ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ ਵਿੱਚ ਕੋਵਿਡ-19 ਟੀਕਾਕਰਣ ਕਵਰੇਜ ਦਾ ਕੁੱਲ ਅੰਕੜਾ 182.23 ਕਰੋੜ ਦੇ ਪਾਰ ਪਹੁੰਚਿਆ


12-14 ਸਾਲ ਦੇ ਉਮਰ ਵਰਗ ਲਈ 72 ਲੱਖ ਤੋਂ ਵੱਧ ਵੈਕਸੀਨ ਖੁਰਾਕਾਂ ਦਿੱਤੀਆਂ ਗਈਆਂ

ਭਾਰਤ ਦਾ ਐਕਟਿਵ ਕੇਸ ਲੋਡ ਅੱਜ 22,427 ਤੱਕ ਘਟਿਆ; ਭਾਰਤ ਦੇ ਕੁੱਲ ਐਕਟਿਵ ਕੇਸਾਂ ਦਾ 0.05% ਹੈ

ਪਿਛਲੇ 24 ਘੰਟਿਆਂ ਦੇ ਦੌਰਾਨ 1,938 ਨਵੇਂ ਕੇਸ ਸਾਹਮਣੇ ਆਏ

ਮੌਜੂਦਾ ਰਿਕਵਰੀ ਦਰ 98.75% ਹੈ

ਵਰਤਮਾਨ ਵਿੱਚ ਸਪਤਾਹਿਕ ਪਾਜ਼ਿਟਿਵਿਟੀ ਦਰ 0.35% ਹੈ

Posted On: 24 MAR 2022 9:38AM by PIB Chandigarh

ਅੱਜ ਸਵੇਰੇ 7 ਵਜੇ ਤੱਕ ਆਰਜ਼ੀ ਰਿਪੋਰਟਾਂ ਅਨੁਸਾਰ ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ 182.23 ਕਰੋੜ (1,82,23,30,356) ਤੋਂ ਵਧ ਗਈ ਹੈ। ਇਹ ਉਪਲਬਧੀ 2,15,72,370 ਸੈਸ਼ਨਾਂ ਰਾਹੀਂ ਪ੍ਰਾਪਤ ਕੀਤੀ ਗਈ ਹੈ।

12-14 ਸਾਲ ਦੇ ਉਮਰ ਵਰਗ ਲਈ ਕੋਵਿਡ-19 ਟੀਕਾਕਰਣ 16 ਮਾਰਚ, 2022 ਨੂੰ ਸ਼ੁਰੂ ਕੀਤਾ ਗਿਆ ਸੀ। ਹੁਣ ਤੱਕ, ਕੋਵਿਡ-19 ਵੈਕਸੀਨ ਦੀ ਪਹਿਲੀ ਖੁਰਾਕ 72  ਲੱਖ (72,17,166) ਤੋਂ ਵੱਧ ਕਿਸ਼ੋਰਾਂ ਨੂੰ ਦਿੱਤੀ ਜਾ ਚੁੱਕੀ ਹੈ।

ਅੱਜ ਸਵੇਰੇ 7 ਵਜੇ ਤੱਕ ਪ੍ਰਾਪਤ ਆਰਜ਼ੀ ਰਿਪੋਰਟ ਦੇ ਅਨੁਸਾਰ ਸੰਚਿਤ ਅੰਕੜਿਆਂ ਦਾ ਪੂਰਾ ਬਿਓਰਾ ਇਸ ਪ੍ਰਕਾਰ ਹੈ:

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

10403271

ਦੂਸਰੀ ਖੁਰਾਕ

9993460

ਪ੍ਰੀਕੌਸ਼ਨ ਡੋਜ਼

4388402

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

18412459

ਦੂਸਰੀ ਖੁਰਾਕ

17494613

ਪ੍ਰੀਕੌਸ਼ਨ ਡੋਜ਼

6720473

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

7217166

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

56501245

ਦੂਸਰੀ ਖੁਰਾਕ

36371187

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

554022688

ਦੂਸਰੀ ਖੁਰਾਕ

461452941

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

202648174

ਦੂਸਰੀ ਖੁਰਾਕ

184256051

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

126667775

ਦੂਸਰੀ ਖੁਰਾਕ

114767510

ਪ੍ਰੀਕੌਸ਼ਨ ਡੋਜ਼

11012941

ਪ੍ਰੀਕੌਸ਼ਨ ਡੋਜ਼

2,21,21,816

ਕੁੱਲ

1,82,23,30,356

 

