ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 196.45 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 3.58 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 81,687 ਹਨ

ਪਿਛਲੇ 24 ਘੰਟਿਆਂ ਵਿੱਚ 12,249 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.60%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 2.90% ਹੈ

Posted On: 22 JUN 2022 9:46AM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ 195.45 ਕਰੋੜ (1,96,45,99,906) ਤੋਂ ਵੱਧ ਹੋ ਗਈ। ਇਸ ਉਪਲਬਧੀ ਨੂੰ 2,54,02,207 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।   

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ,2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ  3.58 ਕਰੋੜ  (3,58,99,199) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ। 

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

 

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,08,399

ਦੂਸਰੀ ਖੁਰਾਕ

1,00,57,544

ਪ੍ਰੀਕੌਸ਼ਨ ਡੋਜ਼

55,56,128

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,22,351

ਦੂਸਰੀ ਖੁਰਾਕ

1,76,14,066

ਪ੍ਰੀਕੌਸ਼ਨ ਡੋਜ਼

97,23,549

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

3,58,99,199

ਦੂਸਰੀ ਖੁਰਾਕ

2,15,19,734

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

6,01,60,299

ਦੂਸਰੀ ਖੁਰਾਕ

4,79,37,456

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

55,79,54,953

ਦੂਸਰੀ ਖੁਰਾਕ

49,85,53,296

ਪ੍ਰੀਕੌਸ਼ਨ ਡੋਜ਼

21,55,538

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,33,95,441

ਦੂਸਰੀ ਖੁਰਾਕ

19,28,09,837

ਪ੍ਰੀਕੌਸ਼ਨ ਡੋਜ਼

21,62,534

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,72,13,654

ਦੂਸਰੀ ਖੁਰਾਕ

12,03,90,565

ਪ੍ਰੀਕੌਸ਼ਨ ਡੋਜ਼

2,26,65,363

ਪ੍ਰੀਕੌਸ਼ਨ ਡੋਜ਼

4,22,63,112

ਕੁੱਲ

1,96,45,99,906

 

 

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 81, 687 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.19% ਹਨ।

https://ci3.googleusercontent.com/proxy/dhElPeME7KgmtG1UleHLPaRyAzX0Uvo5POAO_25yxZRxH5lVUjwL4RUY27hrmtY-kljMi_ZUCPvoB0Xv-dRlNay70eEb42Oxy04iVHVfgzEGDYhaozzyC2PVQQ=s0-d-e1-ft#https://static.pib.gov.in/WriteReadData/userfiles/image/image001ZOQB.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.60% ਹੈ। ਪਿਛਲੇ 24 ਘੰਟਿਆਂ ਵਿੱਚ 9,862 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,27,25,055 ਹੋ ਗਈ ਹੈ।

https://ci4.googleusercontent.com/proxy/T3IAZFG-nnbYAiqYKiqIoEMyf1DOmNFU3Qn3Pfpi5LJWy4-UCUkduTcvVaPVfXDEJGy2CSdY8bXkjFXjUrYRPC_WGPDG93w1q93LJNWwGmN0qAOdantb6kYGCw=s0-d-e1-ft#https://static.pib.gov.in/WriteReadData/userfiles/image/image002QKXL.jpg

 

 ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 12,249 ਨਵੇਂ ਕੇਸ ਸਾਹਮਣੇ ਆਏ।

https://ci3.googleusercontent.com/proxy/AiJBn8F8DXfT_w63g3d4uHhY8X0hilH2aZt46fGwqd2Y_P8uLSLLzmFzQAa6mAUMK8ds9ijrHLMUqZ_u0bcrJc8nD-4bBVr5E9zQDAQZBqydSxnz1FjROKTbvA=s0-d-e1-ft#https://static.pib.gov.in/WriteReadData/userfiles/image/image003TMMC.jpg

ਪਿਛਲੇ 24 ਘੰਟਿਆਂ ਵਿੱਚ ਕੁੱਲ 3,10,623 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 85.88 ਕਰੋੜ ਤੋਂ ਵੱਧ (85,88,36,977) ਟੈਸਟ ਕੀਤੇ ਗਏ ਹਨ।

ਸਪਤਾਹਿਕ ਅਤੇ ਦੈਨਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ ਵਿੱਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 2.90% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 3.94% ਹੈ।

https://ci3.googleusercontent.com/proxy/tjJ4tkts8og1Xl4X7GG0cqA4Tn-FQYA83CxZKimH0x6JTGVjdt9tK4g_cf3GXn-61Y3_NnMBZ3E6_dz-Bn3k-6EF_IJFrXXCNexyJtgxntzk6tfKSPWogK8Zfg=s0-d-e1-ft#https://static.pib.gov.in/WriteReadData/userfiles/image/image004JST9.jpg

 

****

ਐੱਮਵੀ/ਏਐੱਲ



(Release ID: 1836214) Visitor Counter : 120