ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 189.48 ਕਰੋੜ ਤੋਂ ਅਧਿਕ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 2.95 ਕਰੋੜ ਤੋਂ ਅਧਿਕ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 19,509 ਹਨ

ਪਿਛਲੇ 24 ਘੰਟਿਆਂ ਵਿੱਚ 3,205 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.74%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 0.76% ਹੈ

Posted On: 04 MAY 2022 9:17AM by PIB Chandigarh

ਭਾਰਤ ਦੇ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਅੰਤਿਮ ਰਿਪੋਰਟ ਦੇ ਅਨੁਸਾਰ 189.48 ਕਰੋੜ (1,89,48,01,203) ਤੋਂ ਅਧਿਕ ਹੋ ਗਈ। ਇਸ ਉਪਲਬਧੀ ਨੂੰ 2,34,46,113 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ,2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 2.95 ਕਰੋੜ (2,95,09,889) ਤੋਂ ਅਧਿਕ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ।  ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

10405389

ਦੂਸਰੀ ਖੁਰਾਕ

10019349

ਪ੍ਰੀਕੌਸ਼ਨ ਡੋਜ਼

4850346

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

18416165

ਦੂਸਰੀ ਖੁਰਾਕ

17544616

ਪ੍ਰੀਕੌਸ਼ਨ ਡੋਜ਼

7737218

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

29509889

ਦੂਸਰੀ ਖੁਰਾਕ

8040467

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

58557194

ਦੂਸਰੀ ਖੁਰਾਕ

42656237

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

555870205

ਦੂਸਰੀ ਖੁਰਾਕ

479587735

ਪ੍ਰੀਕੌਸ਼ਨ ਡੋਜ਼

206637

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

202952436

ਦੂਸਰੀ ਖੁਰਾਕ

188322961

ਪ੍ਰੀਕੌਸ਼ਨ ਡੋਜ਼

653681

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

126888817

ਦੂਸਰੀ ਖੁਰਾਕ

117337981

ਪ੍ਰੀਕੌਸ਼ਨ ਡੋਜ਼

15243880

ਪ੍ਰੀਕੌਸ਼ਨ ਡੋਜ਼

2,86,91,762

ਕੁੱਲ

1,89,48,01,203

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਹੋ ਕੇ 19,509 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.05% ਹਨ।

https://ci3.googleusercontent.com/proxy/4Ky09zSBXEs-fwhnxfCnXJloycUM8ZbqlQ-i3ClslVr2kLYEAPk7mlYhFhVlUke0q1jZmWbyhkceJRmAd1nPCgw6CBT99zU-NJzr-gHaEWMcsXtI5lkxH-3iDw=s0-d-e1-ft#https://static.pib.gov.in/WriteReadData/userfiles/image/image0029AUL.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.74%  ਹੈ। ਪਿਛਲੇ 24 ਘੰਟਿਆਂ ਵਿੱਚ 2,802 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵਧ ਕੇ 4,25,44,689 ਹੋ ਗਈ ਹੈ।

https://ci3.googleusercontent.com/proxy/RTIsKYkvbBy8uRVrUNzeLCO9kvjbwR-qyflztNQxFFJDW_1bLn7VC7zwl7r5V1GI51UgMWs6_DGPRnzUi0_B3uzM_1FLQD_DKPpJ0YIyBedvlLSwRr0qkozlHg=s0-d-e1-ft#https://static.pib.gov.in/WriteReadData/userfiles/image/image003LG0P.jpg

 

ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 3,205  ਨਵੇਂ ਕੇਸ ਸਾਹਮਣੇ ਆਏ।

https://ci6.googleusercontent.com/proxy/eag2so-O6BSmdJ_pGbq1-MK-zkyzg6sjOErGWZEXG3mI6IV8jcQeTO2XYm92fqpF_tFZIBOXswl96c5ALECZ-tMl1c3f7tVIabRC3n41Uwab-zXEHtVPCKHFsQ=s0-d-e1-ft#https://static.pib.gov.in/WriteReadData/userfiles/image/image00475OS.jpg

 

ਪਿਛਲੇ 24 ਘੰਟਿਆਂ ਵਿੱਚ ਕੁੱਲ 3,27,327 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 83.89 ਕਰੋੜ ਤੋਂ ਅਧਿਕ (83,89,55,577) ਟੈਸਟ ਕੀਤੇ ਗਏ ਹਨ।

ਸਪਤਾਹਿਕ ਅਤੇ ਦੈਨਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ ਵਿੱਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 0.76% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 0.98% ਹੈ।

 

 https://ci3.googleusercontent.com/proxy/HSlZil3t3TOdbEgL_q-blDk3RNTCMVuFiu8xfM_WrqTEURjxbVcS4QkCkzObQgTdD5KC1vDkc5Eslzo4Kjq6uMB_ydM9sr9gsZ6u1ce-i6AiT3L22RSf_0r9UQ=s0-d-e1-ft#https://static.pib.gov.in/WriteReadData/userfiles/image/image005XY3J.jpg

****

ਐੱਮਵੀ/ਏਐੱਲ 

 



(Release ID: 1822599) Visitor Counter : 87