ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਦੋ-ਪਹੀਏ ਵਾਹਨਾਂ ਦੇ ਟ੍ਰਾਂਸਪੋਰਟ ਲਈ ਅਧਿਕਤਮ ਤਿੰਨ ਤਲਾ ਵਾਲੇ ਵੱਡੇ ਵਾਹਨਾਂ ਅਤੇ ਟ੍ਰੇਲਰਾਂ ਲਈ ਨੋਟੀਫਿਕੇਸ਼ਨ ਜਾਰੀ

Posted On: 27 FEB 2022 10:37AM by PIB Chandigarh

 

ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ 25 ਫਰਵਰੀ, 2022 ਨੂੰ ਕੇਂਦਰੀ ਮੋਟਰ ਵਾਹਨ ਨਿਯਮ 1989 ਦੇ ਨਿਯਮ 93 ਵਿੱਚ ਸੰਸ਼ੋਧਨ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ ਦੇ ਤਹਿਤ ਦੋ-ਪਹੀਏ ਵਾਹਨਾਂ ਦੇ ਟ੍ਰਾਂਸਪੋਰਟ ਲਈ ਵੱਡੇ ਵਾਹਨਾਂ ਅਤੇ ਟ੍ਰੇਲਰਾਂ ਵਿੱਚ ਅਧਿਕਤਮ ਤਿੰਨ ਤਲ ਹੋ ਸਕਦੇ ਹਨ ਅਤੇ ਭਾਰ ਵਾਹਨ ਦੀ ਸੰਰਚਨਾ, ਡ੍ਰਾਈਵਰ ਦੇ ਕੇਬਿਨ ਦੇ ਉੱਪਰ ਤੱਕ ਵਧੀ ਹੋਈ ਨਹੀਂ ਹੋਣੀ ਚਾਹੀਦੀ ਹੈ।

ਇਸ ਨਾਲ ਦੋ-ਪਹੀਏ ਵਾਹਨਾਂ ਦੀ ਢੁਲਾਈ ਲਈ, ਟ੍ਰਾਂਸਪੋਰਟ ਸਮਰੱਥਾ 40-50% ਤੱਕ ਵਧ ਜਾਵੇਗੀ।

 ਵੇਰਵਾ ਦੇਖਣ ਲਈ ਇੱਥੇ ਕਲਿੱਕ ਕਰੇ 

****

 

ਐੱਮਜੇਪੀਐੱਸ


(Release ID: 1801822) Visitor Counter : 147