ਅੰਕੜੇ ਅਤੇ ਪ੍ਰੋਗਰਾਮ ਲਾਗੂ ਮੰਤਰਾਲਾ
ਭਾਰਤ ’ਚ ਪੇਰੋਲ ਰਿਪੋਰਟਿੰਗ – ਇੱਕ ਰਸਮੀ ਰੋਜ਼ਗਾਰ ਪਰਿਪੇਖ
प्रविष्टि तिथि:
25 FEB 2022 10:51AM by PIB Chandigarh
‘ਰਾਸ਼ਟਰੀ ਅੰਕੜਾ ਦਫ਼ਤਰ’ (NSO), ਅੰਕੜਾ ਤੇ ਪ੍ਰੋਗਰਾਮ ਲਾਗੂਕਰਣ ਮੰਤਰਾਲਾ ਨੇ ਨਿਸ਼ਚਤ ਪਾਸਾਰਾਂ ਵਿੱਚ ਪ੍ਰਗਤੀ ਦਾ ਮੁੱਲਾਂਕਣ ਕਰਨ ਲਈ ਚੋਣਵੀਂਆਂ ਸਰਕਾਰੀ ਏਜੰਸੀਆਂ ਕੋਲ ਉਪਲਬਧ ਪ੍ਰਸ਼ਾਸਕੀ ਰਿਕਾਰਡਾਂ ਦੇ ਆਧਾਰ ਉੱਤੇ ਸਤੰਬਰ 2017 ਤੋਂ ਲੈ ਕੇ ਦਸੰਵਰ 2021 ਤੱਕ ਦੇ ਸਮੇਂ ਲਈ ਦੇਸ਼ ਦੇ ‘ਰੋਜ਼ਗਾਰ ਦ੍ਰਿਸ਼ਟੀਕੋਣ’ ਬਾਰੇ ਪ੍ਰੈੱਸ ਨੋਟ ਜਾਰੀ ਕੀਤਾ ਹੈ।
ਇੱਕ ਵਿਸਤ੍ਰਿਤ ਨੋਟ ਨਾਲ ਨੱਥੀ ਕੀਤਾ ਜਾਂਦਾ ਹੈ
*******
ਡੀਐੱਸ/ਵੀਜੇ/ਐੱਸਕੇਐੱਸ
(रिलीज़ आईडी: 1801181)
आगंतुक पटल : 194