ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 210.31 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 4 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 96,506 ਹਨ

ਪਿਛਲੇ 24 ਘੰਟਿਆਂ ਵਿੱਚ 8,586 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.59%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 3.31% ਹੈ

Posted On: 23 AUG 2022 9:18AM by PIB Chandigarh

 ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ ਕੁੱਲ 210.31 ਕਰੋੜ (2,10,31,65,703) ਤੋਂ ਵੱਧ ਹੋ ਗਈ। ਇਸ ਉਪਲਬਧੀ ਨੂੰ 2,79,87,316 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।   

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ, 2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 4 ਕਰੋੜ (4,00,16,064) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ। 

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,13,654

ਦੂਸਰੀ ਖੁਰਾਕ

1,01,03,182

ਪ੍ਰੀਕੌਸ਼ਨ ਡੋਜ਼

66,59,587

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,33,829

ਦੂਸਰੀ ਖੁਰਾਕ

1,76,92,514

ਪ੍ਰੀਕੌਸ਼ਨ ਡੋਜ਼

1,29,48,549

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

4,00,16,064

ਦੂਸਰੀ ਖੁਰਾਕ

2,96,52,329

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

6,15,71,287

ਦੂਸਰੀ ਖੁਰਾਕ

5,20,39,860

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

56,03,21,146

ਦੂਸਰੀ ਖੁਰਾਕ

51,20,83,951

ਪ੍ਰੀਕੌਸ਼ਨ ਡੋਜ਼

5,20,88,092

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,38,53,235

ਦੂਸਰੀ ਖੁਰਾਕ

19,60,85,623

ਪ੍ਰੀਕੌਸ਼ਨ ਡੋਜ਼

3,03,26,336

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,75,48,856

ਦੂਸਰੀ ਖੁਰਾਕ

12,25,59,307

ਪ੍ਰੀਕੌਸ਼ਨ ਡੋਜ਼

3,87,68,302

ਪ੍ਰੀਕੌਸ਼ਨ ਡੋਜ਼

14,07,90,866

ਕੁੱਲ

2,10,31,65,703

 

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 96,506 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.22% ਹਨ।

 

https://ci3.googleusercontent.com/proxy/if0kQItoksLTKBCots3Du73tgsKXlbbXpM_3IwQe_IwjovymMVbKkgp2UHKS7zFCjhSQ-50PjzE1KRQR2CP2nCvBZ4hieH7SIbqc44LzzQOJB33yAeHSFtVDnQ=s0-d-e1-ft#https://static.pib.gov.in/WriteReadData/userfiles/image/image002TNBI.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.59% ਹੈ। ਪਿਛਲੇ 24 ਘੰਟਿਆਂ ਵਿੱਚ 11,726 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,37,23,944 ਹੋ ਗਈ ਹੈ।

https://ci3.googleusercontent.com/proxy/EZVLrZVOS25XK2F-sAfXJzj2BZns_PJIG8GQW-veniABmZhN7GKMx4ka8OfxgG-j9mCzcK0OmmWCwUHgtvquREIR2xgTKpfKVKxyV74fuUmMyZL91S4RBIAJ3g=s0-d-e1-ft#https://static.pib.gov.in/WriteReadData/userfiles/image/image003LUB5.jpg

 

ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 8,586 ਨਵੇਂ ਕੇਸ ਸਾਹਮਣੇ ਆਏ।

https://ci3.googleusercontent.com/proxy/p48KWkL1wm9gTcw7RAgCQFMALg43kgO8TpxNZW1azvvreNm7hAgpzg_rg-Y7p1bmCkqIhxtkv8CB2XanFypaGPLKDsQMZVvzi4G-WVcptxVinCa0jEB-zY8w5w=s0-d-e1-ft#https://static.pib.gov.in/WriteReadData/userfiles/image/image004M67V.jpg

 

ਪਿਛਲੇ 24 ਘੰਟਿਆਂ ਵਿੱਚ ਕੁੱਲ  3,91,281 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 88.31 ਕਰੋੜ ਤੋਂ ਵੱਧ (88,31,16,790) ਟੈਸਟ ਕੀਤੇ ਗਏ ਹਨ।

ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 3.31% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 2.19% ਹੈ।

https://ci6.googleusercontent.com/proxy/hzW4hyT8DC87lUcMhatPDKIHj_j2mJz2xuHC57YswPNts9p8hgEAD2Sai1nZFp1xVDRxRmJeuFwFJSEgnC-pYuDB8U7vUHr7_M6ZYmtENd-fTBBUHwRgGB5LeA=s0-d-e1-ft#https://static.pib.gov.in/WriteReadData/userfiles/image/image0052AC6.jpg

 

****

ਐੱਮਵੀ



(Release ID: 1853805) Visitor Counter : 114