ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਫਿਟ ਇੰਡੀਆ ਕੁਵਿਜ਼ ਸਟੇਟ ਦੇ ਜੇਤੂਆਂ ਦਾ ਐਲਾਨ, ਜੇਤੂ ਹੁਣ ਰਾਸ਼ਟਰੀ ਖਿਤਾਬ ਦੇ ਲਈ ਮੁਕਾਬਲਾ ਕਰਨਗੇ

Posted On: 04 APR 2022 4:11PM by PIB Chandigarh

ਫਿਟ ਇੰਡੀਆ ਕੁਵਿਜ਼ ਸਟੇਟ ਰਾਉਂਡ ਦੇ 36 ਜੇਤੂਆਂ ਦੀ ਚੋਣ ਕਰ ਲਈ ਗਈ ਹੈ ਅਤੇ ਹੁਣ ਉਹ ਆਗਾਮੀ ਰਾਸ਼ਟਰੀ ਰਾਉਂਡ ਵਿੱਚ ਆਪਣੇ ਸੰਬੰਧਿਤ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਪ੍ਰਤੀਨਿਧੀਤਵ ਕਰਨਗੇ।

ਫਰਵਰੀ ਅਤੇ ਮਾਰਚ ਦੇ ਮਹੀਨੇ ਵਿੱਚ ਹੋਏ ਫਿਟ ਇੰਡੀਆ ਕੁਵਿਜ਼ ਸਟੇਟ ਦੇ ਫਾਈਨਲ ਵਿੱਚ ਯੋਗਤਾ ਪ੍ਰਾਪਤ 359 ਸਕੂਲਾਂ ਦੀ ਭਾਗੀਦਾਰੀ ਦੇਖੀ ਗਈ ਅਤੇ ਉਨ੍ਹਾਂ ਨੇ ਆਪਣੇ ਸੰਬੰਧਿਤ ਰਾਜ ਦਾ ਚੈਂਪੀਅਨ ਬਣਨ ਦੇ ਲਈ ਮੁਕਾਬਲਾ ਕੀਤਾ। ਹਰੇਕ ਰਾਜ ਚੈਂਪੀਅਨ ਨੂੰ 2.75 ਲੱਖ ਰੁਪਏ (ਪ੍ਰਤਿਭਾਗੀਆਂ ਅਤੇ ਉਨ੍ਹਾਂ ਦੇ ਸਕੂਲ ਦੇ ਲਈ 25 ਹਜਾਰ + 2.5 ਲੱਖ ਰੁਪਏ) ਦੇ ਨਕਦ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਹੈ ਅਤੇ ਹੁਣ ਆਗਾਮੀ ਫਿਟ ਇੰਡੀਆ ਕੁਵਿਜ਼ ਨੈਸ਼ਨਲ ਰਾਉਂਡ ਵਿੱਚ ਉਹ ਆਪਣੇ-ਆਪਣੇ ਰਾਜਾਂ ਦਾ ਪ੍ਰਤੀਨਿਧੀਤਵ ਕਰਨਗੇ।

ਹਰੇਕ ਸਟੇਟ ਫਾਈਨਲ ਦੇ ਪਹਿਲੇ ਅਤੇ ਦੂਸਰੇ ਉਪਜੇਤੂ ਨੂੰ ਕ੍ਰਮਵਾਰ: 1.1 ਲੱਖ ਰੁਪਏ (10 ਹਜਾਰ + 1 ਲੱਖ ਰੁਪਏ) ਅਤੇ 55,000 ਰੁਪਏ (5 ਹਜਾਰ + 50 ਹਜਾਰ ਰੁਪਏ) ਦੇ ਨਕਦ ਪੁਰਸਕਾਰ ਦਿੱਤੇ ਗਏ ਅਤੇ ਉਹ ਆਪਣੇ-ਆਪਣੇ ਰਾਜ ਵਿੱਚ ਦੂਸਰੇ ਅਤੇ ਤੀਸਰੇ ਸਥਾਨ ‘ਤੇ ਰਹੇ।

