ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 199 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 3.75 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 1,31,043 ਹਨ

ਪਿਛਲੇ 24 ਘੰਟਿਆਂ ਵਿੱਚ 13,615 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.50%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 4.24% ਹੈ

प्रविष्टि तिथि: 12 JUL 2022 9:33AM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ 199 ਕਰੋੜ (1,99,00,59,536) ਤੋਂ ਵੱਧ ਹੋ ਗਈ। ਇਸ ਉਪਲਬਧੀ ਨੂੰ 2,61,19,579 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।   

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ,2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ  3.75 ਕਰੋੜ  (3,75,56,269) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ।  

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,09,858

ਦੂਸਰੀ ਖੁਰਾਕ

1,00,74,593

ਪ੍ਰੀਕੌਸ਼ਨ ਡੋਜ਼

59,06,373

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,26,182

ਦੂਸਰੀ ਖੁਰਾਕ

1,76,42,924

ਪ੍ਰੀਕੌਸ਼ਨ ਡੋਜ਼

1,10,24,679

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

3,75,56,269

ਦੂਸਰੀ ਖੁਰਾਕ

2,53,00,394

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

6,07,19,921

ਦੂਸਰੀ ਖੁਰਾਕ

4,96,64,469

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

55,86,84,184

ਦੂਸਰੀ ਖੁਰਾਕ

50,45,22,788

ਪ੍ਰੀਕੌਸ਼ਨ ਡੋਜ਼

40,88,565

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,35,33,658

ਦੂਸਰੀ ਖੁਰਾਕ

19,42,34,210

ਪ੍ਰੀਕੌਸ਼ਨ ਡੋਜ਼

30,87,878

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,73,32,178

ਦੂਸਰੀ ਖੁਰਾਕ

12,13,59,355

ਪ੍ਰੀਕੌਸ਼ਨ ਡੋਜ਼

2,64,91,058

ਪ੍ਰੀਕੌਸ਼ਨ ਡੋਜ਼

5,05,98,553

ਕੁੱਲ

1,99,00,59,536

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 1,31,043 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.30%  ਹਨ।

https://ci5.googleusercontent.com/proxy/17pg-y0_wh_VkjrucgKYGe43oyxJFsJHpC8YC3JuZpSvLZes5G1moJmKvf8KXsG_OwCbbrIryQzzJmWeT2koy0PhA8FyTaHUODZLy6sEKsMcdal0n3GWe5WsMw=s0-d-e1-ft#https://static.pib.gov.in/WriteReadData/userfiles/image/image0027FG0.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.50% ਹੈ। ਪਿਛਲੇ 24 ਘੰਟਿਆਂ ਵਿੱਚ 13,265 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,29,96,427 ਹੋ ਗਈ ਹੈ।

https://ci6.googleusercontent.com/proxy/BiDuqY-pYcJkGNixjLl8Zfrv0q2-Ps7IeEsZr3fwRNpbHV9gMUHrUV10lrjvpqawchx34wA5GE_OyuEQPa4GZM6931bTl030xce9n0Dj4EEO4C_g0Sx-GmDbww=s0-d-e1-ft#https://static.pib.gov.in/WriteReadData/userfiles/image/image00331QY.jpg 

 ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 13,615  ਨਵੇਂ ਕੇਸ ਸਾਹਮਣੇ ਆਏ

https://ci6.googleusercontent.com/proxy/Mihw6i2wdy_4r_fwpDjGS4apWZqQQpCdmCbs-tx33fGrQ6qcYC8v_6UrFjn4IDR-8WpKYjtzghFe1KcnI-Il1jKEdNZ5yfjeeoDXHivFjSjhYnx8rWErEOgINw=s0-d-e1-ft#https://static.pib.gov.in/WriteReadData/userfiles/image/image004ROGA.jpg 

ਪਿਛਲੇ 24 ਘੰਟਿਆਂ ਵਿੱਚ ਕੁੱਲ 4,21,292 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 86.73 ਕਰੋੜ ਤੋਂ ਵੱਧ (86,73,10,272) ਟੈਸਟ ਕੀਤੇ ਗਏ ਹਨ।

ਸਪਤਾਹਿਕ ਅਤੇ ਦੈਨਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ ਵਿੱਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 4.24% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 3.23% ਹੈ।

https://ci4.googleusercontent.com/proxy/-zTreEvn3mycbg-trWqxkYUfNSYLMhZRBFu5pcloEcO4xIee0t0edt1o3vOYP4qGMnH_-8NfJwD8_6ZJrn3qy2OlwArqlC71Eoaz3v1vHcxnw5U3zT2chSOIpw=s0-d-e1-ft#https://static.pib.gov.in/WriteReadData/userfiles/image/image005DT0S.jpg

 

****

ਐੱਮਵੀ/ਏਐੱਲ


(रिलीज़ आईडी: 1840896) आगंतुक पटल : 198
इस विज्ञप्ति को इन भाषाओं में पढ़ें: Telugu , English , Urdu , Marathi , हिन्दी , Manipuri , Gujarati , Tamil , Malayalam