ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ ਵਿੱਚ ਕੋਵਿਡ-19 ਟੀਕਾਕਰਣ ਕਵਰੇਜ ਦਾ ਕੁੱਲ ਅੰਕੜਾ 182.55 ਕਰੋੜ ਦੇ ਪਾਰ ਪਹੁੰਚਿਆ


12-14 ਸਾਲ ਦੇ ਉਮਰ ਵਰਗ ਲਈ 90 ਲੱਖ ਤੋਂ ਵੱਧ ਵੈਕਸੀਨ ਖੁਰਾਕਾਂ ਦਿੱਤੀਆਂ ਗਈਆਂ

ਭਾਰਤ ਦਾ ਐਕਟਿਵ ਕੇਸ ਲੋਡ ਅੱਜ 21,530 ਤੱਕ ਘਟਿਆ; ਭਾਰਤ ਦੇ ਕੁੱਲ ਐਕਟਿਵ ਕੇਸਾਂ ਦਾ 0.05% ਹੈ

ਪਿਛਲੇ 24 ਘੰਟਿਆਂ ਦੇ ਦੌਰਾਨ 1,685 ਨਵੇਂ ਕੇਸ ਸਾਹਮਣੇ ਆਏ

ਮੌਜੂਦਾ ਰਿਕਵਰੀ ਦਰ 98.75% ਹੈ

ਵਰਤਮਾਨ ਵਿੱਚ ਸਪਤਾਹਿਕ ਪਾਜ਼ਿਟਿਵਿਟੀ ਦਰ 0.33% ਹੈ.

Posted On: 25 MAR 2022 9:27AM by PIB Chandigarh

ਅੱਜ ਸਵੇਰੇ 7 ਵਜੇ ਤੱਕ ਆਰਜ਼ੀ ਰਿਪੋਰਟਾਂ ਅਨੁਸਾਰ ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ 182.55 ਕਰੋੜ (1,82,55,75,126) ਤੋਂ ਵਧ ਗਈ ਹੈ। ਇਹ ਉਪਲਬਧੀ 2,16,22,613 ਸੈਸ਼ਨਾਂ ਰਾਹੀਂ ਪ੍ਰਾਪਤ ਕੀਤੀ ਗਈ ਹੈ।

12-14 ਸਾਲ ਦੇ ਉਮਰ ਵਰਗ ਲਈ ਕੋਵਿਡ-19 ਟੀਕਾਕਰਣ 16 ਮਾਰਚ, 2022 ਨੂੰ ਸ਼ੁਰੂ ਕੀਤਾ ਗਿਆ ਸੀ। ਹੁਣ ਤੱਕ, ਕੋਵਿਡ-19 ਵੈਕਸੀਨ ਦੀ ਪਹਿਲੀ ਖੁਰਾਕ 72  ਲੱਖ (90,06,782) ਤੋਂ ਵੱਧ ਕਿਸ਼ੋਰਾਂ ਨੂੰ ਦਿੱਤੀ ਜਾ ਚੁੱਕੀ ਹੈ।

 

ਅੱਜ ਸਵੇਰੇ 7 ਵਜੇ ਤੱਕ ਪ੍ਰਾਪਤ ਆਰਜ਼ੀ ਰਿਪੋਰਟ ਦੇ ਅਨੁਸਾਰ ਸੰਚਿਤ ਅੰਕੜਿਆਂ ਦਾ ਪੂਰਾ ਬਿਓਰਾ ਇਸ ਪ੍ਰਕਾਰ ਹੈ:

 

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

10403330

ਦੂਸਰੀ ਖੁਰਾਕ

9994485

ਪ੍ਰੀਕੌਸ਼ਨ ਡੋਜ਼

4398383

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

18412557

ਦੂਸਰੀ ਖੁਰਾਕ

17496759

ਪ੍ਰੀਕੌਸ਼ਨ ਡੋਜ਼

6745780

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

9006782

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

56607372

ਦੂਸਰੀ ਖੁਰਾਕ

36629914

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

554099674

ਦੂਸਰੀ ਖੁਰਾਕ

462064493

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

202659572

ਦੂਸਰੀ ਖੁਰਾਕ

184401346

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

126675891

ਦੂਸਰੀ ਖੁਰਾਕ

114860363

ਪ੍ਰੀਕੌਸ਼ਨ ਡੋਜ਼

11118425

ਪ੍ਰੀਕੌਸ਼ਨ ਡੋਜ਼

2,22,62,588

ਕੁੱਲ

1,82,55,75,126

 