36 ਸਕੂਲ ਟੀਮਾਂ (ਹਰੇਕ ਰਾਜ ਅਤੇ/ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਜੇਤੂ) ਹੁਣ ਰਾਸ਼ਟਰੀ ਦੌਰ ਵਿੱਚ ਜਾਵੇਗੀ ਜੋ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਹੋਵੇਗੀ ਅਤੇ ਇਸ ਦਾ ਪ੍ਰਸਾਰਣ ਸਟਾਰ ਸਪੋਰਟਸ ਅਤੇ ਕਈ ਸੋਸ਼ਲ ਮੀਡੀਆ ਚੈਨਲਾਂ ‘ਤੇ ਕੀਤਾ ਜਾਵੇਗਾ।

ਰਾਸ਼ਟਰੀ ਕੁਵਿਜ਼ ਦੇ ਜੇਤੂ ਆਪਣੇ ਅਤੇ ਆਪਣੇ ਸਕੂਲ ਦੇ ਲਈ ਵਧੇਰੇ ਨਕਦ ਪੁਰਸਕਾਰ ਜਿਤੱਣਗੇ ਅਤੇ ਭਾਰਤ ਦਾ ਪਹਿਲਾ ਫਿਟ ਇੰਡੀਆ ਕੁਵਿਜ਼ ਚੈਂਪੀਅਨ ਕਹਾਉਣ ਦਾ ਸਨਮਾਨ ਵੀ ਪ੍ਰਾਪਤ ਕਰਨਗੇ।

ਫਿਟ ਇੰਡੀਆ ਕੁਵਿਜ਼ ਸਟੇਟ ਰਾਉਂਡ ਦੇ ਜੇਤੂ ਹਨ- 

 

1) ਜੰਮੂ ਕਸ਼ਮੀਰ- ਕੋਤਵਾਲ ਨੈਸ਼ਨਲ ਇੰਸਟੀਟਿਊਟ ਆਵ੍ ਟੀਚਿੰਗ – ਜੰਮੂ-  ਰੀਤਿਕ ਕਟਲ ਅਤੇ ਵਾਸੁਦੇਵ ਸਿੰਘ ਜਾਮਵਾਲ

2) ਹਿਮਾਚਲ ਪ੍ਰਦੇਸ਼ – ਦਿੱਲੀ ਪਬਲਿਕ ਸਕੂਲ- ਝਕਰੀ- ਸ਼ਿਮਲਾ- ਮੋਹਮੰਦ ਹੱਮਦ ਅਤੇ ਸਾਹਿਲ ਭਾਟੀਆ

3) ਪੰਜਾਬ- ਯਾਦਵਿੰਦਰ ਪਬਲਿਕ ਸਕੂਲ ਐੱਸਏਐੱਸ ਨਗਰ ਮੋਹਾਲੀ- ਮੋਹਾਲੀ- ਮਨਨ ਥਰੇਜਾ ਅਤੇ ਜੈਵੀਰ ਸਿੰਘ ਸੰਧੂ

4) ਚੰਡੀਗੜ੍ਹ- ਭਵਨ ਵਿਦਿਆਲਯ ਚੰਡੀਗੜ੍ਹ – ਚੰਡੀਗੜ੍ਹ – ਜੀਆ ਤਾਕੇਜਾ ਅਤੇ ਯਥਾਰਥ ਰੱਤੀ

5) ਉੱਤਰਾਖੰਡ- ਡੀਪੀਐੱਸ ਰਾਨੀਪੁਰ – ਹਰੀਦੁਆਰ – ਸੁਹਾਨਾ ਵਰਮਾ ਅਤੇ ਆਨੰਦ ਝਾ

6) ਹਰਿਆਣਾ- ਡੀਏਵੀ ਮਲਟੀਪਰਪਸ ਪਬਲਿਕ ਸਕੂਲ- ਸੋਨੀਪਤ- ਲਕਸ਼ਯ ਸੁਰਾ ਅਤੇ ਆਦਿੱਤਿਆ ਮਲਿਕ

7) ਦਿੱਲੀ – ਦਿੱਲੀ ਪਬਲਿਕ ਸਕੂਲ, ਆਰਕੇ ਪੁਰਮ- ਸੈਂਟ੍ਰਲ ਦਿੱਲੀ – ਵੇਦਾਂਤ ਸਿੰਘ ਅਤੇ ਅਪਰਣਾ ਕਨੋਦੀਆ

