ਰੇਲ ਮੰਤਰਾਲਾ
ਰਾਸ਼ਟਰਪਤੀ ਨੇ ਰੇਲਵੇ ਸੁਰੱਖਿਆ ਬਲ/ਰੇਲਵੇ ਸੁਰੱਖਿਆ ਬਲ ਕਰਮਚਾਰੀਆਂ ਨੂੰ ਵਿਸ਼ਿਸ਼ਟ ਸੇਵਾ ਦੇ ਲਈ ਰਾਸ਼ਟਰਪਤੀ ਦਾ ਪੁਲਿਸ ਮੈਡਲ ਅਤੇ ਸ਼ਲਾਘਾਯੋਗ ਸੇਵਾ ਦੇ ਲਈ ਪੁਲਿਸ ਮੈਡਲ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ
Posted On:
14 AUG 2022 2:13PM by PIB Chandigarh
ਸੁਤੰਤਰਤਾ ਦਿਵਸ, 2022 ਦੇ ਅਵਸਰ ‘ਤੇ ਮਾਣਯੋਗ ਭਾਰਤ ਗਣਰਾਜ ਦੇ ਰਾਸ਼ਟਰਪਤੀ ਦੇ ਨਿਮਨਲਿਖਿਤ ਰੇਲਵੇ ਸੁਰੱਖਿਆ ਬਲ/ਰੇਲਵੇ ਸੁਰੱਖਿਆ ਵਿਸ਼ੇਸ਼ ਬਲ ਕਰਮਚਾਰੀਆਂ ਨੂੰ ਵਿਸ਼ਿਸ਼ਟ ਸੇਵਾ ਦੇ ਲਈ ਰਾਸ਼ਟਰਪਤੀ ਦਾ ਪੁਲਿਸ ਮੈਡਲ ਅਤੇ ਸ਼ਲਾਘਾਯੋਗ ਸੇਵਾ ਦੇ ਲਈ ਪੁਲਿਸ ਮੈਡਲ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ:-
ਵਿਸ਼ਿਸ਼ਟ ਸੇਵਾ ਦੇ ਲਈ ਰਾਸ਼ਟਰਪਤੀ ਦਾ ਪੁਲਿਸ ਮੈਡਲ
-
ਸ਼੍ਰੀ ਪ੍ਰਵੀਣ ਚੰਦ੍ਰ ਸਿਨ੍ਹਾ, ਪ੍ਰਧਾਨ ਮੁੱਖ ਸੁਰੱਖਿਆ ਕਮਿਸ਼ਨਰ, ਪੱਛਮ ਰੇਲਵੇ
ਸ਼ਲਾਘਾਯੋਗ ਸੇਵਾ ਦੇ ਲਈ ਪੁਲਿਸ ਮੈਡਲ
-
ਸ਼੍ਰੀ ਸ਼ਮਸੁਲ ਅਰਫਿਨ, ਸਹਾਇਕ ਸੁਰੱਖਿਆ ਕਮਿਸ਼ਨਰ, ਨੌਰਥ ਫਰੰਟੀਅਰ ਰੇਲਵੇ
-
ਸ਼੍ਰੀ ਰਾਜੀਵ ਸਿੰਘ ਸਲਾਰੀਆ, ਇੰਸਪੈਕਟਰ, ਪੱਛਮ ਰੇਲਵੇ
-
ਸ਼੍ਰੀਮਤੀ ਸੱਯਦਾ ਤਹਸੀਨ, ਸਬ ਇੰਸਪੈਕਟਰ, ਦੱਖਣ ਮੱਧ ਰੇਲਵੇ
-
ਕੁਮਾਰੀ ਜੈਸ਼੍ਰੀ ਪੁਰਸ਼ੋੱਤਮ ਪਾਟੀਲ, ਸਬ ਇੰਸਪੈਕਟਰ, ਮੱਧ ਰੇਲਵੇ
-
ਸ਼੍ਰੀ ਪ੍ਰਦੀਪ ਕੁਮਾਰ, ਸਬ ਇੰਸਪੈਕਟਰ, ਰੇਲਵੇ ਬੋਰਡ
6. ਸ਼੍ਰੀ ਨਸੀਰ ਅਹਿਮਦ ਭਟ, ਸਬ ਇੰਸਪੈਕਟਰ, 6ਬੀਐੱਨ, ਰੇਲਵੇ ਸੁਰੱਖਿਆ ਵਿਸ਼ੇਸ਼ ਬਲ
7. ਸ਼੍ਰੀ ਐੱਨ ਸੁੱਬਾ ਰਾਵ, ਸਬ ਇੰਸਪੈਕਟਰ, ਦੱਖਣ-ਪੂਰਬ ਮੱਧ ਰੇਲਵੇ
8. ਸ਼੍ਰੀ ਤਿਰਿਪਾਲ ਗੋੱਟੇਮੁੱਕਲਾ (Gottemukkala), ਸਹਾਇਕ ਸਬ-ਇੰਸਪੈਕਟਰ/ ਦੱਖਣ ਪੱਛਮ ਰੇਲਵੇ
9. ਸ਼੍ਰੀ ਸੁੱਬਾ ਰਾਵ ਨਾਟਕਮ, ਸਹਿਆਕ ਸਬ-ਇੰਸਪੈਕਟਰ/ਟ੍ਰੇਨਿੰਗ ਕੇਂਦਰ- ਮੌਲਾ ਅਲੀ
10. ਸ਼੍ਰੀ ਰਾਘਵੇਂਦਰ ਕਰਿਯੱਪਾ ਸ਼ਿਰਾਗੇਰੀ, ਸਹਾਇਕ ਸਬ ਇੰਸਪੈਕਟਰ/ਦੱਖਣ ਪੱਛਮ ਰੇਲਵੇ
11. ਸ਼੍ਰੀ ਸੁਨੀਲ ਭਾਗਵਤ ਚੌਧਰੀ, ਸਹਾਇਕ ਸਬ ਇੰਸਪੈਕਟਰ/ ਮੱਧ ਰੇਲਵੇ
12. ਸ਼੍ਰੀ ਕੰਵਰਪਾਲ ਯਾਦਵ, ਹੈੱਡ ਕਾਂਸਟੇਬਲ, ਪੱਛਮ ਰੇਲਵੇ
13. ਸ਼੍ਰੀ ਵਿਜੇਯਾ ਸਾਰਧੀ, ਹੈੱਡ ਕਾਂਸਟੇਬਲ, ਟ੍ਰੇਨਿੰਗ ਕੇਂਦਰ – ਮੌਲਾ ਅਲੀ
14. ਸ਼੍ਰੀ ਰਾਜੇਂਦਰ ਸਿੰਘ, ਕਾਂਸਟੇਬਲ, ਜਗਜੀਵਨਰਾਮ ਰੇ.ਸੁ.ਬ. ਅਕਾਦਮੀ, ਲਖਨਊ
15. ਸ਼੍ਰੀ ਸਤਪਾਲ, ਕਾਂਸਟੇਬਲ/ਸਫਾਈਵਾਲਾ, 3ਬੀਐੱਨ/ ਰੇਲਵੇ ਸੁਰੱਖਿਆ ਵਿਸ਼ੇਸ਼ ਬਲ
*********
ਆਰਕੇਜੇ/ਐੱਮ
(Release ID: 1852315)