ਗ੍ਰਹਿ ਮੰਤਰਾਲਾ

ਪਦਮ ਪੁਰਸਕਾਰ 2022 ਦਾ ਐਲਾਨ

Posted On: 25 JAN 2022 8:28PM by PIB Chandigarh

ਦੇਸ਼ ਦੇ ਸਰਬਉੱਚ ਨਾਗਰਿਕ ਪੁਰਸਕਾਰਾਂ ਵਿੱਚੋਂ ਇੱਕ-ਪਦਮ ਪੁਰਸਕਾਰ, ਤਿੰਨ ਸ਼੍ਰੇਣੀਆਂ ਵਿੱਚ ਦਿੱਤੇ ਜਾਂਦੇ ਹਨ, ਭਾਵ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ। ਇਹ ਪੁਰਸਕਾਰ ਵੱਖ-ਵੱਖ ਵਿਸ਼ਿਆਂ/ ਗਤੀਵਿਧੀਆਂ ਦੇ ਖੇਤਰਾਂ ਵਿੱਚ ਦਿੱਤੇ ਜਾਂਦੇ ਹਨ, ਜਿਵੇਂ- ਕਲਾ, ਸਮਾਜਿਕ ਕਾਰਜ, ਜਨਤਕ ਮਾਮਲੇ, ਵਿਗਿਆਨ ਅਤੇ ਇੰਜੀਨੀਅਰਿੰਗ, ਵਪਾਰ ਅਤੇ ਉਦਯੋਗ, ਮੈਡੀਸਿਨ, ਸਾਹਿਤ ਅਤੇ ਸਿੱਖਿਆ, ਖੇਡਾਂ, ਸਿਵਲ ਸੇਵਾ ਆਦਿ। 'ਪਦਮ ਵਿਭੂਸ਼ਣ' ਬੇਮਿਸਾਲ ਅਤੇ ਵਿਲੱਖਣ ਸੇਵਾ ਲਈ; 'ਪਦਮ ਭੂਸ਼ਣ' ਉੱਚ ਪੱਧਰ ਦੀ ਵਿਲੱਖਣ ਸੇਵਾ ਲਈ ਅਤੇ 'ਪਦਮ ਸ਼੍ਰੀ' ਕਿਸੇ ਵੀ ਖੇਤਰ ਵਿੱਚ ਵਿਲੱਖਣ ਸੇਵਾ ਲਈ ਪ੍ਰਦਾਨ ਕੀਤਾ ਜਾਂਦਾ ਹੈ। ਪੁਰਸਕਾਰਾਂ ਦਾ ਐਲਾਨ ਹਰ ਸਾਲ ਗਣਤੰਤਰ ਦਿਵਸ ਮੌਕੇ ਕੀਤਾ ਜਾਂਦਾ ਹੈ।

ਇਹ ਪੁਰਸਕਾਰ ਭਾਰਤ ਦੇ ਰਾਸ਼ਟਰਪਤੀ ਦੁਆਰਾ ਰਸਮੀ ਸਮਾਗਮਾਂ ਵਿੱਚ ਪ੍ਰਦਾਨ ਕੀਤੇ ਜਾਂਦੇ ਹਨ ਜੋ ਆਮ ਤੌਰ 'ਤੇ ਹਰ ਸਾਲ ਮਾਰਚ/ਅਪ੍ਰੈਲ ਦੇ ਆਸਪਾਸ ਰਾਸ਼ਟਰਪਤੀ ਭਵਨ ਵਿੱਚ ਹੁੰਦੇ ਹਨ। ਇਸ ਸਾਲ ਰਾਸ਼ਟਰਪਤੀ ਨੇ ਹੇਠਾਂ ਦਿੱਤੀ ਸੂਚੀ ਅਨੁਸਾਰ 128 ਪਦਮ ਪੁਰਸਕਾਰਾਂ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਵਿੱਚ 2 ਕੇਸ ਜੋੜਿਆਂ ਦੇ (ਜੋੜੀ ਦੇ ਕੇਸ ਵਿੱਚ, ਪੁਰਸਕਾਰ ਨੂੰ ਇੱਕ ਮੰਨਿਆ ਜਾਂਦਾ ਹੈ) ਸ਼ਾਮਲ ਹਨ। ਸੂਚੀ ਵਿੱਚ 4 ਪਦਮ ਵਿਭੂਸ਼ਣ, 17 ਪਦਮ ਭੂਸ਼ਣ ਅਤੇ 107 ਪਦਮ ਸ਼੍ਰੀ ਪੁਰਸਕਾਰ ਸ਼ਾਮਲ ਹਨ। ਪੁਰਸਕਾਰ ਜੇਤੂਆਂ ਵਿੱਚੋਂ 34 ਮਹਿਲਾਵਾਂ ਹਨ ਅਤੇ ਸੂਚੀ ਵਿੱਚ ਵਿਦੇਸ਼ੀ/ਐੱਨਆਰਆਈ/ਪੀਆਈਓ/ਓਸੀਆਈ ਦੀ ਸ਼੍ਰੇਣੀ ਦੇ 10 ਵਿਅਕਤੀ ਅਤੇ 13 ਮਰਨ ਉਪਰੰਤ ਪੁਰਸਕਾਰ ਵੀ ਸ਼ਾਮਲ ਹਨ।

ਪਦਮ ਵਿਭੂਸ਼ਣ (4)

 

ਲੜੀ ਨੰ.