8) ਉੱਤਰ ਪ੍ਰਦੇਸ਼ – ਸਨਬੀਮ ਸਕੂਲ ਲਹਿਰਤਾਰਾ -  ਵਾਰਾਣਸੀ – ਸ਼ਾਸ਼ਵਤ ਮਿਸ਼੍ਰਾ ਅਤੇ ਆਯੁਸ਼ਮਾਨ ਦੁਬੇ

9) ਬਿਹਾਰ -  ਜੈ ਪ੍ਰਤਾਪ ਸਿੰਘ ਪਬਲਿਕ ਸਕੂਲ – ਸਹਿਰਸਾ – ਮੋਹਿਤ ਰੰਜਨ ਅਤੇ ਆਸ਼ੀਸ਼ ਰੰਜਨ

 10) ਸਿੱਕਿਮ -  ਡੋਨ ਬੋਸਕੇ ਸਕੂਲ – ਪੱਛਮ ਸਿੱਕਮ – ਜਿਗਿਆਸਾ ਗਿਰੀ ਅਤੇ ਸ੍ਰਿਸ਼ਟੀ ਮੁਖੀਆ ਪਿਰਥਾਵਰ

11) ਅਰੁਣਾਚਲ ਪ੍ਰਦੇਸ਼ – ਕੇਂਦਰੀ ਵਿਦਿਆਲਯ, ਤੇਂਗਾਵੈਲੀ – ਪੱਛਮ ਕਾਮੇਂਗ – ਕੁਸਲ ਕੁਮਾਰ ਅਤੇ ਸੋਨਾਰ ਸੋਨਮ ਵਾਂਗੇ

12) ਨਾਗਾਲੈਂਡ – ਕੇਵੀ ਲੁਮਾਨੀ ਨੁ – ਜੁਨ੍ਹੇ ਬੋਟੋ- ਤਨੁਭਵ ਭਗੋਵਤੀ ਅਤੇ ਵਾਲੁਨਿਬਾ ਲੋਂਗਚਰ

13) ਮਣੀਪੁਰ – ਮੋਈਰੰਗਪੁਰੇਲ ਹਾਈ ਸਕੂਲ – ਇੰਫਾਲ ਪੂਰਬ – ਨਾਓਰੇਮ ਡਾਇਨਾ ਚਾਨੂ ਅਤੇ ਨਾਓਰੇਮ ਡਾਇਸੀ ਚਾਨੂ

14) ਮਿਜੋਰਮ – ਸੇਂਟ ਫ੍ਰਾਂਸਿਸ ਆਵ੍ ਅਸੀਸੀ ਹਾਈ ਸਕੂਲ, ਮਮਿਤ- ਮਮਿਤ- ਜਸਟਿਨ ਲਾਲਵੇਨਪੁਇਆ ਅਤੇ ਲਾਲਨੁਨਪੁਇਆ

15) ਤ੍ਰਿਪੁਰਾ- ਸ਼ਿਸ਼ੁ ਬਿਹਾਰ ਐੱਚਐੱਸ ਸਕੂਲ- ਪੱਛਮ ਤ੍ਰਿਪੁਰਾ- ਸਾਸਵਤ ਭੱਟਾਚਾਰਿਆ ਅਤੇ ਉਤਸਬ ਦਾਸ

16) ਮੇਘਾਲਯ- ਕੇਂਦਰੀ ਵਿਦਿਆਲਯ, ਤੁਰਾ – ਪੱਛਮ ਗਾਰੋ ਹਿਲਸ- ਪ੍ਰਭਜੋਤ ਕੌਰ ਅਤੇ ਸਾਦਿਕ ਚੌਧਰੀ

17) ਅਸਾਮ – ਤੇਜਪੁਰ ਵਿਗਿਆਨ ਅਕਾਦਮੀ – ਸੋਨਿਤਪੁਰ – ਪ੍ਰਗਨ- ਪ੍ਰਤਿਮ ਸ਼ਰਮਾ ਅਤੇ ਮਨਾਲੀ ਰਾਏ

18) ਪੱਛਮ ਬੰਗਾਲ- ਦਿੱਲੀ ਪਬਲਿਕ ਸਕੂਲ, ਰੂਬੀ ਪਾਰਕ – ਕੋਲਕਾਤਾ- ਸ਼੍ਰੀਜਨ ਬੋਸ ਅਤੇ ਪੁਸ਼ਨ ਭੱਟਾਚਾਰਿਆ

