ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ-19 ਅੱਪਡੇਟ
Posted On:
08 JAN 2022 9:39AM by PIB Chandigarh
ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 150.06 ਕਰੋੜ ਕੋਵਿਡ ਰੋਧੀ ਟੀਕੇ ਲਗਾਏ ਜਾ ਚੁੱਕੇ ਹਨ।
ਭਾਰਤ ਵਿੱਚ ਵਰਤਮਾਨ ਵਿੱਚ 4,72,169 ਐਕਟਿਵ ਕੇਸ।
ਐਕਟਿਵ ਕੇਸ 1.34% ਹਨ।
ਠੀਕ ਹੋਣ ਦੀ ਦਰ ਵਰਤਮਾਨ ਵਿੱਚ 97.30%
ਪਿਛਲੇ 24 ਘੰਟਿਆਂ ਦੇ ਦੌਰਾਨ 40,895 ਰੋਗੀ ਠੀਕ ਹੋਏ, ਦੇਸ਼ ਭਰ ਵਿੱਚ ਹੁਣ ਤੱਕ ਕੁੱਲ 3,44,12,740 ਮਰੀਜ਼ ਠੀਕ ਹੋਏ।
ਬੀਤੇ 24 ਘੰਟਿਆਂ ਦੇ ਦੌਰਾਨ 1,41,986 ਨਵੇਂ ਕੇਸ ਸਾਹਮਣੇ ਆਏ।
ਰੋਜ਼ਾਨਾ ਪਾਜ਼ਿਟਿਵਿਟੀ ਦਰ (9.28%)
ਸਪਤਾਹਿਕ ਪਾਜ਼ਿਟਿਵਿਟੀ ਦਰ ਵਰਤਮਾਨ ਵਿੱਚ (5.66%)ਹੈ।
ਹੁਣ ਤੱਕ ਕੁੱਲ 68.84 ਕਰੋੜ ਟੈਸਟ ਕੀਤੇ ਗਏ।
ਰਾਜਾਂ ਵਿੱਚ ਓਮੀਕ੍ਰੋਨ ਵੈਰੀਐਂਟ ਦੀ ਸਥਿਤੀ
ਲੜੀ ਨੰ.
|
ਰਾਜ
|
ਓਮੀਕ੍ਰੋਨ ਕੇਸਾਂ ਦੀ ਸੰਖਿਆ
|
ਡਿਸਚਾਰਜਡ/ਰਿਕਵਰਡ/ਮਾਇਗ੍ਰੇਟਡ
|
1
|
ਮਹਾਰਾਸ਼ਟਰ
|
876
|
381
|
2
|
ਦਿੱਲੀ
|
513
|
57
|
3
|
ਕਰਨਾਟਕ
|
333
|
26
|
4
|
ਰਾਜਸਥਾਨ
|
291
|
159
|
5
|
ਕੇਰਲ
|
284
|
93
|
6
|
ਗੁਜਰਾਤ
|
204
|
151
|
7
|
ਤੇਲੰਗਾਨਾ
|
123
|
47
|
8
|
ਤਮਿਲ ਨਾਡੂ
|
121
|
121
|
9
|
ਹਰਿਆਣਾ
|
114
|
83
|
10
|
ਓਡੀਸ਼ਾ
|
60
|
5
|
11
|
ਉੱਤਰ ਪ੍ਰਦੇਸ਼
|
31
|
6
|
12
|
ਆਂਧਰ ਪ੍ਰਦੇਸ਼
|
28
|
6
|
13
|
ਪੱਛਮ ਬੰਗਾਲ
|
27
|
10
|
14
|
ਗੋਆ
|
19
|
19
|
15
|
ਅਸਾਮ
|
9
|
9
|
16
|
ਮੱਧ ਪ੍ਰਦੇਸ਼
|
9
|
9
|
17
|
ਉੱਤਰਾਖੰਡ
|
8
|
5
|
18
|
ਮੇਘਾਲਿਆ
|
4
|
3
|
19
|
ਅੰਡਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ
|
3
|
0
|
20
|
ਚੰਡੀਗੜ੍ਹ
|
3
|
3
|
21
|
ਜੰਮੂ ਅਤੇ ਕਸ਼ਮੀਰ
|
3
|
3
|
22
|
ਪੁਦੂਚੇਰੀ
|
2
|
2
|
23
|
ਪੰਜਾਬ
|
2
|
2
|
24
|
ਛੱਤੀਸਗੜ੍ਹ
|
1
|
0
|
25
|
ਹਿਮਾਚਲ ਪ੍ਰਦੇਸ਼
|
1
|
1
|
26
|
ਲੱਦਾਖ
|
1
|
1
|
27
|
ਮਣੀਪੁਰ
|
1
|
1
|
|
ਕੁੱਲ
|
3071
|
1203
|
****
ਐੱਮਵੀ
(Release ID: 1788579)
Visitor Counter : 193