ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 188.65 ਕਰੋੜ ਤੋਂ ਅਧਿਕ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 2.82 ਕਰੋੜ ਤੋਂ ਅਧਿਕ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 17,801 ਹਨ

ਪਿਛਲੇ 24 ਘੰਟਿਆਂ ਵਿੱਚ 3,377 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.74%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 0.63% ਹੈ

Posted On: 29 APR 2022 9:32AM by PIB Chandigarh

ਭਾਰਤ ਦੇ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਅੰਤਿਮ ਰਿਪੋਰਟ ਦੇ ਅਨੁਸਾਰ 188.65 ਕਰੋੜ (1,88,65,46,894) ਤੋਂ ਅਧਿਕ ਹੋ ਗਈ। ਇਸ ਉਪਲਬਧੀ ਨੂੰ 2,32,59,791 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ,2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 2.82 ਕਰੋੜ (2,82,92,856) ਤੋਂ ਅਧਿਕ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ।  

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

 

 

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

10405037

ਦੂਸਰੀ ਖੁਰਾਕ

10015488

ਪ੍ਰੀਕੌਸ਼ਨ ਡੋਜ਼

4776656

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

18415554

ਦੂਸਰੀ ਖੁਰਾਕ

17537837

ਪ੍ਰੀਕੌਸ਼ਨ ਡੋਜ਼

7543790

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

28292856

ਦੂਸਰੀ ਖੁਰਾਕ

5762258

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

58369646

ਦੂਸਰੀ ਖੁਰਾਕ

42075577

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

555673416

ਦੂਸਰੀ ਖੁਰਾਕ

477624547

ਪ੍ਰੀਕੌਸ਼ਨ ਡੋਜ਼

135295

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

202912093

ਦੂਸਰੀ ਖੁਰਾਕ

187837144

ਪ੍ਰੀਕੌਸ਼ਨ ਡੋਜ਼

482399

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

126859484

ਦੂਸਰੀ ਖੁਰਾਕ

117023262

ਪ੍ਰੀਕੌਸ਼ਨ ਡੋਜ਼

14804555

ਪ੍ਰੀਕੌਸ਼ਨ ਡੋਜ਼

2,77,42,695

ਕੁੱਲ

1,88,65,46,894

 

 ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਹੋ ਕੇ 17,801 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.04% ਹਨ।

https://ci6.googleusercontent.com/proxy/VkesTcuHwr76Q7eAggOnLL5FW_ZiqhUsAKx5l8W8LQDOzwVRu8V7BvMwY7N_9Yq_POQn7u_aqn-rAft41PHM1KSb2kGiF5DH71YGUnjnanV1bweKVKK269dwDA=s0-d-e1-ft#https://static.pib.gov.in/WriteReadData/userfiles/image/image002DMMY.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.74%  ਹੈ। ਪਿਛਲੇ 24 ਘੰਟਿਆਂ ਵਿੱਚ 2,496 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵਧ ਕੇ 4,25,30,622 ਹੋ ਗਈ ਹੈ।

https://ci3.googleusercontent.com/proxy/_GBGQczAZH9yRPi8nS8uSf_JVLkAq5T4XxY5ersSMh7X0je3Vm-hneEAcbvl6CkP09J-0c7_DV_LMr8gN_SVEjIJpGzcAk1b20omrDI7N-q50s5dp-o6Aqp29A=s0-d-e1-ft#https://static.pib.gov.in/WriteReadData/userfiles/image/image003ZUCN.jpg

 

ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 3,377 ਨਵੇਂ ਕੇਸ ਸਾਹਮਣੇ ਆਏ।

https://ci5.googleusercontent.com/proxy/k5_Gnq8ke59ckvyzc1CA0e1a6-7YswZiSPlnYljgm0tnVE-_-dyZvo7beO41l6vgx1aBXtfOjMOGHUGngtqkh0IOBWUIndGXP6edFICzfUkS4BKo49zfro5jMw=s0-d-e1-ft#https://static.pib.gov.in/WriteReadData/userfiles/image/image004VNH3.jpg

 

ਪਿਛਲੇ 24 ਘੰਟਿਆਂ ਵਿੱਚ ਕੁੱਲ 4,73,635 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 83.69 ਕਰੋੜ ਤੋਂ ਅਧਿਕ (83,69,45,383) ਟੈਸਟ ਕੀਤੇ ਗਏ ਹਨ।

ਸਪਤਾਹਿਕ ਅਤੇ ਦੈਨਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ ਵਿੱਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 0.63% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 0.71% ਹੈ।

 

https://ci3.googleusercontent.com/proxy/_zfSG_-0LCCBl5wTxOzXwvUNrvwQN5k1zF41zz6r-fk96kkr3qxgqWIA_CHT0ndx92u7LZt42jPJ5dpOeEExR_PgDmYCHlNyLHLEprnHLjMtFSAE3Rlud3DmZA=s0-d-e1-ft#https://static.pib.gov.in/WriteReadData/userfiles/image/image0054H12.jpg

 

****

ਐੱਮਵੀ/ਏਐੱਲ


(Release ID: 1821321) Visitor Counter : 163