ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਦੇਸ਼ ਵਿੱਚ ਕੋਵਿਡ-19 ਟੀਕਾਕਰਣ ਕਵਰੇਜ ਦਾ ਕੁੱਲ ਅੰਕੜਾ 178.90 ਕਰੋੜ ਦੇ ਪਾਰ ਪਹੁੰਚਿਆ


ਪਿਛਲੇ 24 ਘੰਟਿਆਂ ਦੇ ਦੌਰਾਨ 4.80 ਲੱਖ ਤੋਂ ਅਧਿਕ ਕੋਵਿਡ ਟੀਕੇ ਲਗਾਏ ਗਏ

ਮੌਜੂਦਾ ਰਿਕਵਰੀ ਦਰ 98.68% ਹੈ

ਪਿਛਲੇ 24 ਘੰਟਿਆਂ ਦੇ ਦੌਰਾਨ 4,362 ਨਵੇਂ ਕੇਸ ਸਾਹਮਣੇ ਆਏ

ਦੇਸ਼ ਵਿੱਚ ਐਕਟਿਵ ਕੇਸਾਂ ਦੀ ਕੁੱਲ ਸੰਖਿਆ ਵਰਤਮਾਨ ਵਿੱਚ 54,118

ਵਰਤਮਾਨ ਵਿੱਚ ਸਪਤਾਹਿਕ ਪਾਜ਼ਿਟਿਵਿਟੀ ਦਰ 0.73%

Posted On: 07 MAR 2022 9:45AM by PIB Chandigarh

ਪਿਛਲੇ 24 ਘੰਟਿਆਂ ਦੇ ਦੌਰਾਨ 4.80 ਲੱਖ ਤੋਂ ਵੱਧ (4,80,144) ਕੋਵਿਡ ਰੋਧੀ ਟੀਕੇ ਲਗਾਉਣ ਦੇ ਨਾਲ ਹੀ ਦੇਸ਼ ਦੀ ਕੋਵਿਡ-19 ਟੀਕਾਕਰਣ ਕਵਰੇਜ ਵਧ ਕੇ 178.90 ਕਰੋੜ ਤੋਂ (1,78,90,61,887) ਹੋ ਗਈ ਹੈ।

ਇਹ ਉਪਲਬਧੀ 2,07,51,079 ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤੀ ਗਈ ਹੈ।  ਅੱਜ ਸਵੇਰੇ 7 ਵਜੇ ਤੱਕ ਪ੍ਰਾਪਤ ਆਰਜ਼ੀ ਰਿਪੋਰਟ ਦੇ ਅਨੁਸਾਰ ਸੰਚਿਤ ਅੰਕੜਿਆਂ ਦਾ ਪੂਰਾ ਬਿਓਰਾ ਇਸ ਪ੍ਰਕਾਰ ਹੈ:

 

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,02,132

ਦੂਸਰੀ ਖੁਰਾਕ

99,76,076

ਪ੍ਰੀਕੌਸ਼ਨ ਡੋਜ਼

42,46,421

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,10,499

ਦੂਸਰੀ ਖੁਰਾਕ

1,74,60,733

ਪ੍ਰੀਕੌਸ਼ਨ ਡੋਜ਼

63,89,301

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

5,54,05,474

ਦੂਸਰੀ ਖੁਰਾਕ

3,09,62,112

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

55,26,01,749

ਦੂਸਰੀ ਖੁਰਾਕ

44,98,37,567

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,24,08,724

ਦੂਸਰੀ ਖੁਰਾਕ

18,14,43,266

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,65,14,228

ਦੂਸਰੀ ਖੁਰਾਕ

11,29,95,122

ਪ੍ਰੀਕੌਸ਼ਨ ਡੋਜ਼

1,00,08,483

ਪ੍ਰੀਕੌਸ਼ਨ ਡੋਜ਼

2,06,44,205

ਕੁੱਲ

1,78,90,61,887

 

 ਪਿਛਲੇ 24 ਘੰਟਿਆਂ ਵਿੱਚ 9,620 ਮਰੀਜ਼ਾਂ ਦੇ ਠੀਕ ਹੋਣ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ ਵਿੱਚ ਵਾਧਾ ਹੋਇਆ ਹੈ (ਮਹਾਮਾਰੀ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ), ਜੋ ਇਸ ਸਮੇਂ 4,23,98,095 ਹੈ।

