ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 191.65 ਕਰੋੜ ਤੋਂ ਅਧਿਕ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 3.21 ਕਰੋੜ ਤੋਂ ਅਧਿਕ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 15,647 ਹਨ

ਪਿਛਲੇ 24 ਘੰਟਿਆਂ ਵਿੱਚ 1,829 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.75%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 0.57% ਹੈ

Posted On: 18 MAY 2022 9:41AM by PIB Chandigarh

ਭਾਰਤ ਦੇ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ 191.65 ਕਰੋੜ (1,91,65,00,770) ਤੋਂ ਅਧਿਕ ਹੋ ਗਈ। ਇਸ ਉਪਲਬਧੀ ਨੂੰ 2,40,27,137 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ,2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 3.21 ਕਰੋੜ (3,21,04,984) ਤੋਂ ਅਧਿਕ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਇਹਤਿਆਤੀ (ਬੂਸਟਰ) ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ।  

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,06,245

ਦੂਸਰੀ ਖੁਰਾਕ

1,00,30,914

ਪ੍ਰੀਕੌਸ਼ਨ ਡੋਜ਼

50,51,545

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,17,814

ਦੂਸਰੀ ਖੁਰਾਕ

1,75,67,731

ਪ੍ਰੀਕੌਸ਼ਨ ਡੋਜ਼

82,40,927

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

3,21,04,984

ਦੂਸਰੀ ਖੁਰਾਕ

1,26,95,005

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

5,90,43,240

ਦੂਸਰੀ ਖੁਰਾਕ

4,42,58,800

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

55,66,73,638

ਦੂਸਰੀ ਖੁਰਾਕ

48,55,34,576

ਪ੍ਰੀਕੌਸ਼ਨ ਡੋਜ਼

4,67,605

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,31,58,302

ਦੂਸਰੀ ਖੁਰਾਕ

18,98,14,448

ਪ੍ਰੀਕੌਸ਼ਨ ਡੋਜ਼

10,60,603

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,70,26,040

ਦੂਸਰੀ ਖੁਰਾਕ

11,83,26,423

ਪ੍ਰੀਕੌਸ਼ਨ ਡੋਜ਼

1,66,21,930

ਪ੍ਰੀਕੌਸ਼ਨ ਡੋਜ਼

3,14,42,610

ਕੁੱਲ

1,91,65,00,770

 

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਹੋ ਕੇ 15,647 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.04% ਹਨ।

 

https://ci4.googleusercontent.com/proxy/6UeQ2InqLg0K-VDK84hJblTayqloKIMhhYP1UzLk_Yvvl6kULeKqE6ajWjvgwvxurjdtxTB_zN-hmDzIxxGWCUDp5Td_sBfh3g1MBo4EqXL1KPeEvrxQ5wSCxQ=s0-d-e1-ft#https://static.pib.gov.in/WriteReadData/userfiles/image/image0016HH6.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.75%  ਹੈ। ਪਿਛਲੇ 24 ਘੰਟਿਆਂ ਵਿੱਚ 2,549 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵਧ ਕੇ 4,25,87,259 ਹੋ ਗਈ ਹੈ।

 

https://ci6.googleusercontent.com/proxy/KUe-qGL7rOTWBRxuPDYya_7ORcuc6SyGxzjaeiBGUzZFcGgCz_p9n3Hs2_SEDwZiqVN3P2ytZu2fy0tmjCgz-zpa0Ykby7PxvZ60GqcCf8VLuyzi3sizOCQxqA=s0-d-e1-ft#https://static.pib.gov.in/WriteReadData/userfiles/image/image002JXUR.jpg

 

ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 1,829 ਨਵੇਂ ਕੇਸ ਸਾਹਮਣੇ ਆਏ।

 

https://ci5.googleusercontent.com/proxy/o2bIPabBf1H-JuzwN2huE1TgH7YmzU7w_NCmex9P_0k5mgb-c5ZGGjvcmjV6YtKk3ylFp-VSli9IwJXoJkSHXR0nd5YutHmNVNi5O2DgiAKSWkPXq615KUwf9w=s0-d-e1-ft#https://static.pib.gov.in/WriteReadData/userfiles/image/image0033MAQ.jpg

ਪਿਛਲੇ 24 ਘੰਟਿਆਂ ਵਿੱਚ ਕੁੱਲ 4,34,962  ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 84.49 ਕਰੋੜ ਤੋਂ ਅਧਿਕ (84,49,26,602) ਟੈਸਟ ਕੀਤੇ ਗਏ ਹਨ।

ਸਪਤਾਹਿਕ ਅਤੇ ਦੈਨਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ ਵਿੱਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 0.57% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 0.42% ਹੈ।

 

https://ci3.googleusercontent.com/proxy/KLqvz84vEug-Vv0PY4aYBKm8ak0VupByTMreUWGxhS7k7AdXKQ3a4iFWNGh5J0rukmxSTGwO8jVg_OHs3B0ttiLayXw6dE-BfMM9dU2oUV-2OqNjD6IzI0S17Q=s0-d-e1-ft#https://static.pib.gov.in/WriteReadData/userfiles/image/image00475LP.jpg

 

************

ਐੱਮਵੀ/ਏਐੱਲ



(Release ID: 1826355) Visitor Counter : 105