ਨਿਰੰਤਰ ਹੇਠਾਂ ਵੱਲ ਰੁਝਾਨ ਦੇ ਬਾਅਦ, ਭਾਰਤ ਦਾ ਐਕਟਿਵ ਕੇਸ ਲੋਡ ਅੱਜ ਹੋਰ ਡਿੱਗ ਕੇ 21,530 ਹੋ ਗਿਆ ਹੈ, ਜੋ ਦੇਸ਼ ਦੇ ਕੁੱਲ ਪਾਜ਼ਿਟਿਵ ਕੇਸਾਂ ਦਾ 0.05% ਹੈ।

https://ci6.googleusercontent.com/proxy/zS8m2hFz-x9t_Mf4k1KLHEOyDfnFz5cddcAlOmxQa1nljpcwhabsKk3M_twpCq3hamOt0Wd6eMuepMk9hSrbFVMIcwiyFWMHWRbXVOeTEW5mGx5hvtp2mdo5xQ=s0-d-e1-ft#https://static.pib.gov.in/WriteReadData/userfiles/image/image002LJVV.jpg

ਸਿੱਟੇ ਵਜੋਂ, ਭਾਰਤ ਦੀ ਰਿਕਵਰੀ ਦਰ 98.75%  ਹੈ।  ਪਿਛਲੇ 24 ਘੰਟਿਆਂ ਵਿੱਚ 2,499 ਮਰੀਜ਼ ਠੀਕ ਹੋਏ ਹਨ ਅਤੇ ਠੀਕ ਹੋਏ ਮਰੀਜ਼ਾਂ ਦੀ ਸੰਚਿਤ ਸੰਖਿਆ (ਮਹਾਮਾਰੀ ਦੀ ਸ਼ੁਰੂਆਤ ਤੋਂ) ਹੁਣ 4,24,78,087 ਹੈ।

https://ci5.googleusercontent.com/proxy/JO-SdMDG8ZtLErO49uLbWS7TZz-B5CAxDnFxnM1i-M1_YwlyPwBTkM398SqlFLyoqzuapzkhWUbpa45PHQ4w4V_ehZddPjxb5SXjkqbs0g4w3osaHY14pYKaQQ=s0-d-e1-ft#https://static.pib.gov.in/WriteReadData/userfiles/image/image003QGHO.jpg

 

ਪਿਛਲੇ 24 ਘੰਟਿਆਂ ਦੇ ਦੌਰਾਨ 1,685 ਨਵੇਂ ਕੇਸ ਸਾਹਮਣੇ ਆਏ।

https://ci3.googleusercontent.com/proxy/dr9ncWEcUumUnXYr9E3O4HS8yPJXTzMd_pewAr5qeARDrN5O-OpHP3a86-txyoQoH9DwmQG4j5sfRwC9pBe0z4q7oV8dqSOB5-WWmOhYm1dfv4b9-pWMS8oQ9g=s0-d-e1-ft#https://static.pib.gov.in/WriteReadData/userfiles/image/image0043EEL.jpg

 

ਪਿਛਲੇ 24 ਘੰਟਿਆਂ ਵਿੱਚ ਕੁੱਲ 6,91,425 ਕੋਵਿਡ-19 ਟੈਸਟ ਕੀਤੇ ਗਏ। ਭਾਰਤ ਨੇ ਹੁਣ ਤੱਕ 78.56 ਕਰੋੜ (78,56,44,225) ਤੋਂ ਵੱਧ ਸੰਚਿਤ ਟੈਸਟ ਕੀਤੇ ਹਨ।

ਸਪਤਾਹਿਕ ਅਤੇ ਰੋਜ਼ਾਨਾ ਪਾਜ਼ਿਟਿਵਿਟੀ ਦਰਾਂ ਵਿੱਚ ਵੀ ਲਗਾਤਾਰ ਗਿਰਾਵਟ ਆਈ ਹੈ। ਦੇਸ਼ ਵਿੱਚ ਸਪਤਾਹਿਕ ਪਾਜ਼ਿਟਿਵਿਟੀ ਦਰ ਵਰਤਮਾਨ ਵਿੱਚ 0.33% ਹੈ ਅਤੇ ਰੋਜ਼ਾਨਾ ਪਾਜ਼ਿਟਿਵਿਟੀ ਦਰ ਵੀ 0.24% ਦੱਸੀ ਗਈ ਹੈ।

https://ci6.googleusercontent.com/proxy/MA2vkqig5naAvpj1ORrvRvLBVcpdGxKQ1Xw6SPtqkfXWFYG39jGptwLXHeIe-YE4dbt05d-6UlaHbqffbxVZSeCi-fzx9e0NthMgSLo5JU4Plf1P5EzWmzl30w=s0-d-e1-ft#https://static.pib.gov.in/WriteReadData/userfiles/image/image0055UVI.jpg

 

****************

ਐੱਮਵੀ/ਏਐੱਲ 



(Release ID: 1809648) Visitor Counter : 154