ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ-19 ਅੱਪਡੇਟ
Posted On:
17 JAN 2022 9:03AM by PIB Chandigarh
ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 157.20 ਕਰੋੜ ਕੋਵਿਡ ਰੋਧੀ ਟੀਕੇ ਲਗਾਏ ਜਾ ਚੁੱਕੇ ਹਨ।
ਭਾਰਤ ਵਿੱਚ ਵਰਤਮਾਨ ਵਿੱਚ 16,56,341ਐਕਟਿਵ ਕੇਸ ਹਨ।
ਐਕਟਿਵ ਕੇਸ 4.43% ਹਨ।
ਠੀਕ ਹੋਣ ਦੀ ਦਰ ਵਰਤਮਾਨ ਵਿੱਚ 94.27%ਹੈ।
ਪਿਛਲੇ 24 ਘੰਟਿਆਂ ਦੇ ਦੌਰਾਨ 1,51,740 ਰੋਗੀ ਠੀਕ ਹੋਏ, ਦੇਸ਼ ਭਰ ਵਿੱਚ ਹੁਣ ਤੱਕ ਕੁੱਲ 3,52,37,461 ਮਰੀਜ਼ ਠੀਕ ਹੋਏ।
ਬੀਤੇ 24 ਘੰਟਿਆਂ ਦੇ ਦੌਰਾਨ 2,58,089 ਨਵੇਂ ਕੇਸ ਸਾਹਮਣੇ ਆਏ।
ਹੁਣ ਤੱਕ ਓਮੀਕ੍ਰੋਨ ਦੇ ਕੁੱਲ 8,209 ਕੇਸ ਸਾਹਮਣੇ ਆਏ; ਕੱਲ੍ਹ ਦੇ ਮੁਕਾਬਲੇ 6.02% ਦਾ ਵਾਧਾ।
ਰੋਜ਼ਾਨਾ ਪਾਜ਼ਿਟਿਵਿਟੀ ਦਰ (19.65%)ਹੈ।
ਸਪਤਾਹਿਕ ਪਾਜ਼ਿਟਿਵਿਟੀ ਦਰ ਵਰਤਮਾਨ ਵਿੱਚ (14.41%)ਹੈ।
ਹੁਣ ਤੱਕ ਕੁੱਲ 70.37 ਕਰੋੜ ਟੈਸਟ ਕੀਤੇ ਗਏ; ਪਿਛਲੇ 24 ਘੰਟਿਆਂ ਵਿੱਚ 13,13,444 ਟੈਸਟ ਕੀਤੇ ਗਏ।
ਰਾਜਾਂ ਵਿੱਚ ਓਮੀਕ੍ਰੋਨ ਵੈਰੀਐਂਟ ਦੀ ਸਥਿਤੀ
ਲੜੀ ਨੰ.
|
ਰਾਜ
|
ਓਮੀਕ੍ਰੋਨ ਕੇਸਾਂ ਦੀ ਸੰਖਿਆ
|
ਡਿਸਚਾਰਜਡ/ਰਿਕਵਰਡ/ਮਾਇਗ੍ਰੇਟਡ
|
1
|
ਮਹਾਰਾਸ਼ਟਰ
|
1,738
|
932
|
2
|
ਪੱਛਮ ਬੰਗਾਲ
|
1,672
|
22
|
3
|
ਰਾਜਸਥਾਨ
|
1,276
|
1,040
|
4
|
ਦਿੱਲੀ
|
549
|
57
|
5
|
ਕਰਨਾਟਕ
|
548
|
26
|
6
|
ਕੇਰਲ
|
536
|
140
|
7
|
ਉੱਤਰ ਪ੍ਰਦੇਸ਼
|
275
|
6
|
8
|
ਤੇਲੰਗਾਨਾ
|
260
|
47
|
9
|
ਤਾਮਿਲ ਨਾਡੂ
|
241
|
241
|
10
|
ਗੁਜਰਾਤ
|
236
|
186
|
11
|
ਓਡੀਸ਼ਾ
|
201
|
8
|
12
|
ਹਰਿਆਣਾ
|
169
|
160
|
13
|
ਆਂਧਰ ਪ੍ਰਦੇਸ਼
|
155
|
9
|
14
|
ਉੱਤਰਾਖੰਡ
|
93
|
83
|
15
|
ਮੇਘਾਲਿਆ
|
75
|
10
|
16
|
ਪੰਜਾਬ
|
61
|
61
|
17
|
ਬਿਹਾਰ
|
27
|
0
|
18
|
ਜੰਮੂ ਤੇ ਕਸ਼ਮੀਰ (ਯੂਟੀ)
|
23
|
10
|
19
|
ਗੋਆ
|
21
|
21
|
20
|
ਝਾਰਖੰਡ
|
14
|
14
|
21
|
ਮੱਧ ਪ੍ਰਦੇਸ਼
|
10
|
10
|
22
|
ਅਸਾਮ
|
9
|
9
|
23
|
ਛੱਤੀਸਗੜ੍ਹ
|
8
|
8
|
24
|
ਅੰਡਮਾਨ ਤੇ ਨਿਕੋਬਾਰ ਦ੍ਵੀਪ ਸਮੂਹ
|
3
|
0
|
25
|
ਚੰਡੀਗੜ੍ਹ
|
3
|
3
|
26
|
ਲੱਦਾਖ
|
2
|
2
|
27
|
ਪੁਦੂਚੇਰੀ
|
2
|
2
|
28
|
ਹਿਮਾਚਲ ਪ੍ਰਦੇਸ਼
|
1
|
1
|
29
|
ਮਣੀਪੁਰ
|
1
|
1
|
|
ਕੁੱਲ
|
8,209
|
3,109
|
****
ਐੱਮਵੀ
(Release ID: 1790523)
Visitor Counter : 147