19) ਝਾਰਖੰਡ – ਦਿੱਲੀ ਪਬਲਿਕ ਸਕੂਲ, ਰਾਂਚੀ – ਰਾਂਚੀ- ਸ਼ਾਕੇਬ ਅਰਸਲਾਨ ਅਤੇ ਵੈਸ਼ਣਵ ਗਰੋਡੀਆ

20) ਓਡੀਸ਼ਾ – ਡੀਏਵੀ ਪਬਲਿਕ ਸਕੂਲ, ਐੱਨਟੀਪੀਸੀ- ਦੀਪਸ਼ਿਖਾ ਕਨੀਹਾ- ਅੰਗੁਲ – ਕਨਿਸ਼ਕ ਅਤੇ ਵ੍ਹੀਪ ਕੁਮਾਰ ਬੇਹਰਾ

21) ਛੱਤੀਗੜ੍ਹ – ਕ੍ਰਿਸ਼ਣਾ ਪਬਲਿਕ ਸਕੂਲ, ਕਮਲ ਵਿਹਾਰ, ਰਾਇਪੁਰ- ਰਾਇਪੁਰ- ਮਨਨ ਸੇਤੀਆ ਅਤੇ ਇਸ਼ਾੰਤ ਤਲਰੇਜਾ

22) ਮੱਧ ਪ੍ਰਦੇਸ਼ – ਚੋਈਥਰਾਮ ਸਕੂਲ, ਨੌਰਥ ਕੈਂਪਸ- ਇੰਦੌਰ- ਤਿਸ਼ਯ ਅਗ੍ਰਵਾਲ ਅਤੇ ਆਦਿੱਤਿਆ ਜੋਸ਼ੀ

23) ਗੁਜਰਾਤ- ਐੱਸ ਬੀ ਆਰ ਮਾਹੇਸ਼ਵਰੀ ਵਿੱਦਿਆਪੀਠ – ਸੂਰਤ- ਪ੍ਰਤੀਕ ਸਿੰਘ ਅਤੇ ਸਾਰਥਕ ਮਾਹੇਸ਼ਵਰੀ

24) ਮਹਾਰਾਸ਼ਟਰ- ਪੀ ਜੀ ਗਰੋਡੀਆ ਸਕੂਲ (ਆਈਸੀਐੱਸਈ)- ਮੁੰਬਈ ਸਿਟੀ- ਤਨਯ ਗੌਤਮ ਸੇਠ ਤੇ ਆਕਾਸ਼ ਵਿਸ਼ਵਨਾਥ

25) ਆਂਧਰਾ ਪ੍ਰਦੇਸ਼ – ਐੱਮਜੇਪੀਏਪੀਬੀਸੀਡਬਲਿਊਆਰ ਸਕੂਲ- ਚਿੱਤੂਰ- ਬੀ ਗੁਰੂ ਪ੍ਰਸਾਦ ਅਤੇ ਏ ਮਣੀ

26) ਗੋਆ – ਨੇਵੀ ਚਿਲਡ੍ਰਨ ਸਕੂਲ – ਦੱਖਣ ਗੋਆ – ਜਿਯਾਨ ਚਰਣਿਆ ਅਤੇ ਤੁਹਾਸ਼੍ਰੀ ਅਨਿਲ ਰਾਵਲ

27) ਲਕਸ਼ਦ੍ਵੀਪ – ਡਾ ਕੇਕੇਐੱਮਕੇਜੀਐੱਸਐੱਸਐੱਸ ਕਲਪੇਨੀ-  ਲਕਸ਼ਦ੍ਵੀਪ – ਰਾਣਾ ਜਬਿਨ ਕੇ ਪੀ ਅਤੇ ਸ਼ਨਿਬ ਜਲੀਲ ਸੀਐੱਨ