ਨਾਮ 

ਖ਼ੇਤਰ  

ਰਾਜ/ਦੇਸ਼

  1.  

ਸ਼੍ਰੀਮਤੀ ਪ੍ਰਭਾ ਅਤਰੇ

ਕਲਾ

ਮਹਾਰਾਸ਼ਟਰ

  1.  

ਸ਼੍ਰੀ ਰਾਧੇਸ਼ਿਆਮ ਖੇਮਕਾ (ਮਰਨ ਉਪਰੰਤ)

ਸਾਹਿਤ ਅਤੇ ਸਿੱਖਿਆ

ਉੱਤਰ ਪ੍ਰਦੇਸ਼

  1.  

ਜਨਰਲ ਬਿਪਿਨ ਰਾਵਤ (ਮਰਨ ਉਪਰੰਤ)

ਸਿਵਲ ਸਰਵਿਸ

ਉੱਤਰਾਖੰਡ

  1.  

ਸ਼੍ਰੀ ਕਲਿਆਣ ਸਿੰਘ (ਮਰਨ ਉਪਰੰਤ)

ਜਨਤਕ ਮਾਮਲੇ

ਉੱਤਰ ਪ੍ਰਦੇਸ਼

 

 

'ਪਦਮ ਭੂਸ਼ਣ (17)

 

  1.  

ਸ਼੍ਰੀ ਗੁਲਾਮ ਨਬੀ ਆਜ਼ਾਦ

ਜਨਤਕ ਮਾਮਲੇ

ਜੰਮੂ ਅਤੇ ਕਸ਼ਮੀਰ

  1.  

ਸ਼੍ਰੀ ਵਿਕਟਰ ਬੈਨਰਜੀ

ਕਲਾ

ਪੱਛਮ ਬੰਗਾਲ

  1.  

ਸ਼੍ਰੀਮਤੀ ਗੁਰਮੀਤ ਬਾਵਾ (ਮਰਨ ਉਪਰੰਤ)

ਕਲਾ

ਪੰਜਾਬ

  1.  

ਸ਼੍ਰੀ ਬੁੱਧਦੇਵ ਭੱਟਾਚਾਰਜੀ

ਜਨਤਕ ਮਾਮਲੇ

ਪੱਛਮ ਬੰਗਾਲ

  1.  

ਸ਼੍ਰੀ ਨਟਰਾਜਨ ਚੰਦਰਸ਼ੇਖਰਨ

ਵਪਾਰ ਅਤੇ ਉਦਯੋਗ

ਮਹਾਰਾਸ਼ਟਰ

  1.  

ਸ਼੍ਰੀ ਕ੍ਰਿਸ਼ਨ ਈਲਾ ਅਤੇ ਸ਼੍ਰੀਮਤੀ ਸੁਚਿਤਰਾ ਐਲਾ * (ਜੋੜੀ)

ਵਪਾਰ ਅਤੇ ਉਦਯੋਗ

ਤੇਲੰਗਾਨਾ

  1.  

ਸ਼੍ਰੀਮਤੀ ਮਧੁਰ ਜਾਫਰੀ

ਹੋਰ- ਪਾਕਸ਼ਾਲਾ 

ਸੰਯੁਕਤ ਰਾਜ ਅਮਰੀਕਾ

  1.  

ਸ਼੍ਰੀ ਦੇਵੇਂਦਰ ਝਾਝਰੀਆ

ਖੇਡਾਂ

ਰਾਜਸਥਾਨ

  1.  

ਸ਼੍ਰੀ ਰਾਸ਼ਿਦ ਖਾਨ

ਕਲਾ

ਉੱਤਰ ਪ੍ਰਦੇਸ਼

  1.  

ਸ਼੍ਰੀ ਰਾਜੀਵ ਮਹਿਰਿਸ਼ੀ

ਸਿਵਲ ਸਰਵਿਸ

ਰਾਜਸਥਾਨ

  1.  

ਸ਼੍ਰੀ ਸੱਤਿਆ ਨਰਾਇਣ ਨਡੇਲਾ

ਵਪਾਰ ਅਤੇ ਉਦਯੋਗ

ਸੰਯੁਕਤ ਰਾਜ ਅਮਰੀਕਾ

  1.  

