ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 199.27 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 3.76 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 1,36,076 ਹਨ

ਪਿਛਲੇ 24 ਘੰਟਿਆਂ ਵਿੱਚ 20,139 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.49%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 4.37% ਹੈ

Posted On: 14 JUL 2022 9:16AM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ 199.27  ਕਰੋੜ (1,99,27,27,559) ਤੋਂ ਵੱਧ ਹੋ ਗਈ। ਇਸ ਉਪਲਬਧੀ ਨੂੰ 2,61,97,150 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।   

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ,2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ  3.76 ਕਰੋੜ  (3,76,98,593) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ। 

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

 

 

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,10,027

ਦੂਸਰੀ ਖੁਰਾਕ

1,00,77,006

ਪ੍ਰੀਕੌਸ਼ਨ ਡੋਜ਼

59,51,763

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,26,752

ਦੂਸਰੀ ਖੁਰਾਕ

1,76,46,995

ਪ੍ਰੀਕੌਸ਼ਨ ਡੋਜ਼

1,12,38,648

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

3,76,98,593

ਦੂਸਰੀ ਖੁਰਾਕ

2,56,32,231

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

6,07,62,753

ਦੂਸਰੀ ਖੁਰਾਕ

4,98,22,795

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

55,87,50,479

ਦੂਸਰੀ ਖੁਰਾਕ

50,50,43,015

ਪ੍ਰੀਕੌਸ਼ਨ ਡੋਜ਼

42,37,755

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,35,44,220

ਦੂਸਰੀ ਖੁਰਾਕ

19,43,63,195

ਪ੍ਰੀਕੌਸ਼ਨ ਡੋਜ਼

31,51,234

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,73,41,249

ਦੂਸਰੀ ਖੁਰਾਕ

12,14,46,533

ਪ੍ਰੀਕੌਸ਼ਨ ਡੋਜ਼

2,71,82,316

ਪ੍ਰੀਕੌਸ਼ਨ ਡੋਜ਼

5,17,61,716

ਕੁੱਲ

1,99,27,27,559

 

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 1,36,076 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.31%  ਹਨ।

https://ci6.googleusercontent.com/proxy/6EvyMtV30qb4AQFVZVIEtnklPNu28bqbTzq2rcm7m7lmC66N9RJXOKkgzb7PPYGekGPJAyekUuSjtBvwG0r4ULqc3gHea7Gn7ev3uKU5llEgE2lcz14IC3rYVw=s0-d-e1-ft#https://static.pib.gov.in/WriteReadData/userfiles/image/image001ND8I.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.49% ਹੈ। ਪਿਛਲੇ 24 ਘੰਟਿਆਂ ਵਿੱਚ 16,482 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,30,28,356 ਹੋ ਗਈ ਹੈ।

https://ci6.googleusercontent.com/proxy/MgBirOU894eHb8RdUCukAIJAGqh_Wq8MjLJW75BSjja9cJu4yh6ltopJ6HwnGhdefhZZPGhxcSr9Nhhr3wEWb8SXf_aV_W7eKyOpZOkBjE6_gcbOIBeV9fMLwQ=s0-d-e1-ft#https://static.pib.gov.in/WriteReadData/userfiles/image/image002X05W.jpg

ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 20,139 ਨਵੇਂ ਕੇਸ ਸਾਹਮਣੇ ਆਏ।

https://ci6.googleusercontent.com/proxy/AegpikDgHy_QRB0M7lMED6dIPqCjpgphS5vVEEB5qX5J6GRbHi6jykiHl7jylI4H-wcIsvZJfSjDYXyB5lJfwtH2uCeQLyeqFtN8z6_TFbY1tCJZ0IaSquTJQQ=s0-d-e1-ft#https://static.pib.gov.in/WriteReadData/userfiles/image/image003W1W0.jpg

ਪਿਛਲੇ 24 ਘੰਟਿਆਂ ਵਿੱਚ ਕੁੱਲ 3,94,774 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 86.81 ਕਰੋੜ ਤੋਂ ਵੱਧ (86,81,64,348) ਟੈਸਟ ਕੀਤੇ ਗਏ ਹਨ।

ਸਪਤਾਹਿਕ ਅਤੇ ਦੈਨਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ ਵਿੱਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 4.37% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 5.10% ਹੈ।

https://ci4.googleusercontent.com/proxy/fMwYWJCAVuLq3K5gNZEXs591vHeldoMtG_98RsTFnKThOVl9BDBaebjIs4TpD-CbJwuA4T3_LFvrv7w6wNMqzx0YmUaBWaTa5EGDjaPKAI46iYnCS-IIKdH1Ug=s0-d-e1-ft#https://static.pib.gov.in/WriteReadData/userfiles/image/image004FCYM.jpg

************

ਐੱਮਵੀ/ਏਐੱਲ 



(Release ID: 1841457) Visitor Counter : 128