ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav

ਦਿੱਵਿਯਾਂਗਜਨਾਂ ਦੇ ਸਸ਼ਕਤੀਕਰਣ ਦੇ ਲਈ ਵਰ੍ਹੇ 2021 ਅਤੇ 2022 ਦੇ ਲਈ ਨੈਸ਼ਨਲ ਅਵਾਰਡ

प्रविष्टि तिथि: 23 JUL 2022 3:33PM by PIB Chandigarh

ਦਿੱਵਿਯਾਂਗਜਨ ਸਸ਼ਕਤੀਕਰਣ ਵਿਭਾਗ ਨੇ 14.07.2022 ਨੂੰ ਇੱਕ ਵਿਗਿਆਪਨ ਪ੍ਰਕਾਸ਼ਿਤ ਕੀਤਾ ਹੈ ਜਿਸ ਵਿੱਚ ਵਰ੍ਹੇ 2021 ਅਤੇ 2022 ਦੇ ਰਾਸ਼ਟਰੀ ਪੁਰਸਕਾਰਾਂ ਦੇ ਲਈ ਪੁਰਸਕਾਰ ਪੋਰਟਲ (www.awards.gov.in) ‘ਤੇ 15 ਜੁਲਾਈ ਤੋਂ 28 ਅਗਸਤ, 2022 ਤੱਕ ਔਨਲਾਈਨ ਆਵੇਦਨ ਸ਼ਾਮਲ ਕੀਤੇ ਗਏ ਹਨ। ਇਹ ਵਿਗਿਆਪਨ ਵਿਭਾਗ ਦੀ ਵੇਬਸਾਈਟ- www.disabilityaffairs.gov.in ‘ਤੇ ਉਪਲਬਧ ਹੈ। ਉਪਰੋਕਤ ਪੁਰਸਕਾਰਾਂ ਦੇ ਲਈ ਆਵੇਦਨ/ਨਾਮਾਂਕਨ ਭੇਜਣ ਦਾ ਵਿਆਪਕ ਪ੍ਰਚਾਰ ਕਰਨ ਦੇ ਲਈ 19.07.2022 ਨੂੰ ਰਾਜ/ਸੰਘ ਰਾਜ ਖੇਤਰਾਂ ਦੀਆਂ ਸਰਕਾਰਾਂ ਅਤੇ ਹੋਰਾਂ ਨੂੰ ਪੱਤਰ ਭੇਜ ਦਿੱਤੇ ਗਏ ਹਨ।

*******

 ਐੱਮਜੀ/ਆਰਕੇ


(रिलीज़ आईडी: 1844829) आगंतुक पटल : 163
इस विज्ञप्ति को इन भाषाओं में पढ़ें: Tamil , English , Urdu , Marathi , हिन्दी , Bengali