ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
                
                
                
                
                
                    
                    
                        ਕੋਵਿਡ-19 ਅੱਪਡੇਟ
                    
                    
                        
                    
                
                
                    Posted On:
                22 JAN 2022 8:56AM by PIB Chandigarh
                
                
                
                
                
                
                ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 161.16 ਕਰੋੜ ਕੋਵਿਡ ਰੋਧੀ ਟੀਕੇ ਲਗਾਏ ਜਾ ਚੁੱਕੇ ਹਨ।
 
ਭਾਰਤ ਵਿੱਚ ਵਰਤਮਾਨ ਵਿੱਚ  21,13,365 ਐਕਟਿਵ ਕੇਸ ਹਨ।
 
ਐਕਟਿਵ ਕੇਸ 5.43% ਹਨ।
 
ਠੀਕ ਹੋਣ ਦੀ ਦਰ ਵਰਤਮਾਨ ਵਿੱਚ 93.31% ਹੈ।
 
ਪਿਛਲੇ 24 ਘੰਟਿਆਂ ਦੇ ਦੌਰਾਨ  2,42,676 ਰੋਗੀ ਠੀਕ ਹੋਏ, ਦੇਸ਼ ਭਰ ਵਿੱਚ ਹੁਣ ਤੱਕ ਕੁੱਲ 3,63,01,482 ਰੋਗੀ ਠੀਕ ਹੋਏ।
 
ਬੀਤੇ 24 ਘੰਟਿਆਂ ਦੇ ਦੌਰਾਨ 3,37,704 ਨਵੇਂ ਕੇਸ ਸਾਹਮਣੇ ਆਏ।
 
ਹੁਣ ਤੱਕ ਓਮੀਕ੍ਰੋਨ ਦੇ ਕੁੱਲ 10,050 ਕੇਸ ਸਾਹਮਣੇ ਆਏ; ਕੱਲ੍ਹ ਦੇ ਮੁਕਾਬਲੇ 3.69% ਦਾ ਵਾਧਾ।
 
ਰੋਜ਼ਾਨਾ ਪਾਜ਼ਿਟਿਵਿਟੀ ਦਰ (17.22%) ਹੈ।
 
ਸਪਤਾਹਿਕ ਪਾਜ਼ਿਟਿਵਿਟੀ ਦਰ ਵਰਤਮਾਨ ਵਿੱਚ (16.65%) ਹੈ।
 
ਹੁਣ ਤੱਕ ਕੁੱਲ 71.34 ਕਰੋੜ ਟੈਸਟ ਕੀਤੇ ਗਏ; ਪਿਛਲੇ 24 ਘੰਟਿਆਂ ਵਿੱਚ 19,60,954 ਟੈਸਟ ਕੀਤੇ ਗਏ।
 
 
****
ਐੱਮਵੀ
                
                
                
                
                
                (Release ID: 1791777)
                Visitor Counter : 125