ਸ਼੍ਰੀ ਸੁੰਦਰਰਾਜਨ ਪਿਚਾਈ

ਵਪਾਰ ਅਤੇ ਉਦਯੋਗ

ਸੰਯੁਕਤ ਰਾਜ ਅਮਰੀਕਾ

  1.  

ਸ਼੍ਰੀ ਸਾਇਰਸ ਪੂਨਾਵਾਲਾ

ਵਪਾਰ ਅਤੇ ਉਦਯੋਗ

ਮਹਾਰਾਸ਼ਟਰ

  1.  

ਸ਼੍ਰੀ ਸੰਜੈ ਰਾਜਾਰਾਮ (ਮਰਨ ਉਪਰੰਤ)

ਵਿਗਿਆਨ ਅਤੇ ਇੰਜੀਨੀਅਰਿੰਗ

ਮੈਕਸੀਕੋ

  1.  

ਸ਼੍ਰੀਮਤੀ ਪ੍ਰਤਿਭਾ ਰੇਅ 

ਸਾਹਿਤ ਅਤੇ ਸਿੱਖਿਆ

ਓਡੀਸ਼ਾ

  1.  

ਸਵਾਮੀ ਸਚਿਦਾਨੰਦ

ਸਾਹਿਤ ਅਤੇ ਸਿੱਖਿਆ

ਗੁਜਰਾਤ

  1.  

ਸ਼੍ਰੀ ਵਸ਼ਿਸ਼ਠ ਤ੍ਰਿਪਾਠੀ

ਸਾਹਿਤ ਅਤੇ ਸਿੱਖਿਆ

ਉੱਤਰ ਪ੍ਰਦੇਸ਼

 

ਪਦਮ ਸ਼੍ਰੀ (107)

 

  1.  

ਸ਼੍ਰੀ ਪ੍ਰਹਲਾਦ ਰਾਏ ਅਗਰਵਾਲਾ

ਵਪਾਰ ਅਤੇ ਉਦਯੋਗ

ਪੱਛਮ ਬੰਗਾਲ

  1.  

ਪ੍ਰੋ. ਨਜਮਾ ਅਖਤਰ

ਸਾਹਿਤ ਅਤੇ ਸਿੱਖਿਆ

ਦਿੱਲੀ

  1.  

ਸ਼੍ਰੀ ਸੁਮਿਤ ਅੰਤਿਲ

ਖੇਡਾਂ

ਹਰਿਆਣਾ

  1.  

ਸ਼੍ਰੀ ਟੀ ਸੇਨਕਾ ਏਓ

ਸਾਹਿਤ ਅਤੇ ਸਿੱਖਿਆ

ਨਾਗਾਲੈਂਡ

  1.  

ਸ਼੍ਰੀਮਤੀ ਕਾਮਾਲਿਨੀ ਅਸਥਾਨਾ ਅਤੇ ਸ਼੍ਰੀਮਤੀ ਨਲਿਨੀ ਅਸਥਾਨਾ * (ਜੋੜੀ)

ਕਲਾ

ਉੱਤਰ ਪ੍ਰਦੇਸ਼

  1.  

ਸ਼੍ਰੀ ਸੁਬੰਨਾ ਅਯੱਪਨ

ਵਿਗਿਆਨ ਅਤੇ ਇੰਜੀਨੀਅਰਿੰਗ

ਕਰਨਾਟਕ

  1.  

ਸ਼੍ਰੀ ਜੇ ਕੇ ਬਜਾਜ

ਸਾਹਿਤ ਅਤੇ ਸਿੱਖਿਆ

ਦਿੱਲੀ

  1.  

ਸ਼੍ਰੀ ਸਿਰਪੀ ਬਾਲਾਸੁਬਰਾਮਨੀਅਮ

ਸਾਹਿਤ ਅਤੇ ਸਿੱਖਿਆ

ਤਮਿਲ ਨਾਡੂ

  1.  

ਸ੍ਰੀਮਦ ਬਾਬਾ ਬਾਲੀਆ

ਸਮਾਜਿਕ ਕਾਰਜ

ਓਡੀਸ਼ਾ

  1.  

ਸ਼੍ਰੀਮਤੀ ਸੰਘਾਮਿਤਰਾ ਬੰਦੋਪਾਧਿਆਏ

ਵਿਗਿਆਨ ਅਤੇ ਇੰਜੀਨੀਅਰਿੰਗ

ਪੱਛਮ ਬੰਗਾਲ

  1.  

ਸ਼੍ਰੀਮਤੀ ਮਾਧੁਰੀ ਬਰਥਵਾਲ

ਕਲਾ

ਉੱਤਰਾਖੰਡ

  1.  

