ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਕੇਂਦਰੀ ਰਾਜ ਮੰਤਰੀ ਡਾ. ਐੱਲ.ਮੁਰੂਗਨ ਦੇ ਚੋਣੇ ਗਏ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਭੇਂਟ ਕੀਤੀ

Posted On: 22 JUL 2022 2:47PM by PIB Chandigarh

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਡਾ.ਐਲ. ਮੁਰੂਗਨ ਨੇ ਭਾਰਤ ਦੇ ਰਾਸ਼ਟਰਪਤੀ ਅਹੁਦੇ ਲਈ ਹੋਏ ਚੁਨਾਵ ਵਿੱਚ ਸ਼੍ਰੀਮਤੀ ਦ੍ਰੌਪਦੀ ਮੁਰਮੂ ਦੀ ਜਿੱਤ ਤੋਂ ਬਾਅਦ ਅੱਜ ਉਨ੍ਹਾਂ ਨਾਲ ਮੁਲਾਕਾਤ ਕੀਤੀ। ਡਾ. ਮੁਰੂਗਨ ਨੇ ਇੱਕ ਟਵੀਟ ਵਿੱਚ ਕਿਹਾ ਕਿ ਸ਼੍ਰੀਮਤੀ ਮੁਰਮੂ ਇੱਕ ਇਤਿਹਾਸਿਕ ਰਾਜਨੇਤਾ ਹਨ, ਜਿਨ੍ਹਾਂ ਨੇ ਜੀਵਨ ਵਿੱਚ ਕਠਿਨ ਪਰਿਸਥਿਤੀਆਂ ਦਾ  ਸਫਲਤਾਪੂਰਵਕ ਸਾਹਮਣਾ ਕੀਤਾ ਹੈ ਅਤੇ ਜਿਨ੍ਹਾਂ ਨੇ ਸਮਾਜਿਕ ਕਾਰਜਾਂ ਵਿੱਚ ਬਹੁਮੂਲ ਯੋਗਦਾਨ ਦਿੱਤਾ ਹੈ। ਡਾ. ਮੁਰੂਗਨ ਨੇ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੂੰ ਚੁਨਾਵ ਜਿੱਤਣ ਤੇ ਵਧਾਈ ਦਿੱਤੀ। 

https://ci5.googleusercontent.com/proxy/MGiD-4ZiLQXtYwkaZdALqBy2CS0_iSE4QRUUZVGjMUAubxTMfkGzX_TBUawNvprxHYCU0rauqOyDHD2hsqnbbZ7rxyd9wYgooHwyf1pVauJaf1ZcTgNkLFYXqw=s0-d-e1-ft#https://static.pib.gov.in/WriteReadData/userfiles/image/image001FBSL.jpg

https://ci4.googleusercontent.com/proxy/yiqP_LclxPDYMAUrYLr0sV36FifyjKhKAXdyx7MMjKw5y5hGVvqYSqTCVjKCY-xDX0SRH_NyH083OwtIxYu4ZWvyz04xgAFwlXqN3RKFqTnSHvWVCMpDtwaUTw=s0-d-e1-ft#https://static.pib.gov.in/WriteReadData/userfiles/image/image002WORY.jpg

***

Saurabh Singh


(Release ID: 1843907)