ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 194.59 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 3.47 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 32,498 ਹਨ

ਪਿਛਲੇ 24 ਘੰਟਿਆਂ ਵਿੱਚ 7,240 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.71%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 1.31% ਹੈ

Posted On: 09 JUN 2022 9:10AM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ 194.59 ਕਰੋੜ (1,94,59,81,691) ਤੋਂ ਵੱਧ ਹੋ ਗਈ। ਇਸ ਉਪਲਬਧੀ ਨੂੰ 2,48,87,047 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।   

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ,2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ  3.47 ਕਰੋੜ  (3,47,98,758) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ।  

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,07,457

ਦੂਸਰੀ ਖੁਰਾਕ

1,00,45,761

ਪ੍ਰੀਕੌਸ਼ਨ ਡੋਜ਼

53,48,778

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,20,174

ਦੂਸਰੀ ਖੁਰਾਕ

1,75,93,257

ਪ੍ਰੀਕੌਸ਼ਨ ਡੋਜ਼

90,53,309

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

3,47,98,758

ਦੂਸਰੀ ਖੁਰਾਕ

1,85,94,803

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

5,97,25,601

ਦੂਸਰੀ ਖੁਰਾਕ

4,65,92,856

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

55,74,55,350

ਦੂਸਰੀ ਖੁਰਾਕ

49,31,45,481

ਪ੍ਰੀਕੌਸ਼ਨ ਡੋਜ਼

12,78,662

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,33,02,115

ਦੂਸਰੀ ਖੁਰਾਕ

19,15,37,321

ਪ੍ਰੀਕੌਸ਼ਨ ਡੋਜ਼

16,68,822

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,71,32,315

ਦੂਸਰੀ ਖੁਰਾਕ

11,95,03,724

ਪ੍ਰੀਕੌਸ਼ਨ ਡੋਜ਼

2,03,77,147

ਪ੍ਰੀਕੌਸ਼ਨ ਡੋਜ਼

3,77,26,718

ਕੁੱਲ

1,94,59,81,691

 ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 32,498 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.08% ਹਨ।

https://ci5.googleusercontent.com/proxy/YrjeBbaIuhGItN5lpWXcDrt-KowatXiDBiJPBqCLlmds4n2IyIKumwpdIyRcLFMLJv01rTitVE-RLQCVoqGh4LSWnPs7OxyzNketAjdRi-popnDnnetWygcuNA=s0-d-e1-ft#https://static.pib.gov.in/WriteReadData/userfiles/image/image002PFDR.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.71% ਹੈ। ਪਿਛਲੇ 24 ਘੰਟਿਆਂ ਵਿੱਚ 3,591 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,26,40,301 ਹੋ ਗਈ ਹੈ।

https://ci4.googleusercontent.com/proxy/0RMKfPCrHT_rCRl_SWu7E52VKHm4u4Ne1cJrqiw9IYOLDSWK_BD3oUexta4QpV9Mss2kGwrGg0i-V6IUr2uhtL6GAaKPKujcE_1oj_TKA7DwHuBMPjOtHX6t6Q=s0-d-e1-ft#https://static.pib.gov.in/WriteReadData/userfiles/image/image0036L9K.jpg 

 ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 7,240 ਨਵੇਂ ਕੇਸ ਸਾਹਮਣੇ ਆਏ

https://ci6.googleusercontent.com/proxy/eAwSHReBdA5JRMNohzen-jRV9f3gtJ8dS9SCBzlU7UTWPJdApL8dCS5N-lcEmNGeVLJXA_bTeFJfv_Kki7_aNMInOYcEqGgY_nrB4iwQaMY1dZeAmPrhdUW8ig=s0-d-e1-ft#https://static.pib.gov.in/WriteReadData/userfiles/image/image004QN9T.jpg 

ਪਿਛਲੇ 24 ਘੰਟਿਆਂ ਵਿੱਚ ਕੁੱਲ 3,40,615 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 85.38 ਕਰੋੜ ਤੋਂ ਵੱਧ (85,38,63,238) ਟੈਸਟ ਕੀਤੇ ਗਏ ਹਨ।

ਸਪਤਾਹਿਕ ਅਤੇ ਦੈਨਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ ਵਿੱਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 1.31% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 2.13% ਹੈ।

https://ci6.googleusercontent.com/proxy/KSiAiT0TNUm36cjXMgIdurZhBnwK9fvQ0ojsoM-c7cqlD3n8NdOxPV0UuWbfGKDQQYhcojJ_al9hvbCHE_BFsQyz0_e3pgU4Y-5WyU-vxLu_cZDHIIkq-JTmEA=s0-d-e1-ft#https://static.pib.gov.in/WriteReadData/userfiles/image/image0051BA4.jpg

 

****

ਐੱਮਵੀ/ਏਐੱਲ 



(Release ID: 1832641) Visitor Counter : 116