ਸ਼੍ਰੀ ਅਖੋਨੇ ਅਸਗਰ ਅਲੀ ਬਸ਼ਾਰਤ

ਸਾਹਿਤ ਅਤੇ ਸਿੱਖਿਆ

ਲੱਦਾਖ

  1.  

ਡਾ. ਹਿੰਮਤਰਾਓ ਬਾਵਾਸਕਰ

ਮੈਡੀਸਿਨ

ਮਹਾਰਾਸ਼ਟਰ

  1.  

ਸ਼੍ਰੀ ਹਰਮੋਹਿੰਦਰ ਸਿੰਘ ਬੇਦੀ

ਸਾਹਿਤ ਅਤੇ ਸਿੱਖਿਆ

ਪੰਜਾਬ

  1.  

ਸ਼੍ਰੀ ਪ੍ਰਮੋਦ ਭਗਤ

ਖੇਡਾਂ

ਓਡੀਸ਼ਾ

  1.  

ਸ਼੍ਰੀ ਐਸ ਬਲੇਸ਼ ਭਜੰਤਰੀ

ਕਲਾ

ਤਮਿਲ ਨਾਡੂ

  1.  

ਸ਼੍ਰੀ ਖਾਂਡੂ ਵਾਂਗਚੁਕ ਭੂਟੀਆ

ਕਲਾ

ਸਿੱਕਿਮ

  1.  

ਸ਼੍ਰੀ ਮਾਰੀਆ ਕ੍ਰਿਸਟੋਫਰ ਬਿਰਸਕੀ

ਸਾਹਿਤ ਅਤੇ ਸਿੱਖਿਆ

ਪੋਲੈਂਡ

  1.  

ਆਚਾਰੀਆ ਚੰਦਨਾਜੀ

ਸਮਾਜਿਕ ਕਾਰਜ

ਬਿਹਾਰ

  1.  

ਸ਼੍ਰੀਮਤੀ ਸੁਲੋਚਨਾ ਚਵਾਨ

ਕਲਾ

ਮਹਾਰਾਸ਼ਟਰ

  1.  

ਸ਼੍ਰੀ ਨੀਰਜ ਚੋਪੜਾ

ਖੇਡਾਂ

ਹਰਿਆਣਾ

  1.  

ਸ਼੍ਰੀਮਤੀ ਸ਼ਕੁੰਤਲਾ ਚੌਧਰੀ

ਸਮਾਜਿਕ ਕਾਰਜ

ਅਸਾਮ

  1.  

ਸ਼੍ਰੀ ਸ਼ੰਕਰਨਾਰਾਇਣ ਮੈਨਨ ਚੁਨਦਾਇਲ

ਖੇਡਾਂ

ਕੇਰਲ

  1.  

ਸ਼੍ਰੀ ਐੱਸ ਦਾਮੋਦਰਨ

ਸਮਾਜਿਕ ਕਾਰਜ

ਤਮਿਲ ਨਾਡੂ

  1.  

ਸ਼੍ਰੀ ਫੈਸਲ ਅਲੀ ਡਾਰ

ਖੇਡਾਂ

ਜੰਮੂ ਅਤੇ ਕਸ਼ਮੀਰ

  1.  

ਸ਼੍ਰੀ ਜਗਜੀਤ ਸਿੰਘ ਦਰਦੀ

ਵਪਾਰ ਅਤੇ ਉਦਯੋਗ

ਚੰਡੀਗੜ੍ਹ

  1.  

ਡਾ. ਪ੍ਰੋਕਰ ਦਾਸਗੁਪਤਾ

ਮੈਡੀਸਿਨ

ਯੁਨਾਇਟੇਡ ਕਿੰਗਡਮ

  1.  

ਸ਼੍ਰੀ ਆਦਿਤਿਆ ਪ੍ਰਸਾਦ ਦਾਸ

ਵਿਗਿਆਨ ਅਤੇ ਇੰਜੀਨੀਅਰਿੰਗ

ਓਡੀਸ਼ਾ

  1.  

ਡਾ. ਲਤਾ ਦੇਸਾਈ

ਮੈਡੀਸਿਨ

ਗੁਜਰਾਤ

  1.  

ਸ਼੍ਰੀ ਮਲਜੀ ਭਾਈ ਦੇਸਾਈ

ਜਨਤਕ ਮਾਮਲੇ

ਗੁਜਰਾਤ

  1.  

ਸ਼੍ਰੀਮਤੀ ਬਸੰਤੀ ਦੇਵੀ

ਸਮਾਜਿਕ ਕਾਰਜ

ਉੱਤਰਾਖੰਡ

  1.  

ਸ਼੍ਰੀਮਤੀ ਲਉਰੰਬਮ ਬਿਨੋ ਦੇਵੀ

ਕਲਾ

ਮਣੀਪੁਰ

  1.  

