ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 200.33 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 3.80 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 1,43,654 ਹਨ

ਪਿਛਲੇ 24 ਘੰਟਿਆਂ ਵਿੱਚ 15,528 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.47%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 4.57% ਹੈ

Posted On: 19 JUL 2022 9:47AM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ ਕੁੱਲ 200.33  ਕਰੋੜ (2,00,33,55,257) ਤੋਂ ਵੱਧ ਹੋ ਗਈ। ਇਸ ਉਪਲਬਧੀ ਨੂੰ 2,64,01,846 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।   

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ,2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ  3.80 ਕਰੋੜ  (3,80,72,341) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ। 

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

 

 

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,10,439

ਦੂਸਰੀ ਖੁਰਾਕ

1,00,80,435

ਪ੍ਰੀਕੌਸ਼ਨ ਡੋਜ਼

60,46,019

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,27,814

ਦੂਸਰੀ ਖੁਰਾਕ

1,76,53,682

ਪ੍ਰੀਕੌਸ਼ਨ ਡੋਜ਼

1,15,24,159

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

3,80,72,341

ਦੂਸਰੀ ਖੁਰਾਕ

2,63,53,877

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

6,08,73,139

ਦੂਸਰੀ ਖੁਰਾਕ

5,01,97,765

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

55,89,43,347

ਦੂਸਰੀ ਖੁਰਾਕ

50,61,59,573

ਪ੍ਰੀਕੌਸ਼ਨ ਡੋਜ਼

74,42,441

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,35,77,575

ਦੂਸਰੀ ਖੁਰਾਕ

19,46,30,222

ਪ੍ਰੀਕੌਸ਼ਨ ਡੋਜ਼

54,45,034

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,73,67,539

ਦੂਸਰੀ ਖੁਰਾਕ

12,16,14,534

ਪ੍ਰੀਕੌਸ਼ਨ ਡੋਜ਼

2,85,35,322

ਪ੍ਰੀਕੌਸ਼ਨ ਡੋਜ਼

5,89,92,975

ਕੁੱਲ

2,00,33,55,257

 

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 1,43,654 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.33%  ਹਨ।

 

https://ci3.googleusercontent.com/proxy/yG6jUhCBxrJ9qFxdhvYuUAby6sUJK8ZOHtqLR7w3fqKuoPoECNlSkw4s1bIkxNESkAl6FFPaMlQYj_efI08-2AETJ_u9FNQpU4gRtgUKfNAF8IXS7-SoUhbq_w=s0-d-e1-ft#https://static.pib.gov.in/WriteReadData/userfiles/image/image0018OR3.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.47% ਹੈ। ਪਿਛਲੇ 24 ਘੰਟਿਆਂ ਵਿੱਚ 16,113 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,31,13,623 ਹੋ ਗਈ ਹੈ।

 

https://ci4.googleusercontent.com/proxy/e0x6czlscJL6itAjHax3cKc4qM8gF0vFrGtWvYXbu8ABExL9XddvJhrzi77OjPHWm3M6qcYbUFA3I5Gg2VN2pYFBArnI5wDv48nttxDwkNxFVdkmUFI7S2AzXg=s0-d-e1-ft#https://static.pib.gov.in/WriteReadData/userfiles/image/image002GGRF.jpg

 

ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 15,528 ਨਵੇਂ ਕੇਸ ਸਾਹਮਣੇ ਆਏ।

 

https://ci3.googleusercontent.com/proxy/djTVPjPE3NPgXC9mG-fHMtGvCD78LlosYRBB5gL8XfcRmk2-P4u7B1ZDT_o4uviEbCu6xsQTSyntVdtCXkOdTF6jp9AEfAPIFf1j9q9tWrdJqvpV_4vDHu1b0w=s0-d-e1-ft#https://static.pib.gov.in/WriteReadData/userfiles/image/image00334OM.jpg

 

ਪਿਛਲੇ 24 ਘੰਟਿਆਂ ਵਿੱਚ ਕੁੱਲ 4,68,350 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 87.01 ਕਰੋੜ ਤੋਂ ਵੱਧ (87,01,55,452) ਟੈਸਟ ਕੀਤੇ ਗਏ ਹਨ।

 

ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 4.57% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 3.32% ਹੈ।

 

https://ci6.googleusercontent.com/proxy/ZWfY7JXsEXHMXaX14XzO7j_VcIfuZKTN-39X2t8xURq0KLfuf950Th9flrpwNC42F6VbZym0BnivhcpMnYF_U2s5MeaGWyvIMhFOkLJgPa7EiiFoK-X7JLPPPA=s0-d-e1-ft#https://static.pib.gov.in/WriteReadData/userfiles/image/image0044D3Y.jpg

 

 

****

ਐੱਮਵੀ/ਏਐੱਲ


(Release ID: 1842606)