ਅੰਕੜੇ ਅਤੇ ਪ੍ਰੋਗਰਾਮ ਲਾਗੂ ਮੰਤਰਾਲਾ
ਭਾਰਤ ਵਿੱਚ ਪੇਰੋਲ ਰਿਪੋਰਟਿੰਗ - ਇੱਕ ਰਸਮੀ ਰੋਜ਼ਗਾਰ ਪਰਿਪੇਖ
प्रविष्टि तिथि:
25 JUL 2022 11:27AM by PIB Chandigarh
ਰਾਸ਼ਟਰੀ ਅੰਕੜਾ ਦਫ਼ਤਰ (ਐੱਨਐੱਸਓ), ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਨੇ ਦੇਸ਼ ਦੇ ਰੋਜ਼ਗਾਰ
ਦ੍ਰਿਸ਼ਟੀਕੋਣ ’ਤੇ ਪ੍ਰੈੱਸ ਨੋਟ ਜਾਰੀ ਕੀਤਾ ਹੈ, ਜਿਸ ਵਿੱਚ ਸਤੰਬਰ, 2017 ਤੋਂ ਮਈ, 2022 ਦੀ ਮਿਆਦ ਬਾਰੇ
ਦੱਸਿਆ ਗਿਆ ਹੈ। ਇਸ ਵਿੱਚ ਚੁਣੀਆਂ ਗਈਆਂ ਸਰਕਾਰੀ ਏਜੰਸੀਆਂ ਕੋਲ ਉਪਲਬਧ ਪ੍ਰਸ਼ਾਸਨਿਕ ਰਿਕਾਰਡ ਦੇ
ਅਧਾਰ ’ਤੇ ਪ੍ਰਗਤੀ ਦਾ ਮੁੱਲਾਂਕਣ ਕੀਤਾ ਗਿਆ ਹੈ।
ਵਧੇਰੇ ਵੇਰਵਿਆਂ ਲਈ ਇੱਕ ਨੋਟ ਨੱਥੀ ਕੀਤਾ ਗਿਆ ਹੈ
************
ਡੀਐੱਸ/ਵੀਜੇ/ਵੀਕੇ
(रिलीज़ आईडी: 1844573)
आगंतुक पटल : 183