ਸਿੱਖਿਆ ਮੰਤਰਾਲਾ

ਵਿਸ਼ਵ ਹਿੰਦੀ ਦਿਵਸ 'ਤੇ ਯੂਨੈਸਕੋ ਦੁਆਰਾ ਡਬਲਿਊਐੱਚਸੀ (ਵਿਸ਼ਵ ਧਰੋਹਰ ਸਮਿਤੀ) ਦੀ ਵੈੱਬਸਾਈਟ 'ਤੇ ਹਿੰਦੀ ਵਰਣਨ ਦਾ ਇਤਿਹਾਸਿਕ ਫ਼ੈਸਲਾ

Posted On: 11 JAN 2022 6:43PM by PIB Chandigarh

ਯੂਨੈਸਕੋ ਵਿੱਚ ਭਾਰਤ ਦੇ ਸਥਾਈ ਵਫ਼ਦ ਨੇ ਕੱਲ੍ਹ ਐਲਾਨ ਕੀਤਾ ਕਿ ਵਿਸ਼ਵ ਹਿੰਦੀ ਦਿਵਸ ਮੌਕੇਯੂਨੈਸਕੋ ਦਾ ਵਿਸ਼ਵ ਵਿਰਾਸਤ ਕੇਂਦਰ ਡਬਲਿਊਐੱਚਸੀ ਦੀ ਵੈੱਬਸਾਈਟ 'ਤੇ ਭਾਰਤ ਦੀਆਂ ਯੂਨੈਸਕੋ ਵਿਸ਼ਵ ਵਿਰਾਸਤ ਸਾਈਟਾਂ ਦੇ ਹਿੰਦੀ ਵਰਣਨ ਨੂੰ ਪ੍ਰਕਾਸ਼ਿਤ ਕਰਨ ਲਈ ਸਹਿਮਤ ਹੋ ਗਿਆ ਹੈ।

 

 

ਕੇਂਦਰੀ ਸਿੱਖਿਆ ਅਤੇ ਹੁਨਰ ਵਿਕਾਸ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਨੇ ਟਵਿੱਟਰ ਰਾਹੀਂ ਇਸ ਫ਼ੈਸਲੇ ਦਾ ਸੁਆਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਹਿੰਦੀ ਹਰ ਭਾਰਤੀ ਅਤੇ ਹਿੰਦੀ ਪ੍ਰੇਮੀ ਲਈ ਮਾਣ ਵਾਲੀ ਗੱਲ ਹੈ। ਵਿਸ਼ਵ ਪੱਧਰ 'ਤੇ ਭਾਰਤੀ ਭਾਸ਼ਾਵਾਂ ਦੀ ਪ੍ਰਸਿੱਧੀ ਸੁਆਗਤਯੋਗ ਅਤੇ ਉਤਸ਼ਾਹਜਨਕ ਹੈ।

 

 

 **********

ਐੱਮਜੇਪੀਐੱਸ



(Release ID: 1789274) Visitor Counter : 130