ਇਸ ਦੇ ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ  98.68% ਹੋ ਗਈ ਹੈ। 

 

https://ci4.googleusercontent.com/proxy/wdWoEQL3mJPVZulPQsnwNGHCjNFKTXYTg2tXGxFMJA4PxNTRnPL3ZpGw8VCONatub17K8IH2s3PppFGPwcT8tkiKx4BGElsfFqAICpZoXD4oWJUyGDkAfAutYw=s0-d-e1-ft#https://static.pib.gov.in/WriteReadData/userfiles/image/image001JK3K.jpg

 

ਪਿਛਲੇ 24 ਘੰਟਿਆਂ ਦੇ ਦੌਰਾਨ 4,362 ਨਵੇਂ ਕੇਸ ਸਾਹਮਣੇ ਆਏ।

 

https://ci4.googleusercontent.com/proxy/-Y_kOzYHOBOWIbeI8YVy3Qr7bvDMcOFVNOMuU33r8dSpXvMO0TX36IRZ1yuSj-2XOc08KY-Wqu9VZHmUYLAUGp2RilibhK5fm1Ii9zM6sj2g1Ha1n77b3CIJ9w=s0-d-e1-ft#https://static.pib.gov.in/WriteReadData/userfiles/image/image00221GL.jpg

 

ਦੇਸ਼ ਵਿੱਚ ਐਕਟਿਵ ਕੇਸਾਂ ਦੀ ਮੌਜੂਦਾ ਸੰਖਿਆ 54,118 ਹੈ। ਐਕਟਿਵ ਕੇਸ ਦੇਸ਼ ਦੇ ਕੁੱਲ ਪਾਜ਼ਿਟਿਵ ਕੇਸਾਂ ਦੇ ਕੇਵਲ 0.13% ਹਨ। 

 

https://ci3.googleusercontent.com/proxy/ok5I4uVL7DKV5VLQVX4mDywoO0p5U1Leqf3duC51gBSbwnbX4vobcy5Y1U910FZL1LPJcWfYMZ7c_YeyXk8Z4pUx8Bn8JmJU5WoP4SjrtAmkm_xu5KCKMGQh1w=s0-d-e1-ft#https://static.pib.gov.in/WriteReadData/userfiles/image/image003M2QY.jpg

ਦੇਸ਼ ਵਿੱਚ ਕੋਵਿਡ ਟੈਸਟ ਸਮਰੱਥਾ ਨੂੰ ਲਗਾਤਾਰ ਵਧਾਇਆ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਦੇ ਦੌਰਾਨ ਕੁੱਲ 6,12,926 ਟੈਸਟ ਕੀਤੇ ਗਏ। ਦੇਸ਼ ਵਿੱਚ ਹੁਣ ਤੱਕ  77.34 ਕਰੋੜ ਤੋਂ ਅਧਿਕ  (77,34,37,172) ਟੈਸਟ ਕੀਤੇ ਗਏ ਹਨ।

ਦੇਸ਼ ਭਰ ਵਿੱਚ ਟੈਸਟਿੰਗ ਸਮਰੱਥਾ ਵਧਾਈ ਗਈ ਹੈ, ਵਰਤਮਾਨ ਵਿੱਚ ਦੇਸ਼ ’ਚ ਸਪਤਾਹਿਕ ਪਾਜ਼ਿਟਿਵਿਟੀ ਦਰ 0.73% ਹੈ ਅਤੇ ਰੋਜ਼ਾਨਾ ਪਾਜ਼ਿਟਿਵਿਟੀ  ਦਰ 0.71% ਰਿਪੋਰਟ ਕੀਤੀ ਗਈ ਹੈ। 

 

https://ci6.googleusercontent.com/proxy/gbu20e1cm0s8yT7PRifHKxYeLVCvW_jbWaQTEk-J3KVXOK7gWgI5b640UoxTPHEAjsgY0KFRQ1XOef0HLsqeJ28P5HK2T4yudViGkjWsaoi4hjsOlwkdFOpVjg=s0-d-e1-ft#https://static.pib.gov.in/WriteReadData/userfiles/image/image004QHVP.jpg

 

****

 

ਐੱਮਵੀ/ਏਐੱਲ


(Release ID: 1803504) Visitor Counter : 174