ਸ਼੍ਰੀਮਤੀ ਮੁਕਤਾਮਨੀ ਦੇਵੀ

ਵਪਾਰ ਅਤੇ ਉਦਯੋਗ

ਮਣੀਪੁਰ

  1.  

ਸ਼੍ਰੀਮਤੀ ਸ਼ਿਆਮਨੀ ਦੇਵੀ

ਕਲਾ

ਓਡੀਸ਼ਾ

  1.  

ਸ਼੍ਰੀ ਖਲੀਲ ਧਨਤੇਜਵੀ (ਮਰਨ ਉਪਰੰਤ)

ਸਾਹਿਤ ਅਤੇ ਸਿੱਖਿਆ

ਗੁਜਰਾਤ

  1.  

ਸ਼੍ਰੀ ਸਾਵਜੀ ਭਾਈ ਢੋਲਕੀਆ

ਸਮਾਜਿਕ ਕਾਰਜ

ਗੁਜਰਾਤ

  1.  

ਸ਼੍ਰੀ ਅਰਜਨ ਸਿੰਘ ਧੁਰਵੇ

ਕਲਾ

ਮੱਧ ਪ੍ਰਦੇਸ਼

  1.  

ਡਾ. ਵਿਜੈ ਕੁਮਾਰ ਵਿਨਾਇਕ ਡੋਂਗਰੇ

ਮੈਡੀਸਿਨ

ਮਹਾਰਾਸ਼ਟਰ

  1.  

ਸ਼੍ਰੀ ਚੰਦਰ ਪ੍ਰਕਾਸ਼ ਦਿਵੇਦੀ

ਕਲਾ

ਰਾਜਸਥਾਨ

  1.  

ਸ਼੍ਰੀ ਧਨੇਸ਼ਵਰ ਇੰਜੀ

ਸਾਹਿਤ ਅਤੇ ਸਿੱਖਿਆ

ਅਸਾਮ

  1.  

ਸ਼੍ਰੀ ਓਮ ਪ੍ਰਕਾਸ਼ ਗਾਂਧੀ

ਸਮਾਜਿਕ ਕਾਰਜ

ਹਰਿਆਣਾ

  1.  

ਸ਼੍ਰੀ ਨਰਸਿਮ੍ਹਾ ਰਾਓ ਗਰਿਕਾਪਤੀ

ਸਾਹਿਤ ਅਤੇ ਸਿੱਖਿਆ

ਆਂਧਰ ਪ੍ਰਦੇਸ਼

  1.  

ਸ਼੍ਰੀ ਗਿਰਧਾਰੀ ਰਾਮ ਘੋਂਜੂ (ਮਰਨ ਉਪਰੰਤ)

ਸਾਹਿਤ ਅਤੇ ਸਿੱਖਿਆ

ਝਾਰਖੰਡ

  1.  

ਸ਼੍ਰੀ ਸ਼ੈਬਲ ਗੁਪਤਾ (ਮਰਨ ਉਪਰੰਤ)

ਸਾਹਿਤ ਅਤੇ ਸਿੱਖਿਆ

ਬਿਹਾਰ

  1.  

ਸ਼੍ਰੀ ਨਰਸਿੰਘ ਪ੍ਰਸਾਦ ਗੁਰੂ

ਸਾਹਿਤ ਅਤੇ ਸਿੱਖਿਆ

ਓਡੀਸ਼ਾ

  1.  

ਸ਼੍ਰੀ ਗੋਸਾਵੇਦੁ ਸ਼ੇਖ ਹਸਨ (ਮਰਨ ਉਪਰੰਤ)

ਕਲਾ

ਆਂਧਰ ਪ੍ਰਦੇਸ਼

  1.  

ਸ਼੍ਰੀ ਰਯੁਕੋ ਹੀਰਾ

ਵਪਾਰ ਅਤੇ ਉਦਯੋਗ

ਜਪਾਨ

  1.  

ਸ਼੍ਰੀਮਤੀ ਸੋਸਾਮਾ ਇਏਪ

ਹੋਰ - ਪਸ਼ੂ ਪਾਲਣ

ਕੇਰਲ

  1.  

ਸ਼੍ਰੀ ਅਵਧ ਕਿਸ਼ੋਰ ਜਾਡੀਆ

ਸਾਹਿਤ ਅਤੇ ਸਿੱਖਿਆ

ਮੱਧ ਪ੍ਰਦੇਸ਼

  1.  

ਸ਼੍ਰੀਮਤੀ ਸੌਕਾਰ ਜਾਨਕੀ

ਕਲਾ

ਤਮਿਲ ਨਾਡੂ

  1.  

ਸ਼੍ਰੀਮਤੀ ਤਾਰਾ ਜੌਹਰ

ਸਾਹਿਤ ਅਤੇ ਸਿੱਖਿਆ

ਦਿੱਲੀ

  1.  

