Posted On:
31 DEC 2021 3:19PM by PIB Chandigarh
ਕੋਵਿਡ-19 ਸੰਕ੍ਰਮਣ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਸਾਵਧਾਨੀ ਦੇ ਤੌਰ ’ਤੇ ਰਾਸ਼ਟਰਪਤੀ ਭਵਨ ਅਤੇ ਰਾਸ਼ਟਰਪਤੀ ਭਵਨ ਮਿਊਜ਼ੀਅਮ ਦਾ ਟੂਰ ਆਮ ਜਨਤਾ ਦੇ ਲਈ ਕੱਲ੍ਹ (ਪਹਿਲੀ ਜਨਵਰੀ 2022 ਤੋਂ ਲੈ ਕੇ ਅਗਲੀ ਸੂਚਨਾ ਤੱਕ ਬੰਦ ਕਰ ਦਿੱਤਾ ਗਿਆ ਹੈ। ਚੇਂਜ਼ ਆਵ੍ ਗਾਰਡ ਸਮਾਰੋਹ ਵੀ ਅਗਲੀ ਸੂਚਨਾ ਤੱਕ ਆਯੋਜਿਤ ਨਹੀਂ ਹੋਵੇਗਾ।
***
ਡੀਐੱਸ/ਏਕੇ