ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 191.48 ਕਰੋੜ ਤੋਂ ਅਧਿਕ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 3.19 ਕਰੋੜ ਤੋਂ ਅਧਿਕ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 16,400 ਹਨ

ਪਿਛਲੇ 24 ਘੰਟਿਆਂ ਵਿੱਚ 1,569 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.75%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 0.59% ਹੈ

Posted On: 17 MAY 2022 9:22AM by PIB Chandigarh

ਭਾਰਤ ਦੇ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ 191.48 ਕਰੋੜ (1,91,48,94,858) ਤੋਂ ਅਧਿਕ ਹੋ ਗਈ। ਇਸ ਉਪਲਬਧੀ ਨੂੰ 2,39,87,395 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ,2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 3.19 ਕਰੋੜ (3,19,02,564) ਤੋਂ ਅਧਿਕ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਇਹਤਿਆਤੀ (ਬੂਸਟਰ) ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ।  ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

 

 

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,06,192

ਦੂਸਰੀ ਖੁਰਾਕ

1,00,30,311

ਪ੍ਰੀਕੌਸ਼ਨ ਡੋਜ਼

50,38,561

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,17,715

ਦੂਸਰੀ ਖੁਰਾਕ

1,75,66,304

ਪ੍ਰੀਕੌਸ਼ਨ ਡੋਜ਼

82,09,929

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

3,19,02,564

ਦੂਸਰੀ ਖੁਰਾਕ

1,23,55,548

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

5,90,04,371

ਦੂਸਰੀ ਖੁਰਾਕ

4,41,24,835

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

55,66,27,525

ਦੂਸਰੀ ਖੁਰਾਕ

48,51,29,159

ਪ੍ਰੀਕੌਸ਼ਨ ਡੋਜ਼

4,41,938

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,31,49,960

ਦੂਸਰੀ ਖੁਰਾਕ

18,97,21,219

ਪ੍ਰੀਕੌਸ਼ਨ ਡੋਜ਼

10,31,610

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,70,19,279

ਦੂਸਰੀ ਖੁਰਾਕ

11,82,61,637

ਪ੍ਰੀਕੌਸ਼ਨ ਡੋਜ਼

1,64,56,201

ਪ੍ਰੀਕੌਸ਼ਨ ਡੋਜ਼

3,11,78,239

ਕੁੱਲ

1,91,48,94,858

 

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਹੋ ਕੇ 16,400 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.04% ਹਨ।

https://ci4.googleusercontent.com/proxy/yzA_0hKct7wBP8Xufjh10RUmLcypJhxTIVcIOwwUqWyY0d-ofMXqaezGCfeTSy0bjY-d7LgmlfWywEOMe85yATst1i7zjzP8tkvFvVRHwmnaB0y0_vo2YEsFtA=s0-d-e1-ft#https://static.pib.gov.in/WriteReadData/userfiles/image/image0017YEI.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.75%  ਹੈ। ਪਿਛਲੇ 24 ਘੰਟਿਆਂ ਵਿੱਚ 2,467 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵਧ ਕੇ 4,25,84,710 ਹੋ ਗਈ ਹੈ।

https://ci6.googleusercontent.com/proxy/Gt1qNbsQEBg4g8IMVQeFnM0MV7J2bC6WgeVI0iReVCKrqNOVjwC8lZjyjg6wWh17-QJsqFRHlUfDG8g0oqUVjQor74HSU9b47k6Q8W0F7UWKOqtnD_cvHh-P6w=s0-d-e1-ft#https://static.pib.gov.in/WriteReadData/userfiles/image/image002WN3F.jpg

 

ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 1,569 ਨਵੇਂ ਕੇਸ ਸਾਹਮਣੇ ਆਏ।

https://ci4.googleusercontent.com/proxy/1950KFLmpt0khItr7FEFMt5lkIb6lMd0kERsZUaouEC7tiRKJE11ieNsjvERdNcam01T_T3bmJVGnugNukSoR7Ik5fCdig8upCra3moTpKwjETRlnIfJ3iQtQw=s0-d-e1-ft#https://static.pib.gov.in/WriteReadData/userfiles/image/image003IA7W.jpg

 

ਪਿਛਲੇ 24 ਘੰਟਿਆਂ ਵਿੱਚ ਕੁੱਲ 3,57,484  ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 84.44 ਕਰੋੜ ਤੋਂ ਅਧਿਕ (84,44,91,640) ਟੈਸਟ ਕੀਤੇ ਗਏ ਹਨ।

ਸਪਤਾਹਿਕ ਅਤੇ ਦੈਨਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ ਵਿੱਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 0.59% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 0.44% ਹੈ।

 

https://ci6.googleusercontent.com/proxy/V8eNA3XkwshKl6AifKCBfZHvi2LJ55RjaL9ZEIYl5wZm3YlncWFQ5vZpN7kAcCgqqOwlBqPo7QcBAlP4lNKPFVPhuX2SutEzuAkwWhwCCuGp176NMulrQdwqmA=s0-d-e1-ft#https://static.pib.gov.in/WriteReadData/userfiles/image/image004O8B7.jpg

 

************

ਐੱਮਵੀ/ਏਐੱਲ



(Release ID: 1826043) Visitor Counter : 126