ਸ਼੍ਰੀਮਤੀ ਵੰਦਨਾ ਕਟਾਰੀਆ

ਖੇਡਾਂ

ਉੱਤਰਾਖੰਡ

  1.  

ਸ਼੍ਰੀ ਐੱਚ ਆਰ ਕੇਸ਼ਵਮੂਰਤੀ

ਕਲਾ

ਕਰਨਾਟਕ

  1.  

ਸ਼੍ਰੀ ਰਟਗਰ ਕੋਰਟਨਹੋਰਸਟ

ਸਾਹਿਤ ਅਤੇ ਸਿੱਖਿਆ

ਆਇਰਲੈਂਡ

  1.  

ਸ਼੍ਰੀ ਪੀ ਨਰਾਇਣ ਕੁਰੂਪ

ਸਾਹਿਤ ਅਤੇ ਸਿੱਖਿਆ

ਕੇਰਲ

  1.  

ਸ਼੍ਰੀਮਤੀ ਅਵਨੀ ਲੇਖਾਰਾ

ਖੇਡਾਂ

ਰਾਜਸਥਾਨ

  1.  

ਸ਼੍ਰੀ ਮੋਤੀ ਲਾਲ ਮਦਾਨ

ਵਿਗਿਆਨ ਅਤੇ ਇੰਜੀਨੀਅਰਿੰਗ

ਹਰਿਆਣਾ

  1.  

ਸ਼੍ਰੀ ਸ਼ਿਵਨਾਥ ਮਿਸ਼ਰਾ

ਕਲਾ

ਉੱਤਰ ਪ੍ਰਦੇਸ਼

  1.  

ਡਾ. ਨਰਿੰਦਰ ਪ੍ਰਸਾਦ ਮਿਸ਼ਰਾ (ਮਰਨ ਉਪਰੰਤ)

ਮੈਡੀਸਿਨ

ਮੱਧ ਪ੍ਰਦੇਸ਼

  1.  

ਸ਼੍ਰੀ ਦਰਸ਼ਨਮ ਮੋਗਿਲਿਆ

ਕਲਾ

ਤੇਲੰਗਾਨਾ

  1.  

ਸ਼੍ਰੀ ਗੁਰੂ ਪ੍ਰਸਾਦ ਮਹਾਪਾਤਰਾ (ਮਰਨ ਉਪਰੰਤ)

ਸਿਵਲ ਸਰਵਿਸ

ਦਿੱਲੀ

  1.  

ਸ਼੍ਰੀ ਥਾਵਿਲ ਕੋਂਗਮਪੱਟੂ ਏਵੀ ਮੁਰੁਗਯਨ

ਕਲਾ

ਪੁਡੂਚੇਰੀ

  1.  

ਸ਼੍ਰੀਮਤੀ ਆਰ ਮੁਥੁਕੰਨਮੱਲ

ਕਲਾ

ਤਮਿਲ ਨਾਡੂ

  1.  

ਸ਼੍ਰੀ ਅਬਦੁਲ ਖਾਦਰ ਨਦਾਕਤਿਨ

ਹੋਰ - ਜ਼ਮੀਨੀ ਪੱਧਰ 'ਤੇ ਨਵੀਨਤਾ

ਕਰਨਾਟਕ

  1.  

ਸ਼੍ਰੀ ਅਮਾਈ ਮਹਾਲਿੰਗਾ ਨਾਇਕ

ਹੋਰ - ਖੇਤੀਬਾੜੀ

ਕਰਨਾਟਕ

  1.  

ਸ਼੍ਰੀ ਸੇਰਿੰਗ ਨਾਮਗਿਆਲ

ਕਲਾ

ਲੱਦਾਖ

  1.  

ਸ਼੍ਰੀ ਏ ਕੇ ਸੀ ਨਟਰਾਜਨ

ਕਲਾ

ਤਮਿਲ ਨਾਡੂ

  1.  

ਸ਼੍ਰੀ ਵੀ ਐੱਲ ਨਘਾਕਾ

ਸਾਹਿਤ ਅਤੇ ਸਿੱਖਿਆ

ਮਿਜ਼ੋਰਮ

  1.  

ਸ਼੍ਰੀ ਸੋਨੂੰ ਨਿਗਮ

ਕਲਾ

ਮਹਾਰਾਸ਼ਟਰ

  1.  

ਸ਼੍ਰੀ ਰਾਮ ਸਹਾਏ ਪਾਂਡੇ

ਕਲਾ

ਮੱਧ ਪ੍ਰਦੇਸ਼

  1.  

