ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 217.26 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 4.08 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 45,281 ਹਨ

ਪਿਛਲੇ 24 ਘੰਟਿਆਂ ਵਿੱਚ 5,383 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.71%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 1.70% ਹੈ

Posted On: 23 SEP 2022 9:33AM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ ਕੁੱਲ 217.26  ਕਰੋੜ (2,17,26,27,951) ਤੋਂ ਵੱਧ ਹੋ ਗਈ। 

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ, 2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 4.08 ਕਰੋੜ (4,08,99,936) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ। 

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

10414945

ਦੂਸਰੀ ਖੁਰਾਕ

10115637

ਪ੍ਰੀਕੌਸ਼ਨ ਡੋਜ਼

6967697

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

18436362

ਦੂਸਰੀ ਖੁਰਾਕ

17712620

ਪ੍ਰੀਕੌਸ਼ਨ ਡੋਜ਼

13550874

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

40899936

ਦੂਸਰੀ ਖੁਰਾਕ

31449306

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

61903194

ਦੂਸਰੀ ਖੁਰਾਕ

52924021

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

561148999

ਦੂਸਰੀ ਖੁਰਾਕ

515282779

ਪ੍ਰੀਕੌਸ਼ਨ ਡੋਜ਼

88328430

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

204007564

ਦੂਸਰੀ ਖੁਰਾਕ

196849027

ਪ੍ਰੀਕੌਸ਼ਨ ਡੋਜ਼

45909771

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

127652645

ਦੂਸਰੀ ਖੁਰਾਕ

123064771

ਪ੍ਰੀਕੌਸ਼ਨ ਡੋਜ਼

46009373

ਪ੍ਰੀਕੌਸ਼ਨ ਡੋਜ਼

20,07,66,145

ਕੁੱਲ

2,17,26,27,951

 

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 45,281 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.10% ਹਨ।

https://ci4.googleusercontent.com/proxy/6Qa_RHKjZpBBp01dE7w-gpcgRwcy1bWOvWCZJIpScbXdb28hL5ODdBebWyasQ0oD_cp422txMR6shcQ5LDFGQ2MTFljFY0XjaBbVxjlY18MF1NLM31dqVVedWQ=s0-d-e1-ft#https://static.pib.gov.in/WriteReadData/userfiles/image/image002ZRF8.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.71% ਹੈ। ਪਿਛਲੇ 24 ਘੰਟਿਆਂ ਵਿੱਚ  6,424 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,39,84,695 ਹੋ ਗਈ ਹੈ।

 

https://ci5.googleusercontent.com/proxy/zJBXVIgWLhPkkWbk6cOadYBcFbKJQaGSmUSPbcoYKgXA6A8-fTTNc908SACx1FZPK3v-QRTrWqFaJa-ANZQi7AUVSFbFlKo0D7YV2inOPwZO_1K6MRASvrvhFw=s0-d-e1-ft#https://static.pib.gov.in/WriteReadData/userfiles/image/image003QJG9.jpg

 

ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 5,383 ਨਵੇਂ ਕੇਸ ਸਾਹਮਣੇ ਆਏ।

https://ci4.googleusercontent.com/proxy/oGg7di7_bR4_oVppTuIqLSrqFHfcO_0koarryTt0iTiNsrBrGnXcOuMzJb8nCfXpZczBtdJKHuI0eicNAfR38xYYCoS0aW1upl9ysXUqyw4TI8DRVoBc3z1Llw=s0-d-e1-ft#https://static.pib.gov.in/WriteReadData/userfiles/image/image004N9SH.jpg

 

ਪਿਛਲੇ 24 ਘੰਟਿਆਂ ਵਿੱਚ ਕੁੱਲ 3,20,187 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ  89.30 ਕਰੋੜ ਤੋਂ ਵੱਧ  (89,30,48,257) ਟੈਸਟ ਕੀਤੇ ਗਏ ਹਨ।

ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 1.70% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 1.68% ਹੈ।

https://ci3.googleusercontent.com/proxy/LErBT5zO33yKS3oZGwEvSL4LHjqKbZ9KyO7tQAGuAGYdfAz83KebbD_gr-R-U4kTazjtn5k7Cc1P0v_CywOW_3cHHOF2JRK0OddbJJcazT-bjcGfaZ42t0yPvA=s0-d-e1-ft#https://static.pib.gov.in/WriteReadData/userfiles/image/image005ZMEC.jpg

 

****

ਐੱਮਵੀ


(Release ID: 1861739) Visitor Counter : 136