ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

RMS 2022-23 ਵਿੱਚ, 184.58 LMT ਕਣਕ ਦੀ ਖਰੀਦ ਕੀਤੀ ਗਈ (29.05.2022 ਤੱਕ)


RMS 2022-23 ਵਿੱਚ ਕਣਕ ਦੀ ਖਰੀਦ ਨੇ ਹੁਣ ਤੱਕ 37,192.07 ਕਰੋੜ ਰੁਪਏ ਦੇ ਘੱਟੋ-ਘੱਟ ਸਮਰਥਨ ਮੁੱਲ ਨਾਲ 17.50 ਲੱਖ ਕਿਸਾਨਾਂ ਨੂੰ ਲਾਭ ਪਹੁੰਚਾਇਆ ਹੈ

Posted On: 30 MAY 2022 4:10PM by PIB Chandigarh

ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਹਾੜੀ ਦੇ ਮੰਡੀਕਰਨ ਸੀਜ਼ਨ 2022-23 ਵਿੱਚ ਕੇਂਦਰੀ ਪੂਲ ਤਹਿਤ ਕਣਕ ਦੀ ਖਰੀਦ ਜਾਰੀ ਹੈ।

29.05.2022 ਤੱਕ, 184.58 LMT ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ, ਜਿਸ ਨਾਲ 37,192.07 ਕਰੋੜ ਰੁਪਏ ਦੇ ਘੱਟੋ-ਘੱਟ ਸਮਰਥਨ ਮੁੱਲ ਨਾਲ ਲਗਭਗ 17.50 ਲੱਖ ਕਿਸਾਨਾਂ ਨੂੰ ਲਾਭ ਹੋਇਆ ਹੈ।

 

RMS 2022-23 ਵਿੱਚ ਕਣਕ ਦੀ ਖਰੀਦ (29.05.2022 ਤੱਕ)/

30.05.2022 ਤੱਕ

 

ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼

ਖ਼ਰੀਦੀ ਕਣਕ ਦੀ ਮਾਤਰਾ (ਮੀਟ੍ਰਿਕ ਟਨ)

ਲਾਹਾ ਲੈਣ ਵਾਲੇ ਕਿਸਾਨਾਂ ਦੀ ਗਿਣਤੀ

ਘੱਟੋ–ਘੱਟ ਸਮਰਥਨ ਮੁੱਲ (ਰੁਪਏ ਕਰੋੜ ’ਚ)

 ਪੰਜਾਬ

9616811

797795

19377.87

 ਹਰਿਆਣਾ

4097380

307761

8256.22

  ਉੱਤਰ ਪ੍ਰਦੇਸ਼ 

284035

69874

572.33

  ਮੱਧ ਪ੍ਰਦੇਸ਼

4445964

572765

8958.62

 ਬਿਹਾਰ

3343

608

6.74

 ਰਾਜਸਥਾਨ

1685

169

3.40

ਉੱਤਰਾਖੰਡ

1982

514

3.99

ਚੰਡੀਗੜ੍ਹ

3221

379

6.49

 ਦਿੱਲੀ

1

1

0.00

 ਗੁਜਰਾਤ

6

3

0.01

 ਹਿਮਾਚਲ ਪ੍ਰਦੇਸ਼

2921

1032

5.89

  ਜੰਮੂ ਤੇ ਕਸ਼ਮੀਰ

252

62

0.51

  ਕੁੱਲ ਜੋੜ

18457600.59

1750963

37192.07

 

 

ਕੇਂਦਰੀ ਪੂਲ ਤਹਿਤ ਝੋਨੇ ਦੀ ਖਰੀਦ ਖ਼ਰੀਫ਼ ਮਾਰਕੀਟਿੰਗ ਸੀਜ਼ਨ (KMS) 2021-22 ਵਿੱਚ, ਵੱਖ-ਵੱਖ ਖਰੀਦ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸੁਚਾਰੂ ਢੰਗ ਨਾਲ ਚੱਲ ਰਹੀ ਹੈ।

 29.05.2022 ਤੱਕ, 810.05 LMT ਝੋਨੇ ਦੀ ਮਾਤਰਾ (ਸਮੇਤ ਸਾਉਣੀ ਦੀ ਫਸਲ 754.69 LMT ਅਤੇ ਹਾੜੀ ਦੀ ਫਸਲ 55.37 LMT) ਦੀ ਖਰੀਦ ਕੀਤੀ ਗਈ ਹੈ, ਜਿਸ ਨਾਲ 1,58,740 ਕਰੋੜ ਰੁਪਏ ਦੇ MSP ਨਾਲ 117.05 ਲੱਖ ਕਿਸਾਨਾਂ ਨੂੰ ਫਾਇਦਾ ਹੋਇਆ ਹੈ।

 

KMS 2021-22 (29.05.2022 ਤੱਕ)/30.05.2022 ਤੱਕ ਰਾਜ-ਵਾਰ ਝੋਨੇ ਦੀ ਖਰੀਦ

ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼

ਖ਼ਰੀਦੀ ਕਣਕ ਦੀ ਮਾਤਰਾ (ਮੀਟ੍ਰਿਕ ਟਨ)

ਲਾਹਾ ਲੈਣ ਵਾਲੇ ਕਿਸਾਨਾਂ ਦੀ ਗਿਣਤੀ

ਘੱਟੋ–ਘੱਟ ਸਮਰਥਨ ਮੁੱਲ (ਰੁਪਏ ਕਰੋੜ ’ਚ)

ਆਂਧਰਾ ਪ੍ਰਦੇਸ਼

5718381

711458

11208.03

ਤੇਲੰਗਾਨਾ

9411842

1443733

18447.21

ਅਸਾਮ

303825

35783

595.50

ਬਿਹਾਰ

4490319

642225

8801.03

ਚੰਡੀਗੜ੍ਹ

27286

1956

53.48

ਛੱਤੀਸਗੜ੍ਹ

9201000

2105972

18033.96

ਗੁਜਰਾਤ

121865

25081

238.86

ਹਰਿਆਣਾ

5530596

310083

10839.97

ਹਿਮਾਚਲ ਪ੍ਰਦੇਸ਼

27628

5851

54.15

ਝਾਰਖੰਡ

 

753394

139359

1476.65

ਜੰਮੂ ਅਤੇ ਕਸ਼ਮੀਰ

40520

8724

79.42

ਕਰਨਾਟਕ

218681

73174

428.61

ਕੇਰਲ

704410

238397

1380.64

ਮੱਧ ਪ੍ਰਦੇਸ਼

4582610

661756

8981.92

ਮਹਾਰਾਸ਼ਟਰ

1339771

471661

2625.95

ਓਡੀਸ਼ਾ

5981595

1329903

11723.93

ਪੁੱਡੂਚੇਰੀ

336

84

0.66

ਪੰਜਾਬ

18728335

933263

36707.54

NEF (ਤ੍ਰਿਪੁਰਾ)

31249

14572

61.25

 ਤਾਮਿਲ ਨਾਡੂ 

3623088

549520

7101.25

ਉੱਤਰ ਪ੍ਰਦੇਸ਼

6553029

947326

12843.94

ਉੱਤਰਾਖੰਡ

1155464

78798

2264.71

ਪੱਛਮੀ ਬੰਗਾਲ

2452845

975732

4807.58

ਰਾਜਸਥਾਨ

7357

563

14.42

ਕੁੱਲ ਜੋੜ

81005426

11704974

158770.64

 

****

ਏਡੀ/ਐੱਨਐੱਸ



(Release ID: 1829723) Visitor Counter : 128


Read this release in: Urdu , English , Marathi , Hindi