ਸ਼੍ਰੀ ਚਿਰਾਪਤ ਪ੍ਰਪੰਡਵਿਦਿਆ

ਸਾਹਿਤ ਅਤੇ ਸਿੱਖਿਆ

ਥਾਈਲੈਂਡ

  1.  

ਸ਼੍ਰੀਮਤੀ ਕੇ ਵੀ ਰਾਬੀਆ

ਸਮਾਜਿਕ ਕਾਰਜ

ਕੇਰਲ

  1.  

ਸ਼੍ਰੀ ਅਨਿਲ ਕੁਮਾਰ ਰਾਜਵੰਸ਼ੀ

ਵਿਗਿਆਨ ਅਤੇ ਇੰਜੀਨੀਅਰਿੰਗ

ਮਹਾਰਾਸ਼ਟਰ

  1.  

ਸ਼੍ਰੀ ਸ਼ੀਸ਼ ਰਾਮ

ਕਲਾ

ਉੱਤਰ ਪ੍ਰਦੇਸ਼

  1.  

ਸ਼੍ਰੀ ਰਾਮਚੰਦਰਈਆ

ਕਲਾ

ਤੇਲੰਗਾਨਾ

  1.  

ਡਾ. ਸੁੰਕਰਾ ਵੈਂਕਟਾ ਆਦਿਨਾਰਾਇਣ ਰਾਓ

ਮੈਡੀਸਿਨ 

ਆਂਧਰ ਪ੍ਰਦੇਸ਼

  1.  

ਸ਼੍ਰੀਮਤੀ ਗਮਿਤ ਰਮੀਲਾਬੇਨ ਰਾਏਸਿੰਘਭਾਈ

ਸਮਾਜਿਕ ਕਾਰਜ

ਗੁਜਰਾਤ

  1.  

ਸ਼੍ਰੀਮਤੀ ਪਦਮਜਾ ਰੈੱਡੀ 

ਕਲਾ

ਤੇਲੰਗਾਨਾ

  1.  

ਗੁਰੂ ਤੁਲਕੁ ਰਿੰਪੋਚੇ

ਹੋਰ - ਅਧਿਆਤਮਵਾਦ

ਅਰੁਣਾਚਲ ਪ੍ਰਦੇਸ਼

  1.  

ਸ਼੍ਰੀ ਬ੍ਰਹਮਾਨੰਦ ਸੰਖਵਾਲਕਰ

ਖੇਡਾਂ

ਗੋਆ

  1.  

ਸ਼੍ਰੀ ਵਿਦਿਆਨੰਦ ਸਾਰੇਕ

ਸਾਹਿਤ ਅਤੇ ਸਿੱਖਿਆ

ਹਿਮਾਚਲ ਪ੍ਰਦੇਸ਼

  1.  

ਸ਼੍ਰੀ ਕਾਲੀ ਪਦਾ ਸਰੇਨ

ਸਾਹਿਤ ਅਤੇ ਸਿੱਖਿਆ

ਪੱਛਮ ਬੰਗਾਲ

  1.  

ਡਾ. ਵੀਰਾਸਵਾਮੀ ਸੇਸ਼ੀਆ

ਮੈਡੀਸਿਨ 

ਤਮਿਲ ਨਾਡੂ

  1.  

ਸ਼੍ਰੀਮਤੀ ਪ੍ਰਭਾਬੇਨ ਸ਼ਾਹ

ਸਮਾਜਿਕ ਕਾਰਜ

ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਉ

  1.  

ਸ਼੍ਰੀ ਦਿਲੀਪ ਸ਼ਾਹਾਨੀ

ਸਾਹਿਤ ਅਤੇ ਸਿੱਖਿਆ

ਦਿੱਲੀ

  1.  

ਸ਼੍ਰੀ ਰਾਮ ਦਿਆਲ ਸ਼ਰਮਾ

ਕਲਾ

ਰਾਜਸਥਾਨ

  1.  

ਸ਼੍ਰੀ ਵਿਸ਼ਵਮੂਰਤੀ ਸ਼ਾਸਤਰੀ

ਸਾਹਿਤ ਅਤੇ ਸਿੱਖਿਆ

ਜੰਮੂ ਅਤੇ ਕਸ਼ਮੀਰ

  1.  

ਸ਼੍ਰੀਮਤੀ ਟੈਟੀਆਨਾ ਲਵੋਵਨਾ ਸ਼ੌਮਯਾਨ

ਸਾਹਿਤ ਅਤੇ ਸਿੱਖਿਆ

ਰੂਸ

  1.  

ਸ਼੍ਰੀ ਸਿੱਧਲਿੰਗਈਆ (ਮਰਨ ਉਪਰੰਤ)

ਸਾਹਿਤ ਅਤੇ ਸਿੱਖਿਆ

ਕਰਨਾਟਕ

  1.  

