ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 190.67 ਕਰੋੜ ਤੋਂ ਅਧਿਕ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 3.09 ਕਰੋੜ ਤੋਂ ਅਧਿਕ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 19,494 ਹਨ

ਪਿਛਲੇ 24 ਘੰਟਿਆਂ ਵਿੱਚ 2,897 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.74%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 0.83% ਹੈ

Posted On: 11 MAY 2022 9:59AM by PIB Chandigarh

ਭਾਰਤ ਦੇ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਅੰਤਿਮ ਦੀ ਰਿਪੋਰਟ ਦੇ ਅਨੁਸਾਰ 190.67 ਕਰੋੜ (1,90,67,50,631) ਤੋਂ ਅਧਿਕ ਹੋ ਗਈ ਹੈ। ਇਸ ਉਪਲਬਧੀ ਨੂੰ 2,37,57,172 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ,2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 3.09 ਕਰੋੜ (3,09,04,928) ਤੋਂ ਅਧਿਕ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ।  ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ: 

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,05,920

ਦੂਸਰੀ ਖੁਰਾਕ

1,00,26,181

ਪ੍ਰੀਕੌਸ਼ਨ ਡੋਜ਼

49,64,462

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,17,174

ਦੂਸਰੀ ਖੁਰਾਕ

1,75,58,847

ਪ੍ਰੀਕੌਸ਼ਨ ਡੋਜ਼

80,27,733

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

3,09,04,928

ਦੂਸਰੀ ਖੁਰਾਕ

1,06,53,576

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

5,88,10,802

ਦੂਸਰੀ ਖੁਰਾਕ

4,34,40,645

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

55,63,61,897

ਦੂਸਰੀ ਖੁਰਾਕ

48,29,41,079

ਪ੍ਰੀਕੌਸ਼ਨ ਡੋਜ਼

3,17,942

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,30,83,250

ਦੂਸਰੀ ਖੁਰਾਕ

18,92,00,668

ਪ੍ਰੀਕੌਸ਼ਨ ਡੋਜ਼

8,62,326

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,69,81,581

ਦੂਸਰੀ ਖੁਰਾਕ

11,79,12,126

ਪ੍ਰੀਕੌਸ਼ਨ ਡੋਜ਼

1,58,79,494

ਪ੍ਰੀਕੌਸ਼ਨ ਡੋਜ਼

3,00,51,957

ਕੁੱਲ

1,90,67,50,631

 

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਹੋ ਕੇ  19,494 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.05% ਹਨ।

https://ci3.googleusercontent.com/proxy/Vt95OXMhvJI2SCeE49B71uxbxwiSep7HQQxoxHuD2eZFav3KFX0lfc8VtTnvOPF1JoObno3cl5mJnvCWVK5RQ8otIZlshOVGlDTI6mhxccjftwrXg6qV7mu9sQ=s0-d-e1-ft#https://static.pib.gov.in/WriteReadData/userfiles/image/image002ZLEB.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.74% ਹੈ। ਪਿਛਲੇ 24 ਘੰਟਿਆਂ ਵਿੱਚ 2,986 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵਧ ਕੇ 4,25,66,935 ਹੋ ਗਈ ਹੈ।

https://ci4.googleusercontent.com/proxy/75oYUh1STZhHpt51IOJjx-yoEWwbjC8eeBrKAJMS7UkQ74k30tUCzut2KIyG0gYzS9-tEFYzCdczeCmscE3Q2O9hL5hwIXCKBrwyQBPcibbY5X-EiwH_lTH6MQ=s0-d-e1-ft#https://static.pib.gov.in/WriteReadData/userfiles/image/image003DIJ4.jpg

 ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 2,897 ਨਵੇਂ ਕੇਸ ਸਾਹਮਣੇ ਆਏ।

https://ci4.googleusercontent.com/proxy/ID6kygLJ1RKT8sFVCU5wKMUYVJoUcM7x0u_Cq6PTrY1wEFXDkUgDCHLJ-NYUYi9HQVKqmHv6B1F50hFpWpEnetw-Xo4yR_Tos_8cnuXAofGgb3RsP1kbUNr5hg=s0-d-e1-ft#https://static.pib.gov.in/WriteReadData/userfiles/image/image004ZCCR.jpg

 

ਪਿਛਲੇ 24 ਘੰਟਿਆਂ ਵਿੱਚ ਕੁੱਲ 4,72,190 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 84.19 ਕਰੋੜ ਤੋਂ ਅਧਿਕ (84,19,86,891) ਟੈਸਟ ਕੀਤੇ ਗਏ ਹਨ।

ਸਪਤਾਹਿਕ ਅਤੇ ਦੈਨਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ ਵਿੱਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 0.74% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 0.61% ਹੈ।

 

https://ci4.googleusercontent.com/proxy/Ja1ecMmVnkhY9GE0Q86fk8RBYv5RHgbe7ByJ7VoU7m8jyiZyJXDhSk254_MSOTr5oEilSr0UW3ETBs7smPHABbyzQn0xAgkEidsCEXxfVs2BEFMs993lPdglbw=s0-d-e1-ft#https://static.pib.gov.in/WriteReadData/userfiles/image/image005Q1FG.jpg

 

****

ਐੱਮਵੀ/ਏਐੱਲ



(Release ID: 1824389) Visitor Counter : 122