ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਗ੍ਰੀਨ ਹਾਈਵੇਅ ਪੋਲਿਸੀ ਅਧੀਨ ਪ੍ਰੋਜੈਕਟਾਂ ਦੀ ਸਥਿਤੀ
Posted On:
02 FEB 2022 3:42PM by PIB Chandigarh
ਗ੍ਰੀਨ ਹਾਈਵੇਜ਼ (ਪਲਾਂਟੇਸ਼ਨ, ਟ੍ਰਾਂਸਪਲਾਂਟੇਸ਼ਨ, ਸੁੰਦਰੀਕਰਨ ਅਤੇ ਰੱਖ-ਰਖਾਅ) ਪੋਲਿਸੀ, 2015 ਦੇਸ਼ ਦੇ ਸਾਰੇ ਰਾਸ਼ਟਰੀ ਰਾਜਮਾਰਗਾਂ ਨੂੰ ਕਵਰ ਕਰਦੀ ਹੈ ਜਿਸ ਦੇ ਉਦੇਸ਼ ਗਲਿਆਰਿਆਂ ਨੂੰ ਹਰਿਆਲੀ ਨਾਲ ਉਤਸ਼ਾਹਿਤ ਕਰਨਾ ਹੈ। ਪੋਲਿਸੀ ਦੇ ਤਹਿਤ, 51,178 ਕਿਲੋਮੀਟਰ ਦੀ ਲੰਬਾਈ ਵਾਲੇ 869 ਐੱਨਐੱਚ ਪ੍ਰੋਜੈਕਟਾਂ ਵਿੱਚ ਦਸੰਬਰ, 2021 ਤੱਕ 244.68 ਲੱਖ ਪੌਦੇ ਲਗਾਏ ਗਏ ਹਨ। ਪੌਦੇ ਲਗਾਉਣ ਦਾ ਰਾਜ-ਵਾਰ ਵੇਰਵਾ ਅਨੁਸੂਚੀ ਵਿੱਚ ਰੱਖਿਆ ਗਿਆ ਹੈ।
ਇੰਡੀਅਨ ਰੋਡ ਕਾਂਗਰਸ ਦੇ ਦਿਸ਼ਾ-ਨਿਰਦੇਸਾਂ (ਆਈਆਰ ਐੱਸਪੀ:21-2009) ਦੇ ਅਨੁਸਾਰ ਵੱਖ-ਵੱਖ ਖੇਤੀ ਜਲਵਾਯੂ ਖੇਤਰਾਂ ਲਈ ਢੁਕਵੇਂ ਸਥਾਨਕ ਸਵਦੇਸ਼ੀ, ਗੈਰ-ਆਕ੍ਰਾਮਕ ਝਾੜੀਆਂ ਅਤੇ ਸਜਾਵਟੀ ਅਤੇ ਗੈਰ-ਸਜਾਵਟੀ ਛਾਂ ਵਾਲੇ ਰੁੱਖ ਲਗਾਏ ਗਏ ਹਨ।
ਅਨੁਸੂਚੀ
"ਗ੍ਰੀਨ ਹਾਈਵੇਅ ਪੌਲਿਸੀ ਦੇ ਅਧੀਨ ਪ੍ਰੋਜੈਕਟਾਂ ਦੀ ਸਥਿਤੀ" ਦੇ ਸੰਬੰਧ ਵਿੱਚ ਅਨੁਸੂਚੀ
ਪੌਦੇ ਲਗਾਉਣ ਦਾ ਰਾਜ-ਵਾਰ ਵੇਰਵਾ
ਲੜੀ ਨੰ.
|
ਰਾਜ
|
ਕੁੱਲ ਪ੍ਰੋਜੈਕਟ
|
ਪ੍ਰਜੈਕਟਾਂ ਦੀ ਕੁੱਲ ਲੰਬਾਈ (ਕਿਲੋਮੀਟਰ ਵਿੱਚ)
|
ਲਗਾਏ ਗਏ ਪੌਦੇ ਦੀ ਗਿਣਤੀ (ਲੱਖਾਂ ਵਿੱਚ)
|
1.
|
ਕਰਨਾਟਕ
|
47
|
3282.464
|
14.55
|
2.
|
ਮੱਧ ਪ੍ਰਦੇਸ਼
|
59
|
4196.784
|
14.80
|
3.
|
ਓਡੀਸ਼ਾ
|
26
|
1765.837
|
9.13
|
4.
|
ਹਰਿਆਣਾ
|
35
|
2290.25
|
16.07
|
5.
|
ਪੰਜਾਬ
|
26
|
1114.945
|
8.41
|
6.
|
ਤਮਿਲਨਾਡੂ
|
66
|
3767.103
|
14.27
|
7.
|
ਉੱਤਰਾਖੰਡ
|
13
|
551.245
|
3.01
|
8.
|
ਦਿੱਲੀ
|
54
|
1479.79
|
13.30
|
9.
|
ਗੁਜਰਾਤ
|
59
|
3991.517
|
16.94
|
10.
|
ਅਸਾਮ
|
22
|
683.98
|
4.05
|
11.
|
ਤੇਲੰਗਾਨਾ
|
26
|
1779.816
|
12.88
|
12.
|
ਰਾਜਸਥਾਨ
|
84
|
6232.436
|
19.65
|
13.
|
ਜੰਮੂ ਤੇ ਕਸ਼ਮੀਰ
|
16
|
567.64
|
2.43
|
14.
|
ਪੱਛਮ ਬੰਗਾਲ
|
26
|
1565.47
|
10.03
|
15.
|
ਮਹਾਰਾਸ਼ਟਰ
|
98
|
5086.924
|
21.70
|
16.
|
ਬਿਹਾਰ
|
44
|
2876.58
|
13.17
|
17.
|
ਛੱਤੀਸਗੜ੍ਹ
|
14
|
752.674
|
5.47
|
18.
|
ਝਾਰਖੰਡ
|
19
|
818.01
|
5.12
|
19.
|
ਹਿਮਾਚਲ ਪ੍ਰਦੇਸ਼
|
8
|
260.24
|
0.86
|
20.
|
ਕੇਰਲ
|
17
|
559.544
|
0.68
|
21.
|
ਉੱਤਰ ਪ੍ਰਦੇਸ਼
|
71
|
5093.801
|
24.69
|
22.
|
ਆਂਧਰਾ ਪ੍ਰਦੇਸ਼
|
39
|
2461.254
|
13.48
|
|
ਕੁੱਲ
|
869
|
51178.304
|
244.68
|
ਇਹ ਜਾਣਕਾਰੀ ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
***************
ਐੱਮਜੇਪੀਐੱਸ
(Release ID: 1795158)
Visitor Counter : 121