ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 195.84 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 3.55 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 63,063 ਹਨ

ਪਿਛਲੇ 24 ਘੰਟਿਆਂ ਵਿੱਚ 12,847 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.64%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 2.41% ਹੈ

Posted On: 17 JUN 2022 9:49AM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ 195.84 ਕਰੋੜ (1,95,84,03,471) ਤੋਂ ਵੱਧ ਹੋ ਗਈ। ਇਸ ਉਪਲਬਧੀ ਨੂੰ 2,52,19,258 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।   

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ,2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ  3.55 ਕਰੋੜ  (3,55,35,122) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ।  

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,08,105

ਦੂਸਰੀ ਖੁਰਾਕ

1,00,54,119

ਪ੍ਰੀਕੌਸ਼ਨ ਡੋਜ਼

54,85,219

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,21,416

ਦੂਸਰੀ ਖੁਰਾਕ

1,76,08,144

ਪ੍ਰੀਕੌਸ਼ਨ ਡੋਜ਼

94,55,174

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

3,55,35,122

ਦੂਸਰੀ ਖੁਰਾਕ

2,05,09,617

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

6,00,15,573

ਦੂਸਰੀ ਖੁਰਾਕ

4,74,73,183

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

55,78,09,521

ਦੂਸਰੀ ਖੁਰਾਕ

49,68,63,825

ਪ੍ਰੀਕੌਸ਼ਨ ਡੋਜ਼

17,97,271

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,33,72,120

ਦੂਸਰੀ ਖੁਰਾਕ

19,24,30,998

ਪ੍ਰੀਕੌਸ਼ਨ ਡੋਜ਼

19,82,335

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,71,93,226

ਦੂਸਰੀ ਖੁਰਾਕ

12,01,23,664

ਪ੍ਰੀਕੌਸ਼ਨ ਡੋਜ਼

2,18,64,839

ਪ੍ਰੀਕੌਸ਼ਨ ਡੋਜ਼

4,05,84,838

ਕੁੱਲ

1,95,84,03,471

 

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 63,063 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.15% ਹਨ।

https://ci5.googleusercontent.com/proxy/JNDYVHTmBmkQ8V6lQf4WFu86Q-cWBNjmI0PhcdvzgYb3Y04de6WEZYjs60uBdSsApuADbtk8d3bZ8bwTUtO55EaldjcIQ18ksJ2RCjgN_pW7zuJrUjTI2njJug=s0-d-e1-ft#https://static.pib.gov.in/WriteReadData/userfiles/image/image002OGZQ.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.64% ਹੈ। ਪਿਛਲੇ 24 ਘੰਟਿਆਂ ਵਿੱਚ 7,985 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,26,82,697 ਹੋ ਗਈ ਹੈ।

https://ci3.googleusercontent.com/proxy/whCrhNeuKWbcAPLjrxSKhj2hG3Jdrjv2mbrOzF8qA0OOIjpS2bBgqwk9Va62_FbmMymeUE3ah3z6u0Sift5pss--xvv1ynp_L3KhH__v2kcCiaGkSo9s1A_aOA=s0-d-e1-ft#https://static.pib.gov.in/WriteReadData/userfiles/image/image003FVTV.jpg 

 ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 12,847 ਨਵੇਂ ਕੇਸ ਸਾਹਮਣੇ ਆਏ

https://ci4.googleusercontent.com/proxy/-mO1cQcfysiHT2is9SIwKTFYQi4jhw5GXlj7QBNhtTN-KoaQeVj7dPYPPcXEg_AKEwDUYwqyz3siJ7hwqrGzL-nDqQaBHdCusEA8reEqPPKQSs8YDVNpBIkzTw=s0-d-e1-ft#https://static.pib.gov.in/WriteReadData/userfiles/image/image004AWSS.jpg 

ਪਿਛਲੇ 24 ਘੰਟਿਆਂ ਵਿੱਚ ਕੁੱਲ 5,19,903 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 85.69 ਕਰੋੜ ਤੋਂ ਵੱਧ (85,69,10,352) ਟੈਸਟ ਕੀਤੇ ਗਏ ਹਨ।

ਸਪਤਾਹਿਕ ਅਤੇ ਦੈਨਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ ਵਿੱਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 2.41% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 2.47% ਹੈ।

https://ci6.googleusercontent.com/proxy/5g280cFFl4uwXnak84TEZaVd90g_TjaStJcEMLC1fJIzOKRAH4osWAIrd8OzeQjA38DYfu_b1NiNqOIlduRev-cyQnbpzrXKagMPdgwteCFB6YwBluFzqIvXSw=s0-d-e1-ft#https://static.pib.gov.in/WriteReadData/userfiles/image/image005M2YW.jpg

****

ਐੱਮਵੀ/ਏਐੱਲ 



(Release ID: 1834784) Visitor Counter : 131