Ii681MBYSNnfWsZ2gaur4jCG3rwxTopGYsFjeo6_kbvMkMc2RJrAJ1Eff2CzMOsDJAt8bmj2CvCU62FukcXBehvtdRGCBHdQq_PAHR0FSoQ=s0-d-e1-ft#https://static.pib.gov.in/WriteReadData/userfiles/image/image005VKY3.jpg

****

ਐੱਮਵੀ 

 


(Release ID: 1862729) Visitor Counter : 195