ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੋਵਿਨ ’ਤੇ ਅੱਪਡੇਟ


ਕੋਵਿਨ ’ਤੇ ਇੱਕ ਮੋਬਾਈਲ ਨੰਬਰ ਦਾ ਉਪਯੋਗ ਕਰਕੇ ਛੇ ਇਕਾਈਆਂ ਨੂੰ ਰਜਿਸਟਰਡ ਕੀਤਾ ਜਾ ਸਕਦਾ ਹੈ

Posted On: 21 JAN 2022 6:45PM by PIB Chandigarh

ਲਾਭਾਰਥੀਆਂ ਲਈ ਕੋਵਿਨ ਦੀ ਉਪਯੋਗਤਾ ਦੇ ਸੰਦਰਭ ਵਿੱਚ ਲਗਾਤਾਰ ਨਵੀਆਂ ਸੁਵਿਧਾਵਾਂ ਜੋੜੀਆਂ ਗਈਆਂ ਹਨ। ਇਸੀ ਕ੍ਰਮ ਵਿੱਚ ਕੋਵਿਨ ਦੇ ਸਵੈ ਰਜਿਸਟਰਡ ਪੋਰਟਲ ਵਿੱਚ ਨਿਮਨਲਿਖਤ ਵਿਸ਼ੇਸ਼ਤਾਵਾਂ ਜੋੜੀਆਂ ਗਈਆਂ ਹਨ।

ੳ) ਕੋਵਿਨ ਤੇ ਰਜਿਸਟਰਡ- ਇੱਕ ਮੋਬਾਈਲ ਨੰਬਰ ਦਾ ਉਪਯੋਗ ਕਰਕੇ ਮੈਂਬਰਾਂ ਦੀ ਮੌਜੂਦਾ ਸੀਮਾ ਦੀ ਬਜਾਏ ਹੁਣ ਮੈਂਬਰਾਂ ਨੂੰ ਕੋਵਿਨ ਤੇ ਰਜਿਸਟਰਡ ਕੀਤਾ ਜਾ ਸਕਦਾ ਹੈ।

ਅ) ਟੀਕਾਕਰਣ ਦੇ ਵਿਵਰਣ ਨੂੰ ਬਦਲਣਾ  ਕੋਵਿਨ ਖਾਤੇ ਵਿੱਚ ਰੇਜ ਇਨ ਇਸ਼ੂ’ ਤਹਿਤ ਇੱਕ ਨਵੀਂ ਉਪਯੋਗਤਾ ਸੁਵਿਧਾ ਸ਼ੁਰੂ ਕੀਤੀ ਗਈ ਹੈ। ਇਸ ਜ਼ਰੀਏ ਲਾਭਾਰਥੀ ਟੀਕਾਕਰਣ ਦੇ ਆਪਣੇ ਮੌਜੂਦਾ ਵਿਵਰਣ ਨੂੰ ਸੰਪੂਰਨ ਟੀਕਾਕਰਣ ਤੋਂ ਅੰਸ਼ਿਕ ਟੀਕਾਕਰਣ ਜਾਂ ਟੀਕਾਰਹਿਤ ਦੇ ਰੂਪ ਵਿੱਚ ਬਦਲ ਸਕਦੇ ਹਨ ਅਤੇ ਅੰਸ਼ਿਕ ਟੀਕਾਕਰਣ ਤੋਂ ਟੀਕਾਕਰਣ ਵਿਵਰਣ ਦੇ ਰੂਪ ਵਿੱਚ ਵੀ ਬਦਲ ਸਕਦਾ ਹੈ। ਲਾਭਾਰਥੀਆਂ ਵੱਲੋਂ ਟੀਕਾਕਰਣ ਦੇ ਵਿਵਰਣ ਨੂੰ ਠੀਕ ਕੀਤਾ ਜਾ ਸਕਦਾ ਹੈਜਿੱਥੇ ਕਦੇ-ਕਦੇ ਅਲੱਗ-ਅਲੱਗ ਮਾਮਲਿਆਂ ਵਿੱਚ ਟੀਕਾਕਰਣ ਸਰਟੀਫਿਕੇਟ ਲਾਭਾਰਥੀਆਂ ਦੇ ਟੀਕਾਕਰਣ ਡੇਟਾ ਦੇ ਨਵੀਨਤਮ ਵਿਵਰਣ ਵਿੱਚ ਟੀਕਾਕਰਣਕਰਤਾ ਦੁਆਰਾ ਅਣਜਾਣੇ ਵਿੱਚ ਡੇਟਾ ਐਂਟਰੀ ਤਰੁੱਟੀਆਂ ਕਾਰਨ ਉਤਪੰਨ ਹੁੰਦੇ ਹਨ। ਰੇਜ ਇਨ ਇਸ਼ੂ’ ਯੂਟਿਲਿਟੀ ਜ਼ਰੀਏ ਔਨਲਾਈਨ ਬੇਨਤੀ ਜਮਾਂ ਕਰਨ ਦੇ ਬਾਅਦ ਵਿਵਰਣ ਨੂੰ ਬਦਲਣ ਵਿੱਚ ਤੋਂ ਦਾ ਸਮਾਂ ਲੱਗ ਸਕਦਾ ਹੈ। ਸਿਸਟਮ ਵਿੱਚ ਟੀਕਾਕਰਣ ਦੇ ਨਵੇਂ ਵਿਵਰਣ ਦਾ ਸਫ਼ਲਤਾਪੂਰਬਕ ਅੱਪਡੇਟ ਹੋਣ ਦੇ ਬਾਅਦ ਅਜਿਹੇ ਲਾਭਾਰਥੀ ਮੌਜੂਦਾ ਮਿਆਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਜ਼ਦੀਕੀ ਟੀਕਾਕਰਣ ਕੇਂਦਰ ਵਿੱਚ ਟੀਕਾਕਰਣ ਦੀ ਆਪਣੀ ਬਕਾਇਆ ਖੁਰਾਕ ਲੈ ਸਕਦੇ ਹਨ।

 

 

********

ਐੱਮਵੀ/ਏਐੱਲ


(Release ID: 1791701) Visitor Counter : 154