ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੋਵਿਡ-19 ਅੱਪਡੇਟ

Posted On: 04 JAN 2022 9:21AM by PIB Chandigarh

ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 146.70 ਕਰੋੜ ਕੋਵਿਡ ਰੋਧੀ ਟੀਕੇ ਲਗਾਏ ਜਾ ਚੁੱਕੇ ਹਨ।

 

ਭਾਰਤ ਵਿੱਚ ਵਰਤਮਾਨ ਵਿੱਚ 1,71,830 ਐਕਟਿਵ ਕੇਸ।

 

ਐਕਟਿਵ ਕੇਸ ਕੁੱਲ ਕੇਸਾਂ ਦੇ 1% ਤੋਂ ਘੱਟ ਹਨਵਰਤਮਾਨ ਵਿੱਚ 0.49%

 

ਠੀਕ ਹੋਣ ਦੀ ਦਰ ਵਰਤਮਾਨ ਵਿੱਚ  98.13%

 

ਪਿਛਲੇ 24 ਘੰਟਿਆਂ ਦੇ ਦੌਰਾਨ 11,007 ਰੋਗੀ ਠੀਕ ਹੋਏਦੇਸ਼ ਭਰ ਵਿੱਚ ਹੁਣ ਤੱਕ ਕੁੱਲ 3,43,06,414 ਮਰੀਜ਼ ਠੀਕ ਹੋਏ।

 

ਬੀਤੇ 24 ਘੰਟਿਆਂ ਦੇ ਦੌਰਾਨ 37,379 ਨਵੇਂ ਕੇਸ ਸਾਹਮਣੇ ਆਏ।

 

ਰੋਜ਼ਾਨਾ ਪਾਜ਼ਿਟਿਵਿਟੀ ਦਰ (3.24%)

 

ਸਪਤਾਹਿਕ ਪਾਜ਼ਿਟਿਵਿਟੀ ਦਰ ਵਰਤਮਾਨ ਵਿੱਚ (2.05%)ਹੈ।

 

ਹੁਣ ਤੱਕ ਕੁੱਲ 68.24 ਕਰੋੜ ਟੈਸਟ ਕੀਤੇ ਗਏ।

 

ਰਾਜਾਂ ਵਿੱਚ ਓਮੀਕ੍ਰੋਨ ਵੈਰੀਐਂਟ ਦੀ ਸਥਿਤੀ

 

ਲੜੀ ਨੰ.

ਰਾਜ

ਓਮੀਕ੍ਰੋਨ ਕੇਸਾਂ ਦੀ ਸੰਖਿਆ

ਡਿਸਚਾਰਜਡ/ਰਿਕਵਰਡ/ਮਾਇਗ੍ਰੇਟਡ         

1

ਮਹਾਰਾਸ਼ਟਰ

568

259

2

ਦਿੱਲੀ

382

57

3

ਕੇਰਲ

185

58

4

ਰਾਜਸਥਾਨ

174

88

5

ਗੁਜਰਾਤ

152

85

6

ਤਮਿਲ ਨਾਡੂ

121

100

7

ਤੇਲੰਗਾਨਾ

67

27

8

ਕਰਨਾਟਕ

64

18

9

ਹਰਿਆਣਾ

63

40

10

ਓਡੀਸ਼ਾ

37

1

11

ਪੱਛਮ ਬੰਗਾਲ

20

4

12

ਆਂਧਰ ਪ੍ਰਦੇਸ਼

17

3

13

ਮੱਧ ਪ੍ਰਦੇਸ਼

9

9

14

ਉੱਤਰ ਪ੍ਰਦੇਸ਼

8

4

15

ਉੱਤਰਾਖੰਡ

8

5

16

ਗੋਆ

5

0

17

ਚੰਡੀਗੜ੍ਹ

3

2

18

ਜੰਮੂ ਅਤੇ ਕਸ਼ਮੀਰ

3

3

19

ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ

2

0

20

ਹਿਮਾਚਲ ਪ੍ਰਦੇਸ਼

1

1

21

ਲੱਦਾਖ

1

1

22

ਮਣੀਪੁਰ

1

0

23

ਪੰਜਾਬ

1

1

 

ਕੁੱਲ

1,892

766

 

****

ਐੱਮਵੀ


(Release ID: 1787397) Visitor Counter : 274