ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਅੱਪਡੇਟ

Posted On: 26 DEC 2021 9:32AM by PIB Chandigarh

ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 141.37 ਕਰੋੜ ਕੋਵਿਡ ਰੋਧੀ ਟੀਕੇ ਲਗਾਏ ਜਾ ਚੁੱਕੇ ਹਨ।

ਭਾਰਤ ਵਿੱਚ ਵਰਤਮਾਨ ਵਿੱਚ 76,766 ਐਕਟਿਵ ਕੇਸ।

ਐਕਟਿਵ ਕੇਸ ਕੁੱਲ ਕੇਸਾਂ ਦੇ 1% ਤੋਂ ਘੱਟ ਹਨ, ਵਰਤਮਾਨ ਵਿੱਚ 0.22 %, ਮਾਰਚ 2020 ਦੇ ਬਾਅਦ ਤੋਂ ਸਭ ਤੋਂ ਘੱਟ।

ਠੀਕ ਹੋਣ ਦੀ ਦਰ ਵਰਤਮਾਨ ਵਿੱਚ 98.40%, ਮਾਰਚ 2020 ਦੇ ਬਾਅਦ ਤੋਂ ਸਭ ਤੋਂ ਅਧਿਕ।

ਪਿਛਲੇ 24 ਘੰਟਿਆਂ ਦੇ ਦੌਰਾਨ 7,091 ਰੋਗੀ ਠੀਕ ਹੋਏ, ਦੇਸ਼ ਭਰ ਵਿੱਚ ਹੁਣ ਤੱਕ ਕੁੱਲ 3,42,30,354 ਮਰੀਜ਼ ਠੀਕ ਹੋਏ।

ਬੀਤੇ 24 ਘੰਟਿਆਂ ਦੇ ਦੌਰਾਨ 6,987 ਨਵੇਂ ਕੇਸ ਸਾਹਮਣੇ ਆਏ।

ਰੋਜ਼ਾਨਾ ਪਾਜ਼ਿਟਿਵਿਟੀ ਦਰ 0.74 %ਹੈ, ਪਿਛਲੇ 83 ਦਿਨਾਂ ਤੋਂ 2% ਤੋਂ ਘੱਟ।

ਸਪਤਾਹਿਕ ਪਾਜ਼ਿਟਿਵਿਟੀ ਦਰ ਵਰਤਮਾਨ ਵਿੱਚ 0.62% ਹੈ; ਪਿਛਲੇ 42 ਦਿਨਾਂ ਤੋਂ 1% ਤੋਂ ਘੱਟ ਹੈ

ਹੁਣ ਤੱਕ ਕੁੱਲ 67.19 ਕਰੋੜ ਟੈਸਟ ਕੀਤੇ ਜਾ ਚੁੱਕੇ ਹਨ।

 

ਰਾਜਾਂ ਵਿੱਚ ਓਮੀਕ੍ਰੋਨ ਵੈਰੀਐਂਟ ਦੀ ਸਥਿਤੀ

 

ਲੜੀ ਨੰ.

ਰਾਜ

ਓਮੀਕ੍ਰੋਨ ਕੇਸਾਂ ਦੀ ਸੰਖਿਆ

ਡਿਸਚਾਰਜਡ/ਰਿਕਵਰਡ/ਮਾਇਗ੍ਰੇਟਡ

1

ਮਹਾਰਾਸ਼ਟਰ

108

42

2

ਦਿੱਲੀ

79

23

3

ਗੁਜਰਾਤ

43

10

4

ਤੇਲੰਗਾਨਾ

41

10

5

ਕੇਰਲ

38

1

6

ਤਮਿਲ ਨਾਡੂ

34

0

7

ਕਰਨਾਟਕ

31

15

8

ਰਾਜਸਥਾਨ

22

19

9

ਪੱਛਮ ਬੰਗਾਲ

6

1

10

ਹਰਿਆਣਾ

4

2

11

ਓਡੀਸ਼ਾ

4

0

12

ਆਂਧਰ ਪ੍ਰਦੇਸ਼

4

1

13

ਜੰਮੂ ਅਤੇ ਕਸ਼ਮੀਰ

3

3

14

ਉੱਤਰ ਪ੍ਰਦੇਸ਼

2

2

15

ਚੰਡੀਗੜ੍ਹ

1

0

16

ਲੱਦਾਖ

1

1

17

ਉੱਤਰਾਖੰਡ

1

0

 

ਕੁੱਲ

422

130

 

****

 

ਐੱਮਵੀ



(Release ID: 1785339) Visitor Counter : 83