ਕਾਨੂੰਨ ਤੇ ਨਿਆਂ ਮੰਤਰਾਲਾ
ਪ੍ਰੈੱਸ ਕਮਿਊਨੀਕ
Posted On:
08 MAY 2022 12:30PM by PIB Chandigarh
ਭਾਰਤੀ ਸੰਵਿਧਾਨ ਦੇ ਅਨੁਛੇਦ 223 ਦੁਆਰਾ ਪ੍ਰਦਾਨ ਸ਼ਕਤੀ ਦਾ ਪ੍ਰਯੋਗ ਕਰਦੇ ਹੋਏ, ਰਾਸ਼ਟਰਪਤੀ ਨੇ ਗੁਵਾਹਾਟੀ ਹਾਈਕੋਰਟ ਦੇ ਸੀਨੀਅਰ ਮੋਸਟ ਪੁਇਸਨ (puisne) ਜੱਜ ਸ਼੍ਰੀ ਜਸਟਿਸ ਨੋਂਗਮੀਕਾਪਮ ਕੋਟਿਸਵਰ ਸਿੰਘ ਨੂੰ ਚੀਫ਼ ਜਸਟਿਸ ਦੇ ਦਫ਼ਤਰ ਦੇ ਕਰਤੱਵਾਂ ਦਾ ਪਾਲਨ ਕਰਨ ਦੇ ਲਈ ਨਿਯੁਕਤ ਕੀਤਾ ਹੈ। ਇਹ ਨਿਯੁਕਤੀ ਉਸ ਤਾਰੀਖ ਤੋਂ ਪ੍ਰਭਾਵੀ ਹੋਵੇਗੀ, ਜਦੋਂ ਸੁਪਰੀਮ ਕੋਰਟ ਦੇ ਜਸਟਿਸ ਦੇ ਰੂਪ ਵਿੱਚ ਹੋਈ ਨਿਯੁਕਤੀ ਦੇ ਨਤੀਜੇ ਵਜੋਂ ਜਸਟਿਸ ਸ਼੍ਰੀ ਸੁਧਾਂਸ਼ੂ ਧੂਲੀਆ ਗੁਵਾਹਾਟੀ ਹਾਈਕੋਰਟ ਦੇ ਚੀਫ਼ ਜਸਟਿਸ ਦੇ ਰੂਪ ਵਿੱਚ ਕਾਰਜਭਾਰ ਦਾ ਤਿਆਗ ਕਰ ਦਿੰਦੇ ਹਨ।
***
ਬੀਵਾਈ/ਆਈਜੀ
(Release ID: 1823962)
ਵਿਜ਼ੀਟਰ ਕਾਊਂਟਰ : 180