ਰਾਸ਼ਟਰਪਤੀ ਸਕੱਤਰੇਤ
ਕੱਲ੍ਹ ‘ਚੇਂਜ ਆਵ੍ ਗਾਰਡ’ ਸਮਾਰੋਹ ਨਹੀਂ ਹੋਵੇਗਾ
प्रविष्टि तिथि:
22 JUL 2022 11:43AM by PIB Chandigarh
ਭਾਰਤ ਦੇ ਰਾਸ਼ਟਰਪਤੀ ਦੇ ਰੂਪ ਵਿੱਚ ਚੁਣੇ ਜਾਣ ਦੇ ਬਾਅਦ, ਰਾਸ਼ਟਰਪਤੀ ਦੁਆਰਾ ਪਦ ਗ੍ਰਹਿਣ ਕਰਨ ਦੀ ਫੁੱਲ ਡ੍ਰੈਸ ਰਿਹਰਸਲ ਦੇ ਕਾਰਨ ਇਸ ਸ਼ਨੀਵਾਰ (23 ਜੁਲਾਈ, 2022) ਰਾਸ਼ਟਰਪਤੀ ਭਵਨ ਦੇ ਪ੍ਰਾਂਗਣ (Forecourt) ਵਿੱਚ ‘ਚੇਂਜ ਆਵ੍ ਗਾਰਡ’ ਸਮਾਰੋਹ ਆਯੋਜਿਤ ਨਹੀਂ ਕੀਤਾ ਜਾਵੇਗਾ।
***
ਡੀਐੱਸ/ਐੱਸਟੀ/ਏਕੇ
(रिलीज़ आईडी: 1843833)
आगंतुक पटल : 135