ਸ਼੍ਰੀ ਕਾਜੀ ਸਿੰਘ

ਕਲਾ

ਪੱਛਮ ਬੰਗਾਲ

  1.  

ਸ਼੍ਰੀ ਕੋਂਸਮ ਇਬੋਮਚਾ ਸਿੰਘ

ਕਲਾ

ਮਣੀਪੁਰ

  1.  

ਸ਼੍ਰੀ ਪ੍ਰੇਮ ਸਿੰਘ

ਸਮਾਜਿਕ ਕਾਰਜ

ਪੰਜਾਬ

  1.  

ਸ਼੍ਰੀ ਸੇਠ ਪਾਲ ਸਿੰਘ

ਹੋਰ - ਖੇਤੀਬਾੜੀ

ਉੱਤਰ ਪ੍ਰਦੇਸ਼

  1.  

ਸ਼੍ਰੀਮਤੀ ਵਿੱਦਿਆ ਵਿੰਦੂ ਸਿੰਘ

ਸਾਹਿਤ ਅਤੇ ਸਿੱਖਿਆ

ਉੱਤਰ ਪ੍ਰਦੇਸ਼

  1.  

ਬਾਬਾ ਇਕਬਾਲ ਸਿੰਘ ਜੀ

ਸਮਾਜਿਕ ਕਾਰਜ

ਪੰਜਾਬ

  1.  

ਡਾ. ਭੀਮਸੇਨ ਸਿੰਘਲ

ਮੈਡੀਸਿਨ

ਮਹਾਰਾਸ਼ਟਰ

  1.  

ਸ਼੍ਰੀ ਸਿਵਾਨੰਦ

ਹੋਰ - ਯੋਗ

ਉੱਤਰ ਪ੍ਰਦੇਸ਼

  1.  

ਸ਼੍ਰੀ ਅਜੈ ਕੁਮਾਰ ਸੋਨਕਰ

ਵਿਗਿਆਨ ਅਤੇ ਇੰਜੀਨੀਅਰਿੰਗ

ਉੱਤਰ ਪ੍ਰਦੇਸ਼

  1.  

ਸ਼੍ਰੀਮਤੀ ਅਜੀਤਾ ਸ਼੍ਰੀਵਾਸਤਵ

ਕਲਾ

ਉੱਤਰ ਪ੍ਰਦੇਸ਼

  1.  

ਸਦਗੁਰੂ ਬ੍ਰਹਮੇਸ਼ਾਨੰਦ ਆਚਾਰੀਆ ਸਵਾਮੀ

ਹੋਰ - ਅਧਿਆਤਮਵਾਦ

ਗੋਆ

  1.  

ਡਾ. ਬਾਲਾਜੀ ਟਾਂਬੇ (ਮਰਨ ਉਪਰੰਤ)

ਮੈਡੀਸਿਨ

ਮਹਾਰਾਸ਼ਟਰ

  1.  

ਸ਼੍ਰੀ ਰਘੁਵੇਂਦਰ ਤੰਵਰ

ਸਾਹਿਤ ਅਤੇ ਸਿੱਖਿਆ

ਹਰਿਆਣਾ

  1.  

ਡਾ. ਕਮਲਾਕਰ ਤ੍ਰਿਪਾਠੀ

ਮੈਡੀਸਿਨ

ਉੱਤਰ ਪ੍ਰਦੇਸ਼

  1.  

ਸ਼੍ਰੀਮਤੀ ਲਲਿਤਾ ਵਕੀਲ

ਕਲਾ

ਹਿਮਾਚਲ ਪ੍ਰਦੇਸ਼

  1.  

ਸ਼੍ਰੀਮਤੀ ਦੁਰਗਾ ਬਾਈ ਵਯਮ

ਕਲਾ

ਮੱਧ ਪ੍ਰਦੇਸ਼

  1.  

ਸ਼੍ਰੀ ਜਯੰਤ ਕੁਮਾਰ ਮਗਨਲਾਲ ਵਿਆਸ

ਵਿਗਿਆਨ ਅਤੇ ਇੰਜੀਨੀਅਰਿੰਗ

ਗੁਜਰਾਤ

  1.  

ਸ਼੍ਰੀਮਤੀ ਬੈਡਪਲਿਨ ਵਾਰ

ਸਾਹਿਤ ਅਤੇ ਸਿੱਖਿਆ

ਮੇਘਾਲਿਆ

 

ਨੋਟ: * ਜੋੜੇ ਦੇ ਕੇਸ ਵਿੱਚ, ਪੁਰਸਕਾਰ ਨੂੰ ਇੱਕ ਮੰਨਿਆ ਜਾਂਦਾ ਹੈ।

 

************

 

ਐੱਨਡਬਲਿਊ/ਆਰਕੇ/ਏਵਾਈ/ਆਰਆਰ



(Release ID: 1792701) Visitor Counter : 285