ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਬਾਬਾ ਬੈਦ੍ਯਨਾਥ ਧਾਮ ਵਿੱਚ ਪੂਜਾ-ਅਰਚਨਾ ਕੀਤੀ
Posted On:
12 JUL 2022 8:40PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਝਾਰਖੰਡ ਦੇ ਦੇਵਘਰ ਵਿੱਚ ਬਾਬਾ ਬੈਦ੍ਯਨਾਥ ਧਾਮ ਵਿੱਚ ਪੂਜਾ-ਅਰਚਨਾ ਕੀਤੀ।
ਇੱਕ ਟਵੀਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ:
“ਬਾਬਾ ਬੈਦ੍ਯਨਾਥ ਧਾਮ ਵਿੱਚ ਦਰਸ਼ਨ ਕੀਤੇ, ਨਾਲ ਹੀ ਪੂਜਾ-ਅਰਚਨਾ ਕੀਤੀ। ਹਰ ਹਰ ਮਹਾਦੇਵ!”
***
ਡੀਐੱਸ/ਏਕੇ
(Release ID: 1841246)
Read this release in:
Bengali
,
English
,
English
,
Urdu
,
Marathi
,
Hindi
,
Manipuri
,
Assamese
,
Gujarati
,
Odia
,
Tamil
,
Telugu
,
Malayalam