ਨਿਰੰਤਰ ਹੇਠਾਂ ਵੱਲ ਰੁਝਾਨ ਦੇ ਬਾਅਦ, ਭਾਰਤ ਦਾ ਐਕਟਿਵ ਕੇਸ ਲੋਡ ਅੱਜ ਹੋਰ ਡਿੱਗ ਕੇ 22,427 ਹੋ ਗਿਆ ਹੈ, ਜੋ ਦੇਸ਼ ਦੇ ਕੁੱਲ ਪਾਜ਼ਿਟਿਵ ਕੇਸਾਂ ਦਾ 0.05% ਹੈ।

https://ci5.googleusercontent.com/proxy/lSHUu0Kfn5UEdx6lzx-2qB4c9qdnbsl5-9BCI7c2iUf2bhAI4g-4vyhJIjLGbwDwz4soMQD7-hU95S-WS-XnuLcH3it3ZhXZJvkoCUKt0PkBMI1AbfcSKLh3VA=s0-d-e1-ft#https://static.pib.gov.in/WriteReadData/userfiles/image/image002G720.jpg

ਸਿੱਟੇ ਵਜੋਂ, ਭਾਰਤ ਦੀ ਰਿਕਵਰੀ ਦਰ 98.75%  ਹੈ।  ਪਿਛਲੇ 24 ਘੰਟਿਆਂ ਵਿੱਚ 2,531 ਮਰੀਜ਼ ਠੀਕ ਹੋਏ ਹਨ ਅਤੇ ਠੀਕ ਹੋਏ ਮਰੀਜ਼ਾਂ ਦੀ ਸੰਚਿਤ ਸੰਖਿਆ (ਮਹਾਮਾਰੀ ਦੀ ਸ਼ੁਰੂਆਤ ਤੋਂ) ਹੁਣ 4,24,75,588 ਹੈ।

https://ci3.googleusercontent.com/proxy/AggN2oZWyDRINKPmcExHRR9XeTdHVgbRf8MYVB-9DI7vBl2LSn0WKmrmHgEnprsUGh6EVnPQGqMUfFZ4pSAKvlL8r-TeUUEvpJ0qqBHPZXdbQzZoMJLdPbTccw=s0-d-e1-ft#https://static.pib.gov.in/WriteReadData/userfiles/image/image003SU6J.jpg

ਪਿਛਲੇ 24 ਘੰਟਿਆਂ ਦੇ ਦੌਰਾਨ 1,938 ਨਵੇਂ ਕੇਸ ਸਾਹਮਣੇ ਆਏ।

 https://ci6.googleusercontent.com/proxy/wSF2kQ77afprSShaZn6olTSJ5gBJS2sL9WaxHgsXQ950FzJM_MMz1UC-k4e0yc0t2y1eDm5pcRA2oVktAXE8ZS9TePK49V852vXDUM4VubT0PNmlTAwpoEWKzw=s0-d-e1-ft#https://static.pib.gov.in/WriteReadData/userfiles/image/image004TPQ5.jpg

ਪਿਛਲੇ 24 ਘੰਟਿਆਂ ਵਿੱਚ ਕੁੱਲ 6,61,954 ਕੋਵਿਡ-19 ਟੈਸਟ ਕੀਤੇ ਗਏ। ਭਾਰਤ ਨੇ ਹੁਣ ਤੱਕ 78.49 ਕਰੋੜ (78,49,52,800) ਤੋਂ ਵੱਧ ਸੰਚਿਤ ਟੈਸਟ ਕੀਤੇ ਹਨ।

ਸਪਤਾਹਿਕ ਅਤੇ ਰੋਜ਼ਾਨਾ ਪਾਜ਼ਿਟਿਵਿਟੀ ਦਰਾਂ ਵਿੱਚ ਵੀ ਲਗਾਤਾਰ ਗਿਰਾਵਟ ਆਈ ਹੈ। ਦੇਸ਼ ਵਿੱਚ ਸਪਤਾਹਿਕ ਪਾਜ਼ਿਟਿਵਿਟੀ ਦਰ ਵਰਤਮਾਨ ਵਿੱਚ 0.35% ਹੈ ਅਤੇ ਰੋਜ਼ਾਨਾ ਪਾਜ਼ਿਟਿਵਿਟੀ ਦਰ ਵੀ 0.29% ਦੱਸੀ ਗਈ ਹੈ।

 

https://ci5.googleusercontent.com/proxy/gGgjhU_MWVlsOwkdCBT9MbAVuqYqpgUsghsyG86iTOtjHsvIxdmqmcYb0X4VZ2CeGX7wXILMv6Rk6T8lbxqb4Jp8_64-iG7fWeGlwOvZJkhmbAVCJnHFlDOjbA=s0-d-e1-ft#https://static.pib.gov.in/WriteReadData/userfiles/image/image005QT99.jpg

 

************

ਐੱਮਵੀ/ਏਐੱਲ



(Release ID: 1809192) Visitor Counter : 166