ਰੱਖਿਆ ਮੰਤਰਾਲਾ
ਡਿਫੈਂਸ ਐਕਸਪੋ 2022 ਮੁਲਤਵੀ
प्रविष्टि तिथि:
04 MAR 2022 2:40PM by PIB Chandigarh
ਪ੍ਰਤੀਭਾਗੀਆਂ ਦੁਆਰਾ ਅਨੁਭਵ ਕੀਤੀਆਂ ਜਾ ਰਹੀਆਂ ਲੌਜਿਸਟਿਕਸ ਸਮੱਸਿਆਵਾਂ ਦੇ ਕਾਰਨ ਗੁਜਰਾਤ ਦੇ ਗਾਂਧੀਨਗਰ ਵਿੱਚ 10 ਮਾਰਚ ਤੋਂ 14 ਮਾਰਚ, 2022 ਤੱਕ ਆਯੋਜਿਤ ਕੀਤੀ ਜਾਣ ਵਾਲੀ ਡਿਫੈਂਸ ਐਕਸਪੋ 2022 ਮੁਲਤਵੀ ਕਰ ਦਿੱਤੀ ਗਈ ਹੈ। ਨਵੀਆਂ ਤਰੀਕਾਂ ਬਾਰੇ ਸਮੇਂ ਸਿਰ ਸੂਚਿਤ ਕਰ ਦਿੱਤਾ ਜਾਵੇਗਾ।
********
ਏਬੀਬੀ/ਨੈਂਪੀ
(रिलीज़ आईडी: 1803058)
आगंतुक पटल : 266