ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 194.27 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 3.45 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 26,976 ਹਨ

ਪਿਛਲੇ 24 ਘੰਟਿਆਂ ਵਿੱਚ 3,714 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.72%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 0.97% ਹੈ

Posted On: 07 JUN 2022 9:55AM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ 194.27 ਕਰੋੜ (1,94,27,16,543)  ਤੋਂ ਵੱਧ ਹੋ ਗਈ। ਇਸ ਉਪਲਬਧੀ ਨੂੰ 2,47,93,056 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।   

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ,2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ  3.45 ਕਰੋੜ  (3,45,58,366) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ।  

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,07,336

ਦੂਸਰੀ ਖੁਰਾਕ

1,00,44,342

ਪ੍ਰੀਕੌਸ਼ਨ ਡੋਜ਼

53,15,737

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,19,915

ਦੂਸਰੀ ਖੁਰਾਕ

1,75,90,917

ਪ੍ਰੀਕੌਸ਼ਨ ਡੋਜ਼

89,64,677

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

3,45,58,366

ਦੂਸਰੀ ਖੁਰਾਕ

1,79,69,120

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

5,96,49,519

ਦੂਸਰੀ ਖੁਰਾਕ

4,63,46,970

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

55,73,73,611

ਦੂਸਰੀ ਖੁਰਾਕ

49,22,54,930

ਪ੍ਰੀਕੌਸ਼ਨ ਡੋਜ਼

11,68,674

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,32,89,319

ਦੂਸਰੀ ਖੁਰਾਕ

19,13,42,058

ਪ੍ਰੀਕੌਸ਼ਨ ਡੋਜ਼

15,90,120

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,71,21,676

ਦੂਸਰੀ ਖੁਰਾਕ

11,93,69,083

ਪ੍ਰੀਕੌਸ਼ਨ ਡੋਜ਼

1,99,40,173

ਪ੍ਰੀਕੌਸ਼ਨ ਡੋਜ਼

3,69,79,381

ਕੁੱਲ

1,94,27,16,543

 

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 26,976 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.06% ਹਨ।

https://ci5.googleusercontent.com/proxy/a3PIlyZCwg98FdHE2QKIcMPJqRQV8cWtclJsUqhmXuNmU3pJFbeoSe3Pykd0Zlxw9WUOpWSL1VpuA4a6uo1LPVsucF0ujrsPsdg0rJ4E9w3671CoKoeEG42-Hw=s0-d-e1-ft#https://static.pib.gov.in/WriteReadData/userfiles/image/image002JD58.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.72% ਹੈ। ਪਿਛਲੇ 24 ਘੰਟਿਆਂ ਵਿੱਚ 2,513 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,26,33,365 ਹੋ ਗਈ ਹੈ।

https://ci6.googleusercontent.com/proxy/2E-v4vFcGCuV-FXyPkUR9SrIC5nnP1byYPnGPp9aaAsNmDRyOgpKFPZjWqrXdQZQgkPjblo0TTCTeUUPf-2OagUEOXiOQHKPevSge-zqUK0TMoI28xsJKb7RNw=s0-d-e1-ft#https://static.pib.gov.in/WriteReadData/userfiles/image/image003D5HX.jpg 

 ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 3,714 ਨਵੇਂ ਕੇਸ ਸਾਹਮਣੇ ਆਏ

 

https://ci5.googleusercontent.com/proxy/VPX6FJ2_sB0NUFzDb7UHvUWOuVSKEesM21FGfzFLq4fDCK6LcXydszC9kVRVeb1nt3t4lsfUm_FH9U8LjzDNVVO2XtMYZWVE-312CUpbdxFHmjYWCXGAglbU_w=s0-d-e1-ft#https://static.pib.gov.in/WriteReadData/userfiles/image/image0041TQV.jpg

 

ਪਿਛਲੇ 24 ਘੰਟਿਆਂ ਵਿੱਚ ਕੁੱਲ 3,07,716  ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 85.32 ਕਰੋੜ ਤੋਂ ਵੱਧ (85,32,09,262) ਟੈਸਟ ਕੀਤੇ ਗਏ ਹਨ।

ਸਪਤਾਹਿਕ ਅਤੇ ਦੈਨਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ ਵਿੱਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 0.97% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 1.21% ਹੈ।

 

https://ci6.googleusercontent.com/proxy/5tUNYuUXwEX60HzMbMAPO6ZncBWSdGT-5Qrg0_NZTTQ1IGEKJaaiKoaoQykKTwCQzi3IvV9d3sfv8-170cX39cvTgSbD-fxPpgkijV4634i6AkKLyBh_qxeU_Q=s0-d-e1-ft#https://static.pib.gov.in/WriteReadData/userfiles/image/image005X6YX.jpg

 

****

ਐੱਮਵੀ/ਏਐੱਲ



(Release ID: 1831799) Visitor Counter : 120