28) ਤਮਿਲਨਾਡੂ- ਦੇਵੀ ਅਕੈਡਮੀ ਸੀਨੀਅਰ ਸੈਕੰਡਰੀ ਸਕੂਲ – ਤਿਰੂਵੱਲੂਰ- ਐੱਚ ਨਵੀਦ ਅਹਿਮਦ ਅਤੇ ਵਰੁਣ ਆਨੰਦ ਅਯੰਗਰ

29) ਪੁਦੂਚੇਰੀ- ਅਮਲੋਰਪਵਮ ਲੌਰਡਸ ਅਕੈਡਮੀ – ਪੁਦੂਚੇਰੀ – ਅਜਿਸ਼ ਪ੍ਰੀਯਨ. ਕੇ ਅਤੇ ਨਵੀਨਾ ਪ੍ਰੀਯਨ. ਐੱਸ

30) ਅੰਡੇਮਾਨ ਨਿਕੋਬਾਰ – ਨੇਵੀ ਚਿਲਡ੍ਰਨ ਸਕੂਲ- ਦੱਖਣ ਅੰਡਮਾਨ – ਕਾਜ਼ੀ ਰਯਾਨ ਹੁਸੈਨ ਅਤੇ ਅਯਨੁਲ ਹਯਾਤ 

31) ਤੇਲੰਗਾਨਾ- ਜੁਬਲੀ ਹਿਲਸ ਪਬਲਿਕ ਸਕੂਲ- ਹੈਦਰਾਬਾਦ- ਵਿਨਾਯਕ ਭਾਰਦਵਾਜ ਅਤੇ ਮੋਹਕ ਡੁਗਰ

32) ਲੱਦਾਖ- ਗਵਰਨਮੈਂਟ ਹਾਇਰ ਸੈਕੰਡਰੀ ਸਕੂਲ, ਅੱਕਮਲ – ਕਾਰਗਿਲ –ਨਰਗਿਸ ਖਾਤੂਨ ਅਤੇ ਜ਼ਹੀਰ ਅੱਬਾਸ

33) ਰਾਜਸਥਾਨ- ਸੇਂਟ ਪੌਲ ਸੀਨੀਅਰ ਸੈਕੰਡਰੀ ਸਕੂਲ- ਉਦੈਪੁਰ- ਨਲਿਨ ਬੰਸਲ ਅਤੇ ਹੁਨਰ ਪਾਂਡਿਆ

34) ਦਾਦਰਾ ਨਗਰ ਹਵੇਲੀ, ਦਮਨ ਅਤੇ ਦਿਉ – ਅਲੋਕ ਪਬਲਿਕ ਸਕੂਲ – ਦਾਦਰਾ ਨਗਰ ਹਵੇਲੀ – ਮੋਹਿਤ ਨੀਲੇਸ਼ ਪਾਟਿਲ ਅਤੇ ਦਿੱਵਯਾਂਸ਼ ਸ਼ਰਮਾ

35) ਕਰਨਾਟਕ – ਕੇਂਦਰੀ ਵਿਦਿਆਲਿਆ – ਬੀਆਰਬੀਐੱਨਐੱਮਪੀਐੱਲ ਮੈਸੂਰੂ- ਮੈਸੂਰ – ਨਮ੍ਰਤਾ ਸੰਜੀਵ ਗੁੰਜਿਕਰ ਅਤੇ ਯੰਦ੍ਰਾਪੁ ਇੰਦੁ ਹਸਿਨੀ

36) ਕੇਰਲ – ਗਵਰਨਮੈਂਟ ਮਾਡਲ ਹਾਇਰ ਸੈਕੰਡਰੀ ਸਕੂਲ, ਕਾਲੀਕਟ ਯੂਨੀਵਰਸਿਟੀ – ਮਲੱਪੁਰਮ – ਸ੍ਰੀਨੰਧ ਸੁਧੀਸ਼ ਅਤੇ ਨਵਨੀਤ ਕ੍ਰਿਸ਼ਣਨ

 

*******

ਐੱਨਬੀ/ਓਏ


(Release ID: 1813747) Visitor Counter : 176