ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 193.70 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 3.41 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 19,509 ਹਨ

ਪਿਛਲੇ 24 ਘੰਟਿਆਂ ਵਿੱਚ 3,712 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.74%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 0.67% ਹੈ

Posted On: 02 JUN 2022 9:34AM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ 193.70 ਕਰੋੜ (1,93,70,51,104) ਤੋਂ ਵੱਧ ਹੋ ਗਈ। ਇਸ ਉਪਲਬਧੀ ਨੂੰ 2,46,20,654 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।   

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ,2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ  3.41 ਕਰੋੜ  (3,41,31,661) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ।  

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,07,113

ਦੂਸਰੀ ਖੁਰਾਕ

1,00,41,351

ਪ੍ਰੀਕੌਸ਼ਨ ਡੋਜ਼

52,54,370

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,19,449

ਦੂਸਰੀ ਖੁਰਾਕ

1,75,86,304

ਪ੍ਰੀਕੌਸ਼ਨ ਡੋਜ਼

88,03,679

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

3,41,31,661

ਦੂਸਰੀ ਖੁਰਾਕ

1,69,03,853

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

5,95,27,972

ਦੂਸਰੀ ਖੁਰਾਕ

4,59,17,988

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

55,72,24,076

ਦੂਸਰੀ ਖੁਰਾਕ

49,07,06,734

ਪ੍ਰੀਕੌਸ਼ਨ ਡੋਜ਼

9,40,618

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,32,63,767

ਦੂਸਰੀ ਖੁਰਾਕ

19,10,03,648

ਪ੍ਰੀਕੌਸ਼ਨ ਡੋਜ਼

14,46,005

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,71,00,132

ਦੂਸਰੀ ਖੁਰਾਕ

11,91,39,334

ਪ੍ਰੀਕੌਸ਼ਨ ਡੋਜ਼

1,92,33,050

ਪ੍ਰੀਕੌਸ਼ਨ ਡੋਜ਼

3,56,77,722

ਕੁੱਲ

1,93,70,51,104

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 19,509 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.05% ਹਨ।

https://ci3.googleusercontent.com/proxy/W1mS9m9rDKYe1aDIRjKl4ZYRx4qKkAM7-IGkGSIiIt3PFPPgWIrvRva-sst5JgYVTaTPNTVF5XdKpKRcKAvE7KeqNrbDVUFKC_CiGyZrKVnOV6WzV0qFAdxNzg=s0-d-e1-ft#https://static.pib.gov.in/WriteReadData/userfiles/image/image001AY5S.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.74% ਹੈ। ਪਿਛਲੇ 24 ਘੰਟਿਆਂ ਵਿੱਚ 2,584 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,26,20,394 ਹੋ ਗਈ ਹੈ।

https://ci6.googleusercontent.com/proxy/kcZEzOBVVPbE6ztb1s-XQ2sa_QwxiobI82OKxUp_AWiPKcBE7WGiX166damuhRq9nVEDugr7DZQIdLKMQBAWDZfgTbP5X-_jhraFPW8DIvKIf-DLRGvAUc_iAg=s0-d-e1-ft#https://static.pib.gov.in/WriteReadData/userfiles/image/image002SQUP.jpg

 ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 3,712 ਨਵੇਂ ਕੇਸ ਸਾਹਮਣੇ ਆਏ।

https://ci4.googleusercontent.com/proxy/BLjrRvsO-WTagPaUNAESPzSFOm57uSQOAcOKC6lRi-dFpcu4Rnm3i6QMz4JtHmZp-IQeq5IReDDDEUeJiWcjd7ret-FaASOJQPaAys0hRUsgUR9dVmk4BqlhhQ=s0-d-e1-ft#https://static.pib.gov.in/WriteReadData/userfiles/image/image003RORT.jpg

ਪਿਛਲੇ 24 ਘੰਟਿਆਂ ਵਿੱਚ ਕੁੱਲ 4,41,989 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 85.13 ਕਰੋੜ ਤੋਂ ਵੱਧ (85,13,38,595) ਟੈਸਟ ਕੀਤੇ ਗਏ ਹਨ।

ਸਪਤਾਹਿਕ ਅਤੇ ਦੈਨਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ ਵਿੱਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 0.67% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 0.84%.ਹੈ।

https://ci3.googleusercontent.com/proxy/S18A5dJ5AqQWTlZ5CtPCqRM6MySij31oOfpF5RFG2-sKJekA17vWREsR3G-eyTQx5yyJiHEmbB0q0HJhpG247FOMwNjt_cBPFQcMdO0VhNvP7eaqDrQvkfufXw=s0-d-e1-ft#https://static.pib.gov.in/WriteReadData/userfiles/image/image004TE8G.jpg

 

****

ਐੱਮਵੀ/ਏਐੱਲ 


(Release ID: 1830457)