ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੋਵਿਡ-19 ਅੱਪਡੇਟ

Posted On: 07 MAY 2022 9:15AM by PIB Chandigarh

ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 190.00 ਕਰੋੜ ਕੋਵਿਡ ਰੋਧੀ ਟੀਕੇ ਲਗਾਏ ਜਾ ਚੁੱਕੇ ਹਨ।

 

ਭਾਰਤ ਵਿੱਚ ਵਰਤਮਾਨ ਵਿੱਚ 20,303 ਐਕਟਿਵ ਕੇਸ ਹਨ

 

ਐਕਟਿਵ ਕੇਸ 0.05% ਹਨ

 

ਰਿਕਵਰੀ ਰੇਟ ਵਰਤਮਾਨ ਵਿੱਚ 98.74% ਹੈ

 

ਪਿਛਲੇ 24 ਘੰਟਿਆਂ ਦੇ ਦੌਰਾਨ 3,168 ਰੋਗੀ ਠੀਕ ਹੋਏ, ਦੇਸ਼ ਭਰ ਵਿੱਚ ਹੁਣ ਤੱਕ ਕੁੱਲ 4,25,54,416 ਰੋਗੀ ਠੀਕ ਹੋਏ।

 

ਬੀਤੇ 24 ਘੰਟਿਆਂ ਦੇ ਦੌਰਾਨ 3,805 ਨਵੇਂ ਕੇਸ ਸਾਹਮਣੇ ਆਏ

 

ਰੋਜ਼ਾਨਾ ਪਾਜ਼ਿਟਿਵਿਟੀ ਦਰ (0.78%) ਹੈ

 

ਸਪਤਾਹਿਕ ਪਾਜ਼ਿਟਿਵਿਟੀ ਦਰ (0.79%) ਹੈ

 

ਹੁਣ ਤੱਕ ਕੁੱਲ 84.03 ਕਰੋੜ ਟੈਸਟ ਕੀਤੇ ਗਏ; ਪਿਛਲੇ 24 ਘੰਟਿਆਂ ਵਿੱਚ 4,87,544 ਟੈਸਟ ਕੀਤੇ ਗਏ।

 

 

****

ਐੱਮਵੀ


(Release ID: 1823510) Visitor Counter : 150