ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 208.31 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 3.97 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 1,11,252 ਹਨ

ਪਿਛਲੇ 24 ਘੰਟਿਆਂ ਵਿੱਚ 8,813 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.56%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 4.79% ਹੈ

Posted On: 16 AUG 2022 9:38AM by PIB Chandigarh

 ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ ਕੁੱਲ 208.31 ਕਰੋੜ (2,08,31,24,694) ਤੋਂ ਵੱਧ ਹੋ ਗਈ। ਇਸ ਉਪਲਬਧੀ ਨੂੰ 2,76,96,728 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।   

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ, 2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 3.97 ਕਰੋੜ (3,97,74,706) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ। 

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

 

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

10413088

ਦੂਸਰੀ ਖੁਰਾਕ

10098987

ਪ੍ਰੀਕੌਸ਼ਨ ਡੋਜ਼

6564089

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

18432934

ਦੂਸਰੀ ਖੁਰਾਕ

17685279

ਪ੍ਰੀਕੌਸ਼ਨ ਡੋਜ਼

12751508

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

39774706

ਦੂਸਰੀ ਖੁਰਾਕ

29178992

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

61474348

ਦੂਸਰੀ ਖੁਰਾਕ

51775801

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

560065392

ਦੂਸਰੀ ਖੁਰਾਕ

511077925

ਪ੍ਰੀਕੌਸ਼ਨ ਡੋਜ਼

42032623

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

203800686

ਦੂਸਰੀ ਖੁਰਾਕ

195830804

ਪ੍ਰੀਕੌਸ਼ਨ ਡੋਜ਼

25548833

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

127516770

ਦੂਸਰੀ ਖੁਰਾਕ

122395922

ਪ੍ਰੀਕੌਸ਼ਨ ਡੋਜ਼

36706007

ਪ੍ਰੀਕੌਸ਼ਨ ਡੋਜ਼

12,36,03,060

ਕੁੱਲ

2,08,31,24,694

 

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 1,11,252 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.25%  ਹਨ।

 

https://ci3.googleusercontent.com/proxy/JTIYMIZSzbjkDSy59408hqckVa4FFzdg5Xds7vrbdbh_zpfrod1Ej1HS_yigQ_Wm7zTbZTErP9x3KTZgzl3hnVa6sj6xtH-9uCd8UsPwOJV58r9yQjgh-43P2A=s0-d-e1-ft#https://static.pib.gov.in/WriteReadData/userfiles/image/image0029701.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.56% ਹੈ। ਪਿਛਲੇ 24 ਘੰਟਿਆਂ ਵਿੱਚ 15,040 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,36,38,844 ਹੋ ਗਈ ਹੈ।

 

https://ci4.googleusercontent.com/proxy/3V3xA0Upevi1JqYZg6rHwLW2q1TrWA7IaUkg40LZ--pcgl3oxXpUpxLvreD7Os_Z7xQXHR7fjlTpKXiOIQMU3nNcYFh-3-NduV9YDVULLN7cmVOhUehksl70KA=s0-d-e1-ft#https://static.pib.gov.in/WriteReadData/userfiles/image/image0039WOY.jpg

 

ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 15,040 ਨਵੇਂ ਕੇਸ ਸਾਹਮਣੇ ਆਏ।

 

https://ci3.googleusercontent.com/proxy/JY_VsPB1y_8UpaNtK8prmVySItSH4uNTXxbSfTZmC5LgC6VjjZxe2Ab18-jFDyyqlFnxr-6GDB4VsmfqCjM4oPQM66sOfxR8SaYAd6SuHEUlN0CXcMMu8Nrf6A=s0-d-e1-ft#https://static.pib.gov.in/WriteReadData/userfiles/image/image00411X3.jpg

 

ਪਿਛਲੇ 24 ਘੰਟਿਆਂ ਵਿੱਚ ਕੁੱਲ 2,12,129 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 88.06 ਕਰੋੜ ਤੋਂ ਵੱਧ (88,06,92,503) ਟੈਸਟ ਕੀਤੇ ਗਏ ਹਨ।

 

ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 4.79% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 4.15% ਹੈ।

 

https://ci3.googleusercontent.com/proxy/XpSrO6ELEk8NUIO_HkkEmeYDobkRU438l59KuLBz4bfzCDpZlpo_4I6lpLhIj8C0HSdvnf6ie7d9WieG8zU_pXArwBiE2KUwUgkOH9r2_hM4Sc3PkrR_4yj2Rg=s0-d-e1-ft#https://static.pib.gov.in/WriteReadData/userfiles/image/image005MYUD.jpg

 

****

ਐੱਮਵੀ/ਏਐੱਲ


(Release ID: 1852231) Visitor Counter : 163