ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ-19 ਅੱਪਡੇਟ
Posted On:
09 JAN 2022 9:20AM by PIB Chandigarh
ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 151.58 ਕਰੋੜ ਕੋਵਿਡ ਰੋਧੀ ਟੀਕੇ ਲਗਾਏ ਜਾ ਚੁੱਕੇ ਹਨ।
ਭਾਰਤ ਵਿੱਚ ਵਰਤਮਾਨ ਵਿੱਚ 5,90,611 ਐਕਟਿਵ ਕੇਸ।
ਐਕਟਿਵ ਕੇਸ 1.66% ਹਨ।
ਠੀਕ ਹੋਣ ਦੀ ਦਰ ਵਰਤਮਾਨ ਵਿੱਚ 96.98%
ਪਿਛਲੇ 24 ਘੰਟਿਆਂ ਦੇ ਦੌਰਾਨ 40,863 ਰੋਗੀ ਠੀਕ ਹੋਏ, ਦੇਸ਼ ਭਰ ਵਿੱਚ ਹੁਣ ਤੱਕ ਕੁੱਲ 3,44,53,603 ਮਰੀਜ਼ ਠੀਕ ਹੋਏ।
ਬੀਤੇ 24 ਘੰਟਿਆਂ ਦੇ ਦੌਰਾਨ 1,59,632 ਨਵੇਂ ਕੇਸ ਸਾਹਮਣੇ ਆਏ।
ਰੋਜ਼ਾਨਾ ਪਾਜ਼ਿਟਿਵਿਟੀ ਦਰ (10.21%)
ਸਪਤਾਹਿਕ ਪਾਜ਼ਿਟਿਵਿਟੀ ਦਰ ਵਰਤਮਾਨ ਵਿੱਚ (6.77%) ਹੈ।
ਹੁਣ ਤੱਕ ਕੁੱਲ 69 ਕਰੋੜ ਟੈਸਟ ਕੀਤੇ ਗਏ।
ਰਾਜਾਂ ਵਿੱਚ ਓਮੀਕ੍ਰੋਨ ਵੈਰੀਐਂਟ ਦੀ ਸਥਿਤੀ
ਲੜੀ ਨੰ.
|
ਰਾਜ
|
ਓਮੀਕ੍ਰੋਨ ਕੇਸਾਂ ਦੀ ਸੰਖਿਆ
|
ਡਿਸਚਾਰਜਡ/ਰਿਕਵਰਡ/ਮਾਇਗ੍ਰੇਟਡ
|
1
|
ਮਹਾਰਾਸ਼ਟਰ
|
1,009
|
439
|
2
|
ਦਿੱਲੀ
|
513
|
57
|
3
|
ਕਰਨਾਟਕ
|
441
|
26
|
4
|
ਰਾਜਸਥਾਨ
|
373
|
208
|
5
|
ਕੇਰਲ
|
333
|
93
|
6
|
ਗੁਜਰਾਤ
|
204
|
160
|
7
|
ਤਮਿਲ ਨਾਡੂ
|
185
|
185
|
8
|
ਹਰਿਆਣਾ
|
123
|
92
|
9
|
ਤੇਲੰਗਾਨਾ
|
123
|
47
|
10
|
ਉੱਤਰ ਪ੍ਰਦੇਸ਼
|
113
|
6
|
11
|
ਓਡੀਸ਼ਾ
|
60
|
5
|
12
|
ਆਂਧਰ ਪ੍ਰਦੇਸ਼
|
28
|
9
|
13
|
ਪੰਜਾਬ
|
27
|
16
|
14
|
ਪੱਛਮ ਬੰਗਾਲ
|
27
|
10
|
15
|
ਗੋਆ
|
19
|
19
|
16
|
ਅਸਾਮ
|
9
|
9
|
17
|
ਮੱਧ ਪ੍ਰਦੇਸ਼
|
9
|
9
|
18
|
ਉੱਤਰਾਖੰਡ
|
8
|
5
|
19
|
ਮੇਘਾਲਿਆ
|
4
|
3
|
20
|
ਅੰਡਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ
|
3
|
0
|
21
|
ਚੰਡੀਗੜ੍ਹ
|
3
|
3
|
22
|
ਜੰਮੂ ਅਤੇ ਕਸ਼ਮੀਰ
|
3
|
3
|
23
|
ਪੁਦੂਚੇਰੀ
|
2
|
2
|
24
|
ਛੱਤੀਸਗੜ੍ਹ
|
1
|
0
|
25
|
ਹਿਮਾਚਲ
|
1
|
1
|
26
|
ਲੱਦਾਖ
|
1
|
1
|
27
|
ਮਣੀਪੁਰ
|
1
|
1
|
|
ਕੁੱਲ
|
3,623
|
1,409
|
****
ਐੱਮਵੀ
(Release ID: 1788807)