ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਖਰੀਫ ਮਾਰਕੀਟਿੰਗ ਸੈਸ਼ਨ 2021-22 ਵਿੱਚ (27.02.2022 ਤੱਕ) 707.24 ਲੱਖ ਮੀਟ੍ਰਿਕ ਟਨ ਧਾਨ ਦੀ ਖਰੀਦ ਕੀਤੀ ਗਈ
1,38,619.58 ਕਰੋੜ ਰੁਪਏ ਦੇ ਨਿਊਨਤਮ ਸਮਰਥਨ ਮੁੱਲ ਤੋਂ 96.41 ਲੱਖ ਕਿਸਾਨਾਂ ਨੂੰ ਲਾਭ ਹੋਇਆ
Posted On:
28 FEB 2022 3:56PM by PIB Chandigarh
ਖਰੀਫ ਮਾਰਕੀਟਿੰਗ ਸੈਸ਼ਨ (ਕੇਐੱਮਐੱਸ) 2021-22 ਵਿੱਚ ਕਿਸਾਨਾਂ ਤੋਂ ਨਿਊਨਤਮ ਸਮਰਥਨ ਮੁੱਲ ‘ਤੇ ਧਾਨ ਖਰੀਦ ਸੁਚਾਰੂ ਰੂਪ ਨਾਲ ਕੀਤੀ ਜਾ ਰਹੀ ਹੈ, ਜਿਸ ਪ੍ਰਕਾਰ ਤੋਂ ਪਿਛਲੇ ਸਾਲਾਂ ਵਿੱਚ ਹੁੰਦੀ ਰਹੀ ਹੈ।
ਖਰੀਫ ਮਾਰਕੀਟਿੰਗ ਸੈਸ਼ਨ 2021-22 ਮਿਤੀ 27.02.2022 ਤੱਕ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ, ਗੁਜਰਾਤ, ਅਸਾਮ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਝਾਰਖੰਡ, ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਤੇਲੰਗਾਨਾ, ਰਾਜਸਥਾਨ, ਕੇਰਲ, ਤਮਿਲਨਾਡੂ, ਕਰਨਾਟਕ, ਪੱਛਮੀ ਬੰਗਾਲ, ਐੱਨਈਐੱਫ (ਤ੍ਰਿਪੁਰਾ), ਬਿਹਾਰ, ਓਡੀਸ਼ਾ, ਮਹਾਰਾਸ਼ਟਰ, ਪੁਦੂਚੇਰੀ ਛੱਤੀਸਗੜ੍ਹ, ਆਂਧਰਾ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿੱਚ 707.24 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ।
ਹੁਣ- ਤੱਕ ਲਗਭਗ 96.41 ਲੱਖ ਕਿਸਾਨ ਨਿਊਨਤਮ ਸਮਰਥਨ ਮੁੱਲ ‘ਤੇ 1,38,619.58 ਕਰੋੜ ਰੁਪਏ ਦੇ ਭੁਗਤਾਨ ਨਾਲ ਲਾਭ ਪ੍ਰਾਪਤ ਕਰ ਚੁੱਕੇ ਹਨ।
ਕੇਐੱਮਐੱਸ 2021-22 ਵਿੱਚ (27.02.2022 ਤੱਕ)/28.02.2022 ਨੂੰ ਰਾਜ ਅਨੁਸਾਰ ਝੋਨੇ ਦੀ ਖਰੀਦ
ਰਾਜ/ਕੇਂਦਰਸ਼ਾਸਿਤ ਪ੍ਰਦੇਸ਼
|
ਝੋਨੇ ਦੀ ਖਰੀਦ ਦੀ ਮਾਤ੍ਰ(ਐੱਮਟੀਸ)
|
ਲਾਭਪਾਤਰੀ ਕਿਸਾਨਾਂ ਦੀ ਗਿਣਤੀ
|
ਐੱਮਐੱਸਪੀ ਮੁੱਲ(ਕਰੋੜ ਰੁਪਏ ਵਿੱਚ)
|
|
|
ANDHRA PRADESH
ਆਂਧਰਾ ਪ੍ਰਦੇਸ਼
|
3560032
|
547556
|
6977.66
|
|
TELANGANA
ਤੇਲੰਗਾਨਾ
|
7022000
|
1062428
|
13763.12
|
|
ASSAM
ਅਸਾਮ
|
50523
|
7612
|
99.03
|
|
BIHAR
ਬਿਹਾਰ
|
4453762
|
635434
|
8729.37
|
|
CHANDIGARH
ਚੰਡੀਗੜ੍ਹ
|
27286
|
1781
|
53.48
|
|
CHHATTISGARH
ਛੱਤੀਸਗੜ੍ਹ
|
9201000
|
2105972
|
18033.96
|
|
GUJARAT
ਗੁਜਰਾਤ
|
121865
|
25081
|
238.86
|
|
HARYANA
ਹਰਿਆਣਾ
|
5530596
|
310083
|
10839.97
|
|
HIMACHAL PR.
ਹਿਮਾਚਲ ਪ੍ਰਦੇਸ਼
|
27628
|
5851
|
54.15
|
|
JHARKHAND
ਝਾਰਖੰਡ
|
373042
|
72877
|
731.16
|
|
J&K
ਜੰਮੂ ਅਤੇ ਕਸ਼ਮੀਰ
|
40520
|
8724
|
79.42
|
|
KARNATAKA
ਕਰਨਾਟਕ
|
112037
|
36927
|
219.59
|
|
KERALA
ਕੇਰਲਾ
|
247321
|
98161
|
484.75
|
|
MADHYA PR.
ਮੱਧ ਪ੍ਰਦੇਸ਼
|
4582610
|
661756
|
8981.92
|
|
MAHARASHTRA
ਮਹਾਰਾਸ਼ਟਰ
|
1333414
|
469767
|
2613.49
|
|
ODISHA ਓਡੀਸ਼ਾ
|
5200081
|
1138157
|
10192.16
|
|
PUDUCHERRY
ਪੁਡੂਚੇਰੀ
|
140
|
37
|
0.28
|
|
PUNJAB
ਪੰਜਾਬ
|
18685532
|
924299
|
36623.64
|
|
NEF (Tripura)
ਐੱਨਈਐੱਫ (ਤ੍ਰਿਪੁਰਾ)
|
31250
|
14575
|
61.25
|
|
TAMILNADU
ਤਾਮਿਲਨਾਡੂ
|
1918889
|
291465
|
3761.02
|
|
UTTAR PRADESH
ਉੱਤਰ ਪ੍ਰਦੇਸ਼
|
6493889
|
937104
|
12728.02
|
|
UTTRAKHAND
ਉੱਤਰਾਖੰਡ
|
1156066
|
56034
|
2265.89
|
|
WEST BENGAL
ਪੱਛਮੀ ਬੰਗਾਲ
|
547436
|
228369
|
1072.97
|
|
RAJASTHAN
ਰਾਜਸਥਾਨ
|
7357
|
563
|
14.42
|
|
ALL INDIA
TOTAL
ਅਖਿਲ ਭਾਰਤ
ਕੁੱਲ
|
70724277
|
9640613
|
138619.58
|
|
****
ਡੀਜੇਐੱਨ/ਏਐੱਮ/ਐੱਨਐੱਸ
(Release ID: 1802177)
Visitor Counter : 153