ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਰਥ ਯਾਤਰਾ ਦੀ ਪੂਰਵ ਸੰਧਿਆ ’ਤੇ ਦੇਸ਼ਵਾਸੀਆਂ ਨੂੰ ਵਧਾਈਆਂ ਦਿੱਤੀਆਂ
Posted On:
30 JUN 2022 4:19PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਰਥ ਯਾਤਰਾ ਦੀ ਪੂਰਵ ਸੰਧਿਆ ’ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਦੇ ਸੰਦੇਸ਼ ਦਾ ਪੂਰਾ ਮੂਲ-ਪਾਠ ਇਸ ਪ੍ਰਕਾਰ ਹੈ-
“ਮੈਂ ਰਥ ਯਾਤਰਾ ਦੇ ਪਾਵਨ ਅਵਸਰ ’ਤੇ ਆਪਣੇ ਦੇਸ਼ ਦੇ ਲੋਕਾਂ (ਦੇਸ਼ਵਾਸੀਆਂ) ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।
ਭਗਵਾਨ ਵਿਸ਼ਣੂ ਦੇ ਅਵਤਾਰ ਮੰਨੇ ਜਾਣ ਵਾਲੇ, ਭਗਵਾਨ ਜਗਨਨਾਥ ਦੀ ਸਲਾਨਾ ਯਾਤਰਾ ਨੂੰ ਦਰਸਾਉਂਦੀ ਓਡੀਸ਼ਾ ਦੀ ਰਥ ਯਾਤਰਾ, ਭਗਵਾਨ ਦੀ ਬਖਸ਼ਸ਼ ਅਤੇ ਦਿਵਤਾ ਦਾ ਉਤਸਵ ਮਨਾਉਣ ਦੇ ਲਈ ਸਾਰੀ ਕਮਿਊਨਿਟੀ ਦੇ ਇੱਕ ਇਕੱਠੇ ਆਉਣ ਦਾ ਸੁਅਵਸਰ ਹੈ। ਰਥ ਯਾਤਰਾ ਵਿੱਚ ਹਿੱਸਾ ਲੈਣ ਵਾਲੇ ਭਗਤਗਣ, ਭਗਵਾਨ ਜਗਨਨਾਥ ਦੇ ਰਥ ਨੂੰ ਖਿੱਚਣਾ ਉਨ੍ਹਾਂ ਦਾ ਅਸ਼ੀਰਵਾਦ ਮੰਨਦੇ ਹਨ। ਰਥ ਯਾਤਰਾ ਦੀ ਮਹਿਮਾ ਅਤੇ ਸ਼ਾਨ ਅਸਲ ਵਿੱਚ ਅਨੁਪਮ ਹੈ।
ਕਾਮਨਾ ਕਰਦਾ ਹਾਂ ਕਿ ਰਥ ਯਾਤਰਾ ਨਾਲ ਜੁੜੇ ਪਵਿੱਤਰ ਅਤੇ ਉੱਚ ਆਦਰਸ਼ ਸਾਡੇ ਜੀਵਨ ਨੂੰ ਸ਼ਾਂਤੀ ਅਤੇ ਸਦਭਾਵਨਾ ਨਾਲ ਸਮ੍ਰਿੱਧ ਕਰਨ”।
Following is the Hindi version of the message:
“मैं “रथ” यात्रा के पावन अवसर पर अपने देशवासियों को हार्दिक बधाई और शुभकामनाएँ देता हूं।
भगवान विष्णु के अवतार माने जाने वाले, भगवान जगन्नाथ की वार्षिक यात्रा को दर्शाती ओडिशा की रथ यात्रा, भगवान की दिव्यता और भव्यता का उत्सव मनाने के लिए सभी समुदायों के एक साथ आने का सुअवसर है। रथ यात्रा में भाग लेने वाले भक्तगण, भगवान जगन्नाथ के रथ को खींचना उनका आशीर्वाद मानते हैं। रथ यात्रा की महिमा और भव्यता वास्तव में अनुपम है।
मेरी शुभकामना है कि रथ यात्रा से जुड़े पवित्र और उच्च आदर्श हमारे जीवन को शांति और सौहार्द से ओतप्रोत कर दें।“
*****
ਐੱਮਐੱਸ/ਆਰਕੇ
(Release ID: 1838560)